ਗੂੜੇ ਗੂੜੇ ਸੂਟ ਤੇਰੇ ਉਤੋਂ fade fade ਚੁੰਨੀਆਂ
ਦੱਬ ਉਂਗਲ ਨੂੰ ਦੰਦਾਂ ਥਲੇ ਮਿੰਨਾ ਮਿੰਨਾ ਸ਼ਰਮਾਉਣੀ ਆ
ਹਾਏ ਤੇਰੇ ਬੁੱਲਾਂ ਦੀ ਆ shape ਜਿਵੇਂ heart ਹੋਵੇ ਨੀ
ਲਾਲ ਸੂਹੇ ਜਿਵੇਂ ਫੁੱਲਾਂ ਦਾ ਏ part ਹੋਵੇ ਨੀ
ਤਿੱਖੇ ਤਿੱਖੇ ਨੋਕ ਵਾਂਗੂ ਕਜਲੇ ਦੀ ਧਾਰ ਆ
ਸਜਾਵਟ ਲਯੀ ਪਲਕਾਂ ਦੀ ਲੈਂਦੀ ਸਾਰ ਆ
ਫੁੱਲਾਂ ਦੇ ਤੂੰ ਰੰਗ ਤੂੰ ਚੁਰਾਏ ਹੋਏ ਆ
ਸਾਰੇ ਤੂੰ ਦੁੱਪਟੇ ਚ ਸਮਾਏ ਹੋਏ ਆ
ਅਸਮਾਨ ਨੂੰ ਫਿਕਰ ਹੋਗੀ ਕਿਥੇ ਤੁਰ ਗਏ
ਤਾਰੇ ਤੋੜ ਕੇ ਕੰਨਾਂ ਚ ਨੀ ਤੂੰ ਪਾਏ ਹੋਏ ਆ
ਜਦੋ ਜਦੋ ਦੇਵੇ ਦਰਸ਼ਨ ਤੂੰ
ਤੈਨੂੰ ਨੀਰ ਦਾ ਬਣੌਣੀ ਆ
ਗੂੜੇ ਗੂੜੇ ਸੂਟ ਤੇਰੇ ਉਤੋਂ fade fade ਚੁੰਨੀਆਂ
ਦੱਬ ਉਂਗਲ ਨੂੰ ਦੰਦਾਂ ਥਲੇ ਮਿੰਨਾ ਮਿੰਨਾ ਸ਼ਰਮਾਉਣੀ ਆ
ਤੇਰੀ ਸਿਫਤਾਂ ਤੇ ਸ਼ਾਇਰ ਤਾ ਲੱਗੇ ਹੋਏ ਆ
ਤੇਰੇ ਹੁਸਨ ਚ ਚਾਰ ਚੰਨ ਲੱਗੇ ਹੋਏ ਆ
ਤੇਰੀ ਝਾਂਜਰ ਕੁੜੇ ਨੀ ਕਿੰਨੀ ਖੁਸ਼ ਏ ਨਸੀਬ
ਹਰ ਵੇਲੇ ਰਹੇ ਤੇਰੇ ਜੋ ਪੈਰਾਂ ਦੇ ਕਰੀਬ
ਲਾਲ ਰੀਬਨ ਜੋ ਬੰਨ ਦੀ ਏ ਸਿਧੇ ਵਾਲਾਂ ਤੇ
ਪਹਿਰੇਦਾਰੀ ਆ ਏ ਕਰਦਾ ਏ ਤੇਰੇ ਵਾਲਾਂ ਤੇ
ਓ ਸੂਰਜ ਮੁਖੀ ਵੀ ਤੇਰੇ ਵੱਲ ਕਰ ਲਏ
ਪਾਣੀ ਵਗਦਾ ਹੋਇਆ ਵੀ ਤੇਰੇ ਲਈ ਖੜ ਜੇ
ਆਈ ਏ ਉਸ ਚੋ ਪਰੀ ਇਕ ਤੇਰੇ ਲਈ
ਕਯੋ ਤਿੱਖੇ ਜਿਹੇ ਬਣਾਉਣੀ ਆ
ਗੂੜੇ ਗੂੜੇ ਸੂਟ ਤੇਰੇ ਉਤੋਂ fade fade ਚੁੰਨੀਆਂ
ਦੱਬ ਉਂਗਲ ਨੂੰ ਦੰਦਾਂ ਥਲੇ ਮਿੰਨਾ ਮਿੰਨਾ ਸ਼ਰਮਾਉਣੀ ਆ