DJ duplex JoT Musix
ਜੱਟਾ ਵੇ ਜੱਟਾ ਕਿਵੇਂ ਐ ਕੀ ਕਰਦੇ club ਚ
ਕਦੋਂ ਆਇਆ ਜੇਲ ਚੋਂ ਤੇ ਹੁਣ ਕਿਹੜੇ ਜੱਬ ਚ
ਲੱਗਦਾ ਐ ਅੱਜ ਵੀ ਕਿਸੇ ਨਾ ਕਿਸੇ ਮਾਰਦੇ
ਕੀ ਐ ਤੇਰੇ ਦਿਲ ਚ ਤੇ ਕੀ ਐ ਤੇਰੇ ਡੱਬ ਚ
ਹੋ ਟੇਢਾ ਟੇਢਾ ਝਾਕ ਨਾ Mind ਕਰ ਅੱਖ ਨੁੰ
ਮਾਰ ਨਾ ਹੁਲਾਰੇ Control ਕਰ ਲੱਕ ਨੁੰ
ਚੀਲ 'ਆਂ ਵਾਂਗੂ ਨੋਚਦਾ ਮੈਂ ਭਾਵੇਂ dead body ਆ
ਪਰ ਜਿੰਦਾ ਜਿਸਮ 'ਆਂ ਦੀ ਭੁੱਖ ਨਈਓਂ ਇਸ ਜਟ ਨੁੰ
ਹੋ ਵੈਰ ਐ ਦਿਮਾਗ ਚ ਤੇ ਦਿਲ ਮੇਰੇ ਧੋਖਾ ਐ
ਬਚ ਜਾ ਤੂੰ ਬਚ ਜਾ ਨੀ ਤੇਰੇ ਕੋਲੇ ਮੌਕਾ ਐ
ਕਿਉਂ ਪੈਰ ਨੱਪੇ ਕਾਲ ਦੀ ਕੀ ਫਿਰਦੀ ਐ ਭਾਲਦੀ
ਨਿਰੀ ਪੂਰੀ ਮੌਤ ਉੱਤੋਂ ਗੇੜਾ ਤੇਰਾ ਚੌਥਾ ਆ
ਦੱਸ ਦੇ ਕੋਈ ਹੱਲ ਵੇ ਵੱਸੋ ਬਾਹਰ ਗੱਲ ਵੇ
ਥੋਡਾ ਜੇਹਾ side ਤੇ ਤੂੰ ਮੇਰੇ ਨਾਲ ਚੱਲ ਵੇ
ਰੰਨ ਇਹ ਸਾਂਭਣੀ ਲੰਡੂਆਂ ਦੇ ਵੱਸ ਨਾ
ਡੁੱਲੀ ਫਿਰਾਂ ਤੇਰੇ ਤੇ ਤੂੰ ਪਾ ਦੇ ਮੈਨੂੰ ਠੱਲ ਵੇ
Life ਅੱਜ ਕਲ ਵੇ ਭਰੋਸਾ ਕੀ ਐ ਸਾਲੀ ਦਾ
ਦੇਖ ਤੈਨੂੰ ਸਮਝਕੇ ਵਹਿਮ ਨਈਓਂ ਪਾਲੀਦਾ
ਹੋ ਕਦ ਕਾਠ ਦੇਖ ਕੇ ਮਾਲਵੇ ਦੇ ਜਟ ਦਾ
ਵੇ ਲੂੰਹ ਕੰਡਾ ਖੜਾ ਹੋਈ ਜਾਂਦਾ ਮਾਝੇ ਆਲੀ ਦਾ
ਹੋ ਨੇਹੜੇ ਨੇਹੜੇ ਲੱਗ ਨਾ ਰਹਿ ਮੈਥੋਂ gap ਤੇ
ਭਾਲਣਾ ਮੈਂ ਲੱਭਣਾ ਨੀ Insta snap ਤੇ
ਦੱਲਾ ਇੱਕ ਮਾਰਨਾ ਅੱਜ ਤੇਰੇ ਸਾਮਣੇ
ਤੂੰ ਐਥੇ ਆ chill ਤੇ ਤੇ ਜਟ ਐ trap ਤੇ
Glock ਮੇਰੀ lap ਤੇ ਤੇ 30 ਦਾ clip ਐ
ਅੱਖ ਜਮਾ ਖਿੜੀ ਐ ਤੇ shooter drip ਐ
ਭੰਨਕੇ ਮੈਂ ਟੱਪਜੂ ਤੂੰ ਚੇਹਰਾ ਮੇਰਾ ਭੁੱਲਗੀ
ਬਾਹਰ ਬਿਨਾਂ number ਤੋਂ ਖੜੀ ਮੇਰੀ whip ਐ
ਹੋ ਨੇਹੜੇ ਨੇਹੜੇ ਲੱਗ ਨਾ ਰਹਿ ਮੈਥੋਂ gap ਤੇ
ਭਾਲਣਾ ਮੈਂ ਲੱਭਣਾ ਨੀ Insta snap ਤੇ
ਦੱਲਾ ਇੱਕ ਮਾਰਨਾ ਅੱਜ ਤੇਰੇ ਸਾਮਣੇ
ਤੂੰ ਐਥੇ ਆ chill ਤੇ ਤੇ ਜਟ ਐ trap ਤੇ
Glock ਮੇਰੀ lap ਤੇ ਤੇ 30 ਦਾ clip ਐ
ਅੱਖ ਜਮਾ ਖਿੜੀ ਐ ਤੇ shooter drip ਐ
ਭੰਨਕੇ ਮੈਂ ਟੱਪਜੂ ਤੂੰ ਚੇਹਰਾ ਮੇਰਾ ਭੁੱਲਗੀ
ਬਾਹਰ ਬਿਨਾਂ number ਤੋਂ ਖੜੀ ਮੇਰੀ whip ਐ
ਤੇ ਵੈਰੀ ਮੇਰਾ RIP ਐ