E yo
The Kidd
ਐਵੇ ਗੱਲਾਂ ਨਾਲ ਵੇ ਸਰਨਾ ਨਹੀਂ
ਐਵੇ ਗੱਲਾਂ ਨਾਲ ਵੇ ਸਰਨਾ ਨਹੀਂ
ਟਾਈਮ ਬਹੁਤਾ ਚਿਰ ਇਹ ਖੜ੍ਹਨਾ ਨਹੀ
ਟਾਈਮ ਬਹੁਤਾ ਚਿਰ ਇਹ ਖੜ੍ਹਨਾ ਨਹੀ
ਐਵੇ ਗੱਲਾਂ ਨਾਲ ਵੇ ਸਰਨਾ ਨਹੀਂ
ਟਾਈਮ ਬਹੁਤਾ ਚਿਰ ਇਹ ਖੜ੍ਹਨਾ ਨਹੀ
ਜੇ ਹੁਣ ਵੀ ਫਿਕਰਾਂ ਕਰੀਆਂ ਨਾ
ਹੁਣ ਵੀ ਫਿਕਰਾਂ ਕਰੀਆਂ ਨਾ
ਸਾਡਾ ਸੁਪਨਾ ਸੁਪਨਾ ਰਹਿ ਜਾਉਂਗਾ
ਸਾਡਾ ਸੁਪਨਾ ਸੁਪਨਾ ਰਹਿ ਜਾਉਂਗਾ
ਹੋ ਛੱਡ ਦੇ ਛੱਡ ਦੇ ਹਾਣ ਦਿਆ
ਤੈਨੂੰ ਫੁਕਰਪੁਣਾ ਲੈ ਬਹਿ ਜਾਉਗਾ
ਫਿਰ ਵੇਖੇਗਾ ਤੇਰੇ ਹੱਕ ਤੇ ਜੇ
ਕੋਈ ਹੋਰ ਵੇ ਹੱਕ ਕਰ ਬਹਿਜੂਗਾ
ਛੱਡ ਦੇ ਛੱਡ ਦੇ ਹਾਣ ਦਿਆ
ਤੈਨੂੰ ਫੁਕਰਪੁਣਾ ਲੈ ਬਹਿ ਜਾਉਗਾ
E yo, The Kidd
ਤੂੰ ਸਿਖਲੈ ਤੌਰ ਤਰੀਕੇ ਵੇ
ਤੈਨੂੰ ਵੱਲ ਨੀ ਗੱਲ ਕੋਈ ਕਰਨੇ ਦਾ
ਜੇ ਤੂੰ ਹੀ ਜ਼ੋਰ ਨਾ ਪਾਇਆ ਵੇ
ਫਿਰ ਫ਼ਾਇਦਾ ਕੀ ਮੇਰੇ ਅੜਨੇ ਦਾ
ਜੇ ਤੂੰ ਹੀ ਜ਼ੋਰ ਨਾ ਪਾਇਆ ਵੇ
ਫਿਰ ਫ਼ਾਇਦਾ ਕੀ ਮੇਰੇ ਅੜਨੇ ਦਾ
ਸੁਣ ਕੇਅਰ ਲੈਸ ਓ ਜੱਟਾ ਵੇ
ਕੇਅਰ ਲੈਸ ਓ ਜੱਟਾ ਵੇ
ਤੇਰੇ ਹੱਥ ਨਾ ਕੁੱਝ ਵੀ ਪੈਜੂਗਾ
ਤੇਰੇ ਹੱਥ ਨਾ ਕੁੱਝ ਵੀ ਪੈਜੂਗਾ
ਹੋ ਛੱਡ ਦੇ ਛੱਡ ਦੇ ਹਾਣ ਦਿਆ
ਤੈਨੂੰ ਫੁਕਰਪੁਣਾ ਲੈ ਬਹਿ ਜਾਉਗਾ
ਫਿਰ ਵੇਖੇਗਾ ਤੇਰੇ ਹੱਕ ਤੇ ਜੇ
ਕੋਈ ਹੋਰ ਵੇ ਹੱਕ ਕਰ ਬਹਿਜੂਗਾ
ਹੋ ਛੱਡ ਦੇ ਛੱਡ ਦੇ ਹਾਣ ਦਿਆ
ਤੈਨੂੰ ਫੁਕਰਪੁਣਾ ਲੈ ਬਹਿ ਜਾਉਗਾ
ਕ੍ਦੇ ਟਾਇਮ ਤੂ ਪਾ ਕ ਔਂਦਾ ਨੀ
ਵੇ ਮੈਂ ਘੰਟਾ ਘੰਟਾ wait ਕ੍ਰਾ
ਓਹੀ ਗ੍ਲਾ ਕ੍ਰਜਾ ਬੂਜ ਕ ਤੂ
ਵੀ ਮੈਂ ਜਿਨਾ ਕੋਲੋ hate ਕ੍ਰਾ
ਓਹੀ ਗ੍ਲਾ ਕ੍ਰਜਾ ਬੂਜ ਕ ਤੂ
ਵੀ ਮੈਂ ਜਿਨਾ ਕੋਲੋ hate ਕ੍ਰਾ
ਹੁਣ ਪਿਛੇ ਹਟਦਾ ਔਖਾ ਹੋਊ
ਪਿਛੇ ਹਟਦਾ ਔਖਾ ਹੋਊ
ਜਦ ਮੁਰੇ ਲਗ ਕੋਈ ਲੈ ਜੂਗਾ
ਜਦ ਮੁਰੇ ਲਗ ਕੋਈ ਲੈ ਜੂਗਾ
ਹੋ ਛੱਡ ਦੇ ਛੱਡ ਦੇ ਹਾਣ ਦਿਆ
ਤੈਨੂੰ ਫੁਕਰਪੁਣਾ ਲੈ ਬਹਿ ਜਾਉਗਾ
ਫਿਰ ਵੇਖੇਗਾ ਤੇਰੇ ਹੱਕ ਤੇ ਜੇ
ਕੋਈ ਹੋਰ ਵੇ ਹੱਕ ਕਰ ਬਹਿਜੂਗਾ
ਹੋ ਛੱਡ ਦੇ ਛੱਡ ਦੇ ਹਾਣ ਦਿਆ
ਤੈਨੂੰ
ਜਾ ਤਾਂ ਸੰਗ ਲੈ ਜਾ ਫਿਰ ਮੰਗ ਲੈ ਤੂੰ
ਇੱਕ ਪਾਸੇ ਲਾ ਦੇ ਗੱਲ ਮਿਤਰਾ
ਫਿਰਦਾ ਯਾਰਾਂ ਪਿੱਛੇ ਵੀ ਅੜਦਾ ਵੇ
ਕਦੇ ਮੇਰੇ ਲਈ ਵੀ ਅੜ ਮਿੱਤਰਾ
ਫਿਰਦਾ ਯਾਰਾਂ ਪਿੱਛੇ ਵੀ ਅੜਦਾ ਵੇ
ਕਦੇ ਮੇਰੇ ਲਈ ਵੀ ਅੜ ਮਿੱਤਰਾ
ਪੀ ਪੀ ਯਾਰੀਆਂ ਨਿਭਦੀਆਂ ਕਰਲੇਗਾ
ਯਾਰੀਆਂ ਨਿਭਦੀਆਂ ਕਰਲੇਗਾ
ਤੇਰਾ ਪਿਆਰ ਵੇ ਨਿਭਣੋ ਰਹਿਜੂਗਾ
ਤੇਰਾ ਪਿਆਰ ਵੇ ਨਿਭਣੋ ਰਹਿਜੂਗਾ
ਹੋ ਛੱਡ ਦੇ ਛੱਡ ਦੇ ਹਾਣ ਦਿਆ
ਤੈਨੂੰ ਫੁਕਰਪੁਣਾ ਲੈ ਬਹਿ ਜਾਉਗਾ
ਫਿਰ ਵੇਖੇਗਾ ਤੇਰੇ ਹੱਕ ਤੇ ਜੇ
ਕੋਈ ਹੋਰ ਵੇ ਹੱਕ ਕਰ ਬਹਿਜੂਗਾ
ਹੋ ਛੱਡ ਦੇ ਛੱਡ ਦੇ ਹਾਣ ਦਿਆ
ਤੈਨੂੰ ਫੁਕਰਪੁਣਾ ਲੈ ਬਹਿ ਜਾਉਗਾ