Back to Top

Kabir - Fireflies Lyrics

theme

Kabir - Fireflies Lyrics
Official

[ Featuring MEER, Snipr ]

Fireflies ਓਹਦੀ eyes ਨੇ ਦੋ
Face lotus ਜੇਹਾ ਕਰਦਾ glow
ਚੂੜੀਆਂ ਨਾ ਭਰੀਆਂ ਨੇ ਬਾਹਾਂ ਜੋ ਦੋ
ਕੁੜੀ ਲੱਗਦੀ ਪੰਜਾਬਣ ਜਿਹੀ ਉਹ
ਭੱਜੀ ਮੇਰੇ ਵੱਲ ਅੱਡੀਆਂ ਨੂੰ ਚੱਕ ਆਉਂਦੀ ਆ
ਉਹ ਕੁੜੀ ਗੱਬਰੂ ਦੇ
ਗੱਬਰੂ ਦੇ ਸ਼ੌਲਡਰ ਤੱਕ ਆਉਂਦੀ ਆ ਕੁੜੀ ਗੱਬਰੂ ਦੇ
ਗੱਬਰੂ ਦੇ ਸ਼ੌਲਡਰ ਤੱਕ ਆਉਂਦੀ ਆ ਕੁੜੀ ਗੱਬਰੂ ਦੇ
Fireflies ਓਹਦੀ eyes ਨੇ ਦੋ
Face lotus ਜੇਹਾ ਕਰਦਾ glow
ਚੂੜੀਆਂ ਨਾ ਭਰੀਆਂ ਨੇ ਬਾਹਾਂ ਜੋ ਦੋ
ਕੁੜੀ ਲੱਗਦੀ ਪੰਜਾਬਣ ਜਿਹੀ ਉਹ

ਕੰਨਾਂ ਵਿਚ ਕਾਂਟੇ ਤੇਰੇ gold ਦੇ ਨੀ
ਜਿਹੜੇ ਮਿਲਦੇ ਆ ਮੁਸ਼ਕਿਲ rolled ਦੇ ਨੀ
ਬੁੱਲਾਂ ਉੱਤੇ ਲਾਲੀ Maybelline ਦੀ ਆ
ਪੈਰੀ ਜੁੱਤੀ platinum guild ਦੀ ਆ
ਤਿੱਖੇ ਨੈਣ ਨਕਸ਼ fresh lime ਜਿਹੀ ਕੁੜੀ
ਸਵਾਬ ਨਾਲ ਮਿਲੀ ਸਾਡੇ rhyme ਦੀ ਕੁੜੀ
ਤਿੱਖੇ ਨੈਣ ਨਕਸ਼ fresh lime ਜਿਹੀ ਕੁੜੀ
ਸਵਾਬ ਨਾਲ ਮਿਲੀ ਸਾਡੇ rhyme ਦੀ ਕੁੜੀ
ਉੱਤੋਂ ਕੰਨਾਂ ਤੇ ਟਕਾਯੀ ਤੁਰੀ ਲੱਟ ਆਉਂਦੀ ਆ ਉਹ ਕੁੜੀ ਗੱਬਰੂ ਦੇ
Fireflies ਓਹਦੀ eyes ਨੇ ਦੋ
Face lotus ਜੇਹਾ ਕਰਦਾ glow
ਚੂੜੀਆਂ ਨਾ ਭਰੀਆਂ ਨੇ ਬਾਹਾਂ ਜੋ ਦੋ
ਕੁੜੀ ਲੱਗਦੀ ਪੰਜਾਬਣ ਜਿਹੀ ਉਹ

ਮੰਨਕੇ ਮੰਨਕੇ ਮੰਨਕੇ ਨੀ ਰਾਤੀਂ face time ਕਰਲੀ
ਨੀ ਰਾਤੀਂ face time ਕਰਲੀ ਆਪਾਂ ਮਿਲਾਂਗੇ ਸੋਹਣੀਏ ਤੜਕੇ
ਨੀ sip sip ਦੋਵੇਂ ਪੀਵਾਂਗੇ
ਨੀ sip sip ਦੋਵੇਂ ਪੀਵਾਂਗੇ cup coffee ਦਾ ਸਾਂਝਾ ਹੀਰੇ ਕਰਕੇ
ਤੈਨੂੰ ਵੇਖਣੇ ਨੂੰ ਨੀਂਦਾਂ ਨੂੰ ਮੈਂ ਭਨਿਆਂ ਕੁੜੇ
ਜਿਵੇਂ ਬੰਨੀ ਦਾ ਐ ਵਾਨ ਸਮਾਂ ਬਨਿਆਂ ਕੁੜੇ
ਦੱਸ miss ਕਿਵੇਂ ਤੜਕੇ ਦਾ ਨੂਰ ਕਰਦਾਂ
ਤੇਰੇ ਤੇ copyright ਮੀਰ ਨੇ ਆ ਮੰਨਿਆਂ ਕੁੜੇ
Copyright ਮੀਰ ਨੇ ਆ ਮੰਨਿਆਂ ਕੁੜੇ
Line ਤੇਰੇ ਉੱਤੇ ਵੱਧੋ ਵਧੀ ਝੱਟ ਆਉਂਦੀ ਆ ਉਹ ਕੁੜੀ ਗੱਬਰੂ ਦੇ
ਗੱਬਰੂ ਦੇ ਸ਼ੌਲਡਰ ਤੱਕ ਆਉਂਦੀ ਆ ਕੁੜੀ ਗੱਬਰੂ ਦੇ
ਗੱਬਰੂ ਦੇ ਸ਼ੌਲਡਰ ਤੱਕ ਆਉਂਦੀ ਆ ਕੁੜੀ ਗਬਰੂ ਦੇ
Fireflies ਓਹਦੀ eyes ਨੇ ਦੋ
Face lotus ਜੇਹਾ ਕਰਦਾ glow
ਚੂੜੀਆਂ ਨਾ ਭਰੀਆਂ ਨੇ ਬਾਹਾਂ ਜੋ ਦੋ
ਕੁੜੀ ਲੱਗਦੀ ਪੰਜਾਬਣ ਜਿਹੀ ਉਹ
[ Correct these Lyrics ]

We currently do not have these lyrics. If you would like to submit them, please use the form below.

Writer: KABIR, MEER
Copyright: Lyrics © Sony/ATV Music Publishing LLC
LyricFind

Back to: Kabir

Kabir - Fireflies Video
(Here for Video at the top of page)

Performed By: Kabir
Featuring: MEER, Snipr
Length: 3:05
Written by: KABIR, MEER

Tags:
No tags yet