ਤੂੰ ਬੋਲ ਪਾਵੇ ਨਾ ਬੋਲ ਪਿਯਾ
ਆਸਾ ਤੈਨੂ ਬੁਲੌਂਦੀਆਂ ਰਹਿਣਾ ਏ
ਤੇਰੇ ਸਾਮਣੇ ਬੈਠ ਕੇ ਰੋ ਰੋ ਕੇ
ਤੈਨੂੰ ਹਾਲ ਸੁਣੋਂਦਿਆਂ ਰਹਿਣਾ ਏ
ਦਿਲਾਂ ਦੇ ਸੌਂਦੇ
ਦਿਲਾਂ ਦੇ ਸੌਂਦੇ
ਦਿਲਾਂ ਦੇ ਸੌਂਦੇ ਕੀਤੇ ਨੇ
ਦਿਲਾਂ ਦੇ ਸੌਂਦੇ ਕੀਤੇ ਨੇ
ਦਿਲਾਂ ਦੇ ਸੌਂਦੇ ਕਿੱਤੇ ਨੇ
ਤੇਰੇ ਦੀਦਾਰ ਦੀ ਖਾਤਿਰ
ਦਿਲਾਂ ਦੇ ਸੌਂਦੇ ਕਿੱਤੇ ਨੇ
ਤੇਰੇ ਦੀਦਾਰ ਦੀ ਖਾਤਿਰ
ਜ਼ਮਾਨਾ ਸਾਰਾ ਛੱਡਿਆ ਏ
ਜ਼ਮਾਨਾ ਸਾਰਾ ਛੱਡਿਆ ਏ
ਅਸਾਂ ਇਸ ਯਾਰ ਦੀ ਖਾਤਿਰ
ਜ਼ਮਾਨਾ ਸਾਰਾ ਛੱਡਿਆ ਏ
ਅਸਾਂ ਇਸ ਯਾਰ ਦੀ ਖਾਤਿਰ
ਦਿਲਾਂ ਦੇ ਸੌਂਦੇ ਕੀਤੇ ਨੇ
ਕੋਈ ਜੰਨਤ ਪਿੱਛੇ ਦੌੜੇ
ਕੋਈ ਦੁਨੀਆ ਨੂੰ ਲੱਭ ਦਾ ਹੈ
ਕੋਈ ਜੰਨਤ ਪਿੱਛੇ ਦੌੜੇ
ਕੋਈ ਦੁਨੀਆ ਨੂੰ ਲੱਭ ਦਾ ਹੈ
ਅਸਾਂ ਤੇ ਜ਼ਿਣਦੇ ਹਾ ਯਾਰੋਂ
ਅਸਾਂ ਤੇ ਜ਼ਿਣਦੇ ਹਾ ਯਾਰੋਂ
ਫਕਤ ਦਿਲਦਾਰ ਦੀ ਖਾਤਿਰ
ਅਸਾਂ ਤੇ ਜ਼ਿਣਦੇ ਹਾ ਯਾਰੋਂ
ਫਕਤ ਦਿਲਦਾਰ ਦੀ ਖਾਤਿਰ
ਦਿਲਾਂ ਦੇ ਸੌਂਦੇ ਕੀਤੇ ਨੇ
ਲੋਕੀ ਤੇ ਇੱਟਾਂ ਲੌਂਦੇ ਨੇ
ਜਿੱਥੇ ਸੱਜਣਾ ਨੂੰ ਰਖਦੇ ਨੇ
ਲੋਕੀ ਤੇ ਇੱਟਾਂ ਲੌਂਦੇ ਨੇ
ਜਿੱਥੇ ਸੱਜਣਾ ਨੂੰ ਰਖਦੇ ਨੇ
ਸੱਦਾ ਤੇ ਸਿਰ ਵੀ ਹੈ ਹਾਜ਼ੀਰ
ਸੱਦਾ ਤੇ ਸਿਰ ਵੀ ਹੈ ਹਾਜ਼ੀਰ
ਤੇਰੇ ਦਰਬਾਰ ਦੀ ਖਾਤਿਰ
ਸੱਦਾ ਤੇ ਸਿਰ ਵੀ ਹੈ ਹਾਜ਼ੀਰ
ਤੇਰੇ ਦਰਬਾਰ ਦੀ ਖਾਤਿਰ
ਦਿਲਾਂ ਦੇ ਸੌਂਦੇ ਕੀਤੇ ਨੇ
ਤੇਰੇ ਦੀਦਾਰ ਦੀ ਖਾਤਿਰ
ਜ਼ਮਾਨਾ ਸਾਰਾ ਛੱਡਿਆ ਏ
ਅਸਾਂ ਇਸ ਯਾਰ ਦੀ ਖਾਤਿਰ
ਦਿਲਾਂ ਦੇ ਸੌਂਦੇ ਕੀਤੇ ਨੇ