ਹੋ ਬਹੁਤਾ ਬੰਨੇਯਾ ਨਾ ਕਰ hero ਵੇ
ਮੇਰੇ ਮੂਹਰੇ ਤੇਰਾ ਸਬ zero ਵੇ
ਹੋ ਬਹੁਤਾ ਬੰਨੇਯਾ ਨਾ ਕਰ hero ਵੇ
ਮੇਰੇ ਮੂਹਰੇ ਤੇਰਾ ਸਬ zero ਵੇ
ਹੋ ਜਿਹੜੀ ਗੱਡੀ ਤੂ ਦਿਖੌਣਾ ਏ
ਮੇਰੇ ਕੋਲੇ 4 ਐ
ਕਿਤੋਂ ਕਰੇਗਾ afford ਮੁੰਡੇਯਾ
ਮੇਰੇ ਨਖਰੇ ਹਜ਼ਾਰ ਐ
ਹੋ ਮੇਰੀ ਓਹਨੇ ਦੀ ਆ
ਹੋ ਮੇਰੀ ਓਹਨੇ ਦੀ ਆ
ਹੋ ਮੇਰੀ ਓਹਨੇ ਦੀ ਆ heel ਮੁੰਡੇਯਾ
ਜਿੰਨੇ ਦੀ ਤੇਰੀ car ਐ
ਹੋ ਮੇਰੀ ਓਹਨੇ ਦੀ ਆ heel ਮੁੰਡੇਯਾ
ਜਿੰਨੇ ਦੀ ਤੇਰੀ car ਐ
ਹੋ Sabyasachi ਤੋ ਮੰਗਾਯਾ ਮੈਂ ਲੇਹੁਂਗਾ ਮਰਜਾਣੇਯਾ
ਤੇਰੀ Rolex ਤੋਂ ਮਿਹਿਂਗਾ ਮਰਜਾਣੇਯਾ
ਤੇਰੀ Rolex ਤੋਂ ਮਿਹਿਂਗਾ ਮਰਜਾਣੇਯਾ
ਤੇਰੀ Rolex ਤੋਂ ਮਿਹਿਂਗਾ ਮਰਜਾਣੇਯਾ
ਹੋ Sabyasachi ਤੋ ਮੰਗਾਯਾ ਮੈਂ ਲੇਹੁਂਗਾ ਮਰਜਾਣੇਯਾ
ਤੇਰੀ Rolex ਤੋਂ ਮਿਹਿਂਗਾ ਮਰਜਾਣੇਯਾ
ਹੋ ਪਿੱਛੇ ਪਿੱਛੇ ਤੇਰੇ ਜਿਹੇ ਆਸ਼ਿਕਾਂ ਦੀ
ਹਾਏ ਲੱਗੀ ਕਤਾਰ ਐ
ਤੇਰੇ ਜਿਹੇ ਆਸ਼ਿਕਾਂ ਦੀ
ਹਾਏ ਲੱਗੀ ਕਤਾਰ ਐ
ਹੋ ਮੇਰੀ ਓਹਨੇ ਦੀ ਆ heel ਮੁੰਡੇਯਾ
ਜਿੰਨੇ ਦੀ ਤੇਰੀ car ਐ
ਹੋ ਮੇਰੀ ਓਹਨੇ ਦੀ ਆ heel ਮੁੰਡੇਯਾ
ਜਿੰਨੇ ਦੀ ਤੇਰੀ car ਐ
ਹੋ ਵੇ ਤੂ ਦੇਸੀ ਜਿਹਾ ਮੁੰਡਾ
ਮੈਂ Shakira ਦਿਆ ਵਰਗੀ
ਲੈਕੇ ਦੇਣੀ ਹੁੰਨ ਮਿਹਿੰਗੇ Makeup ਮੈਂ ਕਰਦੀ
ਲੈਕੇ ਦੇਣੀ ਹੁੰਨ ਮਿਹਿੰਗੇ Makeup ਮੈਂ ਕਰਦੀ
ਹੋ ਵੇ ਤੂ ਦੇਸੀ ਜਿਹਾ ਮੁੰਡਾ
ਮੈਂ ਕੁੜੀ Shakira ਵਰਗੀ
ਲੈਕੇ ਦੇਣੀ ਹੁੰਨ ਮਿਹਿੰਗੇ Makeup ਮੈਂ ਕਰਦੀ
ਹੋ ਮੇਰੇ ਉੱਤੇ ਮਾਰ ਨਾ try ਆਂ Manak ਆਂ
ਸਬ ਬੇਕਾਰ ਐ
ਮਾਰ ਨਾ try ਆਂ Manak ਆਂ
ਸਬ ਬੇਕਾਰ ਐ
ਹੋ ਮੇਰੀ ਓਹਨੇ ਦੀ ਆ heel ਮੁੰਡੇਯਾ
ਜਿੰਨੇ ਦੀ ਤੇਰੀ car ਐ
ਹੋ ਮੇਰੀ ਓਹਨੇ ਦੀ ਆ heel ਮੁੰਡੇਯਾ
ਜਿੰਨੇ ਦੀ ਤੇਰੀ car ਐ
Sharry Nexus!