ਵੇ ਮੈਂ ਤੈਤੋਂ ਏਹੀ ਚੌਨੀ
ਹੱਸ ਕੇ ਬੁਲਾਯਾ ਕਰ
ਵੇ ਮੈਂ ਤੈਤੋਂ ਏਹੀ ਚੌਨੀ
ਹੱਸ ਕੇ ਬੁਲਾਯਾ ਕਰ
ਨਿੱਕੀਆਂ ਨਿੱਕੀਆਂ ਗੱਲਾਂ ਉੱਤੇ
ਨਾ ਮੂੰਹ ਜੇ ਬਣਾਯਾ ਕਰ
ਗਜਰੇ ਤੇ ਗਜਰੇ
ਮੈਂ ਤੇਰੇ ਲਯੀ ਹੀ ਪਾਏ ਨੇ
ਇਕ ਵਾਰੀ ਤੂ ਤੇ
ਮੈਨੂ ਦੇਖੇਯਾ ਨੀ ਹਾਏ ਵੇ
ਤੇਰੇ ਨਾਲ ਨਾਲ ਰਿਹਿੰਦੇ
ਮੇਰੇ ਪਰਛਾਏ ਵੇ
ਮੇਰੇ ਨਾਲ ਨਾਲ ਰਿਹਿੰਦੇ
ਤੇਰੇ ਪਰਛਾਏ ਵੇ
ਵੇ ਮੈਂ ਤੇਰੀ ਹਾਂ ਦੀਵਾਨੀ
ਨਾ ਐਨਾ ਰਵਾਯਾ ਕਰ
ਵੇ ਮੈਂ ਤੈਥੋਂ ਏਹੀ ਚੌਨੀ
ਹੱਸ ਕੇ ਬੁਲਾਯਾ ਕਰ
ਛੱਡ ਗੀ ਜੇ ਤੈਨੂ
ਫੇਰ ਕੱਲਾ ਬਿਹ ਬਿਹ ਰੋਏਂਗਾ
Manak ਆਂ ਵੇ ਮੇਰੇ ਜਿਹਾ
ਪ੍ਯਾਰ ਕਿਥੋਂ ਲੇਯਾਏਂਗਾ
ਛੱਡ ਗੀ ਜੇ ਤੈਨੂ
ਫੇਰ ਕੱਲਾ ਬਿਹ ਬਿਹ ਰੋਏਂਗਾ
Manak ਆਂ ਵੇ ਮੇਰੇ ਜਿਹਾ
ਪ੍ਯਾਰ ਕਿਥੋਂ ਲੇਯਾਏਂਗਾ
ਕੌਣ ਤੈਨੂ ਬਾਰ ਬਾਰ ਰੁਸੇ ਨੂ ਮਨਾਊਗੀ
ਲੈ ਗਯਾ ਜੇ ਹੋਰ ਕੋਯੀ ਫੇਰ ਪਛਤਾਏਂਗਾ
ਲਗਨਾ ਨੀ phone ਮੇਰਾ ਜਦੋਂ ਵੀ ਮਿਲਾਏਂਗਾ
ਮੈਂ ਤਾਂ ਤੈਨੂ ਮਿਲਣਾ ਨੀ ਤੂ ਹੀ ਮਿਲਣੇ ਆਏਂਗਾ
ਮੈਂ ਸੁੰਨੀ ਕਰ ਦੌ ਜ਼ਿੰਦਗੀ ਤੇਰੀ
ਨਾ ਐਨਾ ਸਤਾਯਾ ਕਰ
ਵੇ ਮੈਂ ਤੈਤੋਂ ਏਹੀ ਚੌਨੀ
ਹੱਸ ਕੇ ਬੁਲਾਯਾ ਕਰ
ਨਿੱਕੀਆਂ ਨਿੱਕੀਆਂ ਗੱਲਾਂ ਉੱਤੇ
ਨਾ ਮੂੰਹ ਜੇ ਬਣਾਯਾ ਕਰ
ਹੋ ਹੋ ਹੋ
ਲਾ ਲਾ ਲਾ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ
ਹੋ ਹੋ ਹੋ
ਲਾ ਲਾ ਲਾ ਲਾ ਲਾ ਲਾ
ਨਾ ਨਾ ਨਾ
ਨਾ ਨਾ ਨਾ
ਨਾ ਨਾ ਨਾ ਲਾ ਲਾ ਲਾ
ਲਾ ਲਾ ਲਾ