ਜਿਹੜਾ ਬੰਬ ਸੁੱਟ ਮਾਰ ਦੂਗਾ ਬੱਲੀਏ
ਤੇਰਾ ਬਾਪੂ ਆ Laden ਤਾ ਨਹੀ
ਜਿਹੜਾ ਚੌਂਕ ਵਿੱਚ ਖੜ੍ਹੇ ਨੂ ਹੀ ਚੱਕ ਲੂੰ
ਤੇਰਾ ਭਾਈ ਆ ਕਰੇਂਨ ਤਾ ਨਹੀਂ
ਯਾਰ ਤੇਰਾ ਗਲੀ ਵਿੱਚ ਗੇੜੇ ਲੌਂਦਾ ਰਹੂਗਾ
ਠੋਕ ਦੂੰਗਾ ਸਾਲਾ ਜਿਹੜਾ ੩-੫ ਕਹੂਗਾ
ਜਿਹੜੀ ਮਾਰ ਮਾਰ ਮਾਰ ਮਾਰ ਮਾਰ ਮਾਰ
ਜਿਹੜੀ ਮਾਰ ਮਾਰ ਲਾਸ਼ਾ ਪਾ ਦੂੰ ਬੱਲੀਏ
ਤੇਰੀ ਬੇਬੇ ਆ ਕੋਈ chain ਤਾ ਨਹੀਂ
ਜਿਹੜਾ ਬੰਬ ਸੁੱਟ ਮਾਰ ਦੂਗਾ ਬੱਲੀਏ
ਤੇਰਾ ਬਾਪੂ ਆ Laden ਤਾ ਨਹੀ
ਜਿਹੜਾ ਚੌਂਕ ਵਿੱਚ ਖੜ੍ਹੇ ਨੂ ਹੀ ਚੱਕ ਲੂੰ
ਤੇਰਾ ਭਾਈ ਆ ਕਰੇਂਨ ਤਾ ਨਹੀਂ ਓਏ
ਜਿਹੜੇ ਤੇਰੇ cousin ਨੇ ਰਾਹ ਮੇਰਾ ਰੋਕਿਆ
ਦਿੱਲ ਚੂਲ ਵਿਚ ਫਾਲ਼ੇ ਵਾਂਗੂ ਦੇਖੀ ਜਾਣਾ ਠੋਕੇਯਾ
ਜਿਹੜੇ ਤੇਰੇ cousin ਨੇ ਰਾਹ ਮੇਰਾ ਰੋਕਿਆ
ਚੂਲ ਵਿਚ ਫਾਲ਼ੇ ਵਾਂਗੂ ਦੇਖੀ ਜਾਣਾ ਠੋਕੇਯਾ
ਬਸ ਇੱਕ ਵਾਰੀ ਨਾਮ ਓਹਦਾ ਦਸ ਦੀ
ਮੇਰਾ ਸਾਲਾ ਕੋਈ ਮੇਰ ਤਾ ਨਹੀਂ
ਜਿਹੜਾ ਬੰਬ ਸੁੱਟ ਮਾਰ ਦੂਗਾ ਬੱਲੀਏ
ਤੇਰਾ ਬਾਪੂ ਆ Laden ਤਾ ਨਹੀ
ਜਿਹੜਾ ਚੌਂਕ ਵਿੱਚ ਖੜ੍ਹੇ ਨੂ ਹੀ ਚੱਕ ਲੂੰ
ਤੇਰਾ ਭਾਈ ਆ ਕਰੇਂਨ ਤਾ ਨਹੀਂ ਓਏ
ਗੱਡੀ ਵਿਚ ਰਖਾ ਇੱਕ ਕੁੰਡੀ ਤਲਵਾਰ ਨੀ
ਤੇਰੇ ਪਿੰਡ ਦੀ ਮੁੰਡੀਰ ਤਾਹੀਂ ਓ ਸਾਲੀ ਖਾਂਦੀ ਖਾਰ ਨੀ
ਗੱਡੀ ਵਿਚ ਰਖਾ ਇੱਕ ਕੁੰਡੀ ਤਲਵਾਰ ਨੀ
ਓ ਪਿੰਡ ਦੀ ਮੁੰਡੀਰ ਸਾਲੀ ਖਾਂਦੀ ਤਾਂਹੀ ਓ ਖਾਰ ਨੀ
ਓ ਜੀਦਾ ਥੋਡੀੜੇ ਦੇਰ ਪਿਹਲਾ time ਚੱਖੇਯਾ
ਕਿੱਥੇ ਔਂਦਾ ਓ again ਤਾਂ ਨਹੀਂ
ਜਿਹੜਾ ਬੰਬ ਸੁੱਟ ਮਾਰ ਦੂਗਾ ਬੱਲੀਏ
ਤੇਰਾ ਬਾਪੂ ਆ Laden ਤਾ ਨਹੀ
ਜਿਹੜਾ ਚੌਂਕ ਵਿੱਚ ਖੜ੍ਹੇ ਨੂ ਹੀ ਚੱਕ ਲੂੰ
ਤੇਰਾ ਭਾਈ ਆ ਕਰੇਂਨ ਤਾ ਨਹੀਂ ਓਏ
ਕੱਕਰੇ ਦੇ ਵਾਂਗੂ ਕਿੱਥੇ ਸੁਪਨੇ ਨਾ ਖੇਰਜੀ
ਬਿੱਲੋ ਜੱਟ ਨਾਲ ਯਾਰੀ ਲਾਕੇ ਮੁੱਖ ਜਾ ਨਾ ਫੇਰ ਜੀ
ਕੱਕਰੇ ਦੇ ਵਾਂਗੂ ਕਿੱਥੇ ਸੁਪਨੇ ਨਾ ਖੇਰਜੀ
ਬਿੱਲੋ ਜੱਟ ਨਾਲ ਯਾਰੀ ਲਾਕੇ ਮੁੱਖ ਜਾ ਨਾ ਫੇਰ ਜੀ
Happy Raikoti ਡੱਰ ਲਗਦਾ ਬਾਜੋ ਹੰਝੂਆਂ ਦੀ rain ਤਾ ਨਹੀਂ
ਜਿਹੜਾ ਬੰਬ ਸੁੱਟ ਮਾਰ ਦੂਗਾ ਬੱਲੀਏ
ਤੇਰਾ ਬਾਪੂ ਆ Laden ਤਾ ਨਹੀ
ਜਿਹੜਾ ਚੌਂਕ ਵਿੱਚ ਖੜ੍ਹੇ ਨੂ ਹੀ ਚੱਕ ਲੂੰ
ਤੇਰਾ ਭਾਈ ਆ ਕਰੇਂਨ ਤਾ ਨਹੀਂ ਓਏ