Gur Sidhu Music!
ਹੋ Gucci ਗਿੱਚੀ ਵਾਲੀਆਂ ਨੇ ਖੜ੍ਹ ਖੜ੍ਹ ਤਕ ਦਿਯਾ
ਪੌਂਦੀ ਜਦੋਂ ਜੱਟੀ ਸ਼ਾਹੀ ਸੂਟ ਪਟਿਆਲਾ ਓਏ
ਹਸਦੀ ਦੇ ਗੱਲਾਂ ਵਿਚ ਟੋਏ ਬੜੇ ਫਬ੍ਦੇ ਨੇ
ਡੁਬਨੇ ਨੂ ਹਰ ਇਕ ਗਬਰੂ ਹੈ ਕਲਾ ਓਏ
ਪੁਰਾਨੇਯਾ ਪੰਜਾਬ ਵਾਂਗੂ ਖਿਡੇ ਓਧਾ ਮੁਖ
ਜਦੋਂ ਚਬਦੀ ਦੁਪੱਟਾ ਲੂਟ ਲੈਂਦੀ ਜਿੰਦ ਹੀ
ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਹੋ ਲੌਂਦਾ ਯਾਰਾ ਨੂ ਅਤਲੇ ਉੱਤੋ ਵੈਰੀ ਵੀ ਨੇ ਬਾਹਲੇ
ਤੇਰੇ ਪਿਛੇ ਕੱਲਾ ਔਂਦਾ ਨਾ ਪਵਾਲੇ game ਨੀ
ਯਾਰਾਂ ਦੀਆਂ ਮਿਹਫੀਲਾਂ ਚ ਰਿਹੰਦਾ ਗੈਰ ਹਾਜ਼ੀਰ
ਤੇ ਚਕਦਾ ਆ ਸੁਬਹ ਸ਼ਾਮ ਤੇਰਾ time ਨੀ
ਹੁੰਦਾ ਸੀਗਾ ਜਿਹੜਾ ਕਦੇ ਬੇਫਿਕਰਾ
ਹੁਣ Bullet ਦੇ wheel ਮਕਾ ਕੇ ਰਖਦਾ
ਦਬਦਾ ਸੀ ਸ਼ੇਰ ਜਿਹਦੀ ਲਾਲ ਅੱਖ ਵੇਖ
ਓਹ੍ਨਾ ਅੱਖਾਂ ਉੱਤੇ Rayban ਜੀ ਲਾਕੇ ਰਖਦਾ
ਕਰਕੇ ਪ੍ਯਾਰ ਛੱਡ ਗਯਾ ਹਥਿਆਰ
ਜਿਹੜਾ ਗੱਲ ਸੀ ਪੂਗੌਂਦਾ ਹਰ ਏਕ ਹਿੰਡ ਦੀ
ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਹੋ ਮੈਨੂ ਦੇ ਨਾ ਜਾਵੀ ਧੋਕਾ ਮੈਂ ਤਾਂ ਸੈ ਲੂ ਔਖਾ ਸੌਖਾ
ਮੇਰੇ ਯਾਰਾ ਦੀ gaurantee ਮੇਤੋਂ ਲਯੀ ਜਾਣੀ ਨੀ
ਨਾ ਥੱਕਦੇ ਜਿੰਨਾ ਦੇ ਬੁੱਲ ਭਾਬੀ ਭਾਬੀ ਕਿਹੰਦੇ
ਜਾਂਦੀ ਹੋਰ ਨਾਲ ਓਹ੍ਨਾ ਕੋਲੋ ਜਰੀ ਜਾਣੀ ਨੀ
ਤੂ ਨਾਲ ਬੈਠੀ ਲੇਖਾ ਉੱਤੇ ਆਵੇ ਨਾ ਯਕੀਨ
ਕਦੇ ਸੁਪਨਾ ਹੁੰਦਾ ਸੀ ਮੇਰਾ ਤੈਨੂ ਪੌਣ ਦਾ
ਬੇਖੌਫ ਜ਼ਿੰਦਗੀ ਦਾ ਮਾਲਿਕ ਸੀ ਹੁੰਦਾ
ਹੁਣ ਢਰ ਜਿਹਾ ਰਿਹੰਦਾ ਏਕ ਤੈਨੂ ਖੋਣ ਦਾ
Jassi Lohka ਛਦੂ ਨਾ ਵਿਚਾਲੇ ਕਦੇ ਹੱਥ
ਭਾਵੇਂ ਵੇਚਣੀ ਨਾ ਪੈਜਾਏ ਓਹਨੂ ਸਾਰੀ ਜਿੰਦ ਨੀ
ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਨੀਲੀਆਂ ਨੇ ਅੱਖਾਂ ਜਿਹਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ
ਪੁਛਦੇ ਆ ਭਾਬੀ ਦੱਸ ਕਿਹੜੇ ਪਿੰਡ ਦੀ