Back to Top

Hisaab [New Kid on the Block] Video (MV)




Performed By: Jay Trak
Featuring: Karan Aujla
Length: 2:55
Written by: JASPUNIT SANDHU




Jay Trak - Hisaab [New Kid on the Block] Lyrics
Official




[ Featuring Karan Aujla ]

ਕੀਹਦੇ ਨਾਲ , ਕਿੰਨੇ ਬੱਜੇ
ਕਿੰਨੀ ਵਾਰੀ , ਕਿਹੜੇ ਸ਼ਹਿਰ ਪਏ
ਠਹਿਰ ਮੈਨੂੰ ਕੁੜੇ ਦੱਸ ਜਾ
ਹੋਰ ਗਾਹਾਂ ਕੀਹਦੇ ਸਾਹਾਂ ਨਾਲੇ
ਗੱਲ ਵਿਚ ਬਾਹਾਂ ਪਾਈਆਂ
ਠਹਿਰ ਮੈਨੂੰ ਕੁੜੇ ਦੱਸ ਜਾ
ਕੁੜੇ ਆ ਕੋਲ ਬੈਠ
ਮੈਂ ਬੱਚਾ ਨੀ ਆਂ
ਮੇਰੀ ਅੰਖ ਤਾਂ ਦੇਖ
ਮੈਂ ਕੱਚਾ ਨੀ ਆਂ
ਗ਼ੈਰਾਂ ਆਲੀ ਬੁੱਕਲ ਚ ਨਿੱਘ ਕਿੰਨਾ ਸੀ
ਐਨਾ ਹੀ ਜਵਾਬ ਚਾਹੀਦੈ
ਦਿੰਨੇ ਦਿੰਨੇ ਅੱਖ ਤਾਂ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ ਨੀ

ਰਾਤੀਂ ਤਾਰੇ ਕਿੰਨੀ ਵਾਰੀ ਕੀਹਦੇ ਨਾਲ ਗਿਣੇ ਨਾਰੇ
May be ਸਾਰੇ ਗਿਣ ਹੋ ਗਏ ਹੋਣ 'ਗੇ
ਵਿਚ ਉਹ ਦੋਦੋ ਜਿਹੜੇ ਮੈਨੂੰ ਲਾਏ ਲਾਰੇ
ਉਹਵੀ ਚਾਰੇ ਗਿਣ ਹੋ ਗਏ ਹੋਣ 'ਗੇ
ਕੁੜੇ ਆ ਕੋਲ ਬੈਠ ਮੈਨੂੰ ਦੱਸੀ ਤਾ ਸਹੀ
ਤੂੰ ਝੂਠਾ ਜੋ ਹੱਸਦੀ ਸੀ ਹੱਸੀ ਤਾ ਸਹੀ
ਤੇਰੇ ਕੋਲੋਂ ਖੁਲ ਖੁਲ ਪੁੱਛਣੇ ਨੁੰ ਗੱਲਾਂ
ਕੁੜੇ ਨਸ਼ਾ ਕੋਈ ਸ਼ਰਾਬ ਚਾਹੀਦੈ
ਦਿੰਨੇ ਦਿੰਨੇ ਅੰਖ ਤਾ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ ਨੀ

ਇਹ ਦੁਨੀਆਂ ਵੀ ਗੱਲਾਂ ਨੇਂ ਕਾਕਾ
ਪਿਆਰ ਪਯੁਰ ਕੀ ਰਹਿ ਗਿਆ ਬੇਬੇ ਨੇਂ ਕਿਹਾ ਸੀ
ਮੈਨੂੰ ਲੱਗਦਾ ਜਿਹੜਾ ਗ਼ਮ ਤੂੰ ਦਿੱਤਾ
ਮੇਰੇ ਬਾਪੂ ਨੇਂ ਵੀ ਸਿਹਾ ਸੀ
ਕਹਿੰਦਾ ਹੁੰਦਾ ਸੀ ਪੁੱਤ
ਪਿਆਰ ਪਯੁਰ ਅੱਜਕਲ game ਆਂ
ਓਹਦੇ ਕੋਲ ਹੀ ਆ ਜਿਹਦਾ name ਆਂ
ਪਰ ਮੌਤ ਤੇ ਧੋਖਾ same ਆਂ
22 ਸਾਲ ਦੀ ਉਮਰ ਚ ਇਕ ਵਾਰੀ ਹੀ ਰੋਇਆ ਹੂੰ ਉਹਵੀ ਤੇਰੇ ਕਰਕੇ
ਖੁਸ਼ੀ ਦੇ ਹੰਜੂ ਕਹਿ ਲੋ
ਵੇ ਸ਼ੁਕਰ ਆ ਪਹਿਲਾਂ ਹੀ ਪਤਾ ਲੱਗ ਗਿਆ
ਚੰਗਾ ਵਈ ਹੁਣ ਕੱਲੇ ਹੀ ਰਹਿ ਲੋ
ਪਰ ਇਕਾ ਗੱਲ ਤੋਂ ਪੁੱਛਣੀ ਆਂ ਬਾਈ
ਕੀ ਮਿਲਿਆ ਹੁਣ ਠੀਕ ਐ
ਨੀਂਦ ਆਜੂ , ਚੱਲ ਚੰਗਾ

ਹੋ ਕਿੱਤੇ ਵਾਅਦੇ ਤੇ ਇਰਾਦੇ
ਕੀਹਦੇ ਕੋਲੋਂ ਕਿੰਨੇ ਖਾਦੇ
ਕਿੰਨੇ ਜ਼ਯਾਦੇ ਕੁੜੇ case ਐ ਦੱਸ ਦੇ
ਚੱਲ ਉਹ ਗੱਲ ਜਿਓੰ ਆਖੇ ਪੁੱਛਦਾ ਮੈਂ ਕਿਓਂ
ਮੇਰੀ knowledge ਨੁੰ ਵੈਸੇ ਦੱਸ ਦੇ
ਕੁੜੇ ਆ ਕੋਲ ਬੈਠ ਸ਼ਰਮਿੰਦਾ ਨਾ ਹੋ
ਤੇਰੀ ਚਾਬੀ ਮੇਰੇ ਕੋਲ ਤੂੰ ਜਿੰਦਾ ਨਾ ਹੋ
ਜਿੰਨ੍ਹਾਂ ਤੂੰ ਦਿਮਾਗ ਮੇਰੇ ਦਿਲ ਉੱਤੇ ਲਾਇਆ
ਤੈਨੂੰ ਦੇਣਾ ਕੋਈ ਖਿਤਾਬ ਚਾਹੀਦੈ
ਦਿੰਨੇ ਦਿੰਨੇ ਅੰਖ ਤਾ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ

Jay Trak
Parma Music
RMG
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕੀਹਦੇ ਨਾਲ , ਕਿੰਨੇ ਬੱਜੇ
ਕਿੰਨੀ ਵਾਰੀ , ਕਿਹੜੇ ਸ਼ਹਿਰ ਪਏ
ਠਹਿਰ ਮੈਨੂੰ ਕੁੜੇ ਦੱਸ ਜਾ
ਹੋਰ ਗਾਹਾਂ ਕੀਹਦੇ ਸਾਹਾਂ ਨਾਲੇ
ਗੱਲ ਵਿਚ ਬਾਹਾਂ ਪਾਈਆਂ
ਠਹਿਰ ਮੈਨੂੰ ਕੁੜੇ ਦੱਸ ਜਾ
ਕੁੜੇ ਆ ਕੋਲ ਬੈਠ
ਮੈਂ ਬੱਚਾ ਨੀ ਆਂ
ਮੇਰੀ ਅੰਖ ਤਾਂ ਦੇਖ
ਮੈਂ ਕੱਚਾ ਨੀ ਆਂ
ਗ਼ੈਰਾਂ ਆਲੀ ਬੁੱਕਲ ਚ ਨਿੱਘ ਕਿੰਨਾ ਸੀ
ਐਨਾ ਹੀ ਜਵਾਬ ਚਾਹੀਦੈ
ਦਿੰਨੇ ਦਿੰਨੇ ਅੱਖ ਤਾਂ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ ਨੀ

ਰਾਤੀਂ ਤਾਰੇ ਕਿੰਨੀ ਵਾਰੀ ਕੀਹਦੇ ਨਾਲ ਗਿਣੇ ਨਾਰੇ
May be ਸਾਰੇ ਗਿਣ ਹੋ ਗਏ ਹੋਣ 'ਗੇ
ਵਿਚ ਉਹ ਦੋਦੋ ਜਿਹੜੇ ਮੈਨੂੰ ਲਾਏ ਲਾਰੇ
ਉਹਵੀ ਚਾਰੇ ਗਿਣ ਹੋ ਗਏ ਹੋਣ 'ਗੇ
ਕੁੜੇ ਆ ਕੋਲ ਬੈਠ ਮੈਨੂੰ ਦੱਸੀ ਤਾ ਸਹੀ
ਤੂੰ ਝੂਠਾ ਜੋ ਹੱਸਦੀ ਸੀ ਹੱਸੀ ਤਾ ਸਹੀ
ਤੇਰੇ ਕੋਲੋਂ ਖੁਲ ਖੁਲ ਪੁੱਛਣੇ ਨੁੰ ਗੱਲਾਂ
ਕੁੜੇ ਨਸ਼ਾ ਕੋਈ ਸ਼ਰਾਬ ਚਾਹੀਦੈ
ਦਿੰਨੇ ਦਿੰਨੇ ਅੰਖ ਤਾ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ ਨੀ

ਇਹ ਦੁਨੀਆਂ ਵੀ ਗੱਲਾਂ ਨੇਂ ਕਾਕਾ
ਪਿਆਰ ਪਯੁਰ ਕੀ ਰਹਿ ਗਿਆ ਬੇਬੇ ਨੇਂ ਕਿਹਾ ਸੀ
ਮੈਨੂੰ ਲੱਗਦਾ ਜਿਹੜਾ ਗ਼ਮ ਤੂੰ ਦਿੱਤਾ
ਮੇਰੇ ਬਾਪੂ ਨੇਂ ਵੀ ਸਿਹਾ ਸੀ
ਕਹਿੰਦਾ ਹੁੰਦਾ ਸੀ ਪੁੱਤ
ਪਿਆਰ ਪਯੁਰ ਅੱਜਕਲ game ਆਂ
ਓਹਦੇ ਕੋਲ ਹੀ ਆ ਜਿਹਦਾ name ਆਂ
ਪਰ ਮੌਤ ਤੇ ਧੋਖਾ same ਆਂ
22 ਸਾਲ ਦੀ ਉਮਰ ਚ ਇਕ ਵਾਰੀ ਹੀ ਰੋਇਆ ਹੂੰ ਉਹਵੀ ਤੇਰੇ ਕਰਕੇ
ਖੁਸ਼ੀ ਦੇ ਹੰਜੂ ਕਹਿ ਲੋ
ਵੇ ਸ਼ੁਕਰ ਆ ਪਹਿਲਾਂ ਹੀ ਪਤਾ ਲੱਗ ਗਿਆ
ਚੰਗਾ ਵਈ ਹੁਣ ਕੱਲੇ ਹੀ ਰਹਿ ਲੋ
ਪਰ ਇਕਾ ਗੱਲ ਤੋਂ ਪੁੱਛਣੀ ਆਂ ਬਾਈ
ਕੀ ਮਿਲਿਆ ਹੁਣ ਠੀਕ ਐ
ਨੀਂਦ ਆਜੂ , ਚੱਲ ਚੰਗਾ

ਹੋ ਕਿੱਤੇ ਵਾਅਦੇ ਤੇ ਇਰਾਦੇ
ਕੀਹਦੇ ਕੋਲੋਂ ਕਿੰਨੇ ਖਾਦੇ
ਕਿੰਨੇ ਜ਼ਯਾਦੇ ਕੁੜੇ case ਐ ਦੱਸ ਦੇ
ਚੱਲ ਉਹ ਗੱਲ ਜਿਓੰ ਆਖੇ ਪੁੱਛਦਾ ਮੈਂ ਕਿਓਂ
ਮੇਰੀ knowledge ਨੁੰ ਵੈਸੇ ਦੱਸ ਦੇ
ਕੁੜੇ ਆ ਕੋਲ ਬੈਠ ਸ਼ਰਮਿੰਦਾ ਨਾ ਹੋ
ਤੇਰੀ ਚਾਬੀ ਮੇਰੇ ਕੋਲ ਤੂੰ ਜਿੰਦਾ ਨਾ ਹੋ
ਜਿੰਨ੍ਹਾਂ ਤੂੰ ਦਿਮਾਗ ਮੇਰੇ ਦਿਲ ਉੱਤੇ ਲਾਇਆ
ਤੈਨੂੰ ਦੇਣਾ ਕੋਈ ਖਿਤਾਬ ਚਾਹੀਦੈ
ਦਿੰਨੇ ਦਿੰਨੇ ਅੰਖ ਤਾ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ
ਦਿੰਨੇ ਦਿੰਨੇ ਅੰਖ ਤਾ ਅੱਸੀ ਵੀ ਬਹੁਤ ਰੱਖੀ
ਸਾਨੂੰ ਰਾਤਾਂ ਦਾ ਹਿਸਾਬ ਚਾਹੀਦੇ

Jay Trak
Parma Music
RMG
[ Correct these Lyrics ]
Writer: JASPUNIT SANDHU
Copyright: Lyrics © Songtrust Ave

Back to: Jay Trak

Tags:
No tags yet