ਓ,ਓ,ਓ,ਓ,ਓ,ਓ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ
ਤੂ ਸੱਜਣਾ ਜੇ ਹੰਝੂ ਮੇਰੇ ਵੇਖੇ ਹੁੰਦੇ
ਰੱਬ ਦੀ ਸੋਹ ਫਿਰ ਤੇਰੇ ਭੁਲੇਖੇ ਦੂਰ ਹੁੰਦੇ
ਤੂ ਸੱਜਣਾ ਜੇ ਹੰਝੂ ਮੇਰੇ ਵੇਖੇ ਹੁੰਦੇ
ਰੱਬ ਦੀ ਸੋਹ ਫਿਰ ਤੇਰੇ ਭੁਲੇਖੇ ਦੂਰ ਹੁੰਦੇ
ਕਿੰਨਾ ਦਿਲ ਵਿਚ ਪ੍ਯਾਰ ਤੇਰੇ ਲਈ ਬੋਲ ਨੀ ਸਕਦੇ
ਹਰ ਇਕ ਮੂਹਰੇ ਅਪਣਾ ਦਰ੍ਦ ਫਰੋਲ ਨੀ ਸਕਦੇ
ਤੇਰੇ ਬਾਜੋ ਬੰਦ ਸਾਰੇ ਰਾਹ ਵੇ
ਢੋਲਨਾ ਵੇ ਹਾੜਾ ਨਾ ਦੂਰ ਕਰੀ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ
ਬਿਨ ਤੇਰੇ ਅਸੀ ਉੱਜੜੇ ਹੋਏ ਘਰ ਵਰਗੇ ਆਂ
ਬਿਨ ਤੇਰੇ ਸਭ ਲੀੜਾ ਦੇ ਪਥਰ ਵਰਗੇ ਹਨ
ਓ,ਓ,ਓ
ਬਿਨ ਤੇਰੇ ਅਸੀ ਉੱਜੜੇ ਹੋਏ ਘਰ ਵਰਗੇ ਆਂ
ਬਿਨ ਤੇਰੇ ਸਭ ਲੀੜਾ ਦੇ ਪਥਰ ਵਰਗੇ ਹਨ
ਮੰਨ ਦੇ ਆਂ ਕੇ ਇਸ਼੍ਕ਼ ਕਮੌਣਾ ਔਖਾ ਹੁੰਦਾ
ਪਰ ਓਨੇ ਤਾ ਇਕ ਨਾ ਇਕ ਦਿਨ ਚੌਣਾ ਹੀ ਹੁੰਦਾ
ਜਿਹੜੇ ਕੋਠੇ ਉੱਗਦੀ ਏ ਘਾਹ ਵੇ
ਢੋਲਨਾ ਵੇ ਹਾੜਾ ਨਾ ਦੂਰ ਕਰੀ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ
ਫਤਿਹ ਫਤਿਹ ਦੀ ਨਈ ਹੋਣੀ ਕਦੇ ਤੇਰੇ ਤੋਂ ਬਿਨ
ਤੂ ਲਖ ਵਾਰੀ ਜਿੱਤ ਜਾਵੇ ਭਾਵੇ ਮੇਰੇ ਤੋਂ ਬਿਨ
ਓ,ਓ.ਓ
ਫਤਿਹ ਫਤਿਹ ਦੀ ਨਈ ਹੋਣੀ ਕਦੇ ਤੇਰੇ ਤੋਂ ਬਿਨ
ਤੂ ਲਖ ਵਾਰੀ ਜਿੱਤ ਜਾਵੇ ਭਾਵੇ ਮੇਰੇ ਤੋਂ ਬਿਨ
ਤੂ ਚਾਵੇ ਤਾ ਹਰ ਇਕ ਹਾਰ ਕਬੂਲ ਏ ਸਾਨੂ
ਸਭ ਕੁਝ ਜਿਤੇਯਾ ਫਜੂਲ ਏ ਸਾਨੂ
ਤੂ ਏ ਸਾਡੇ ਜੀਨ ਦੀ ਵਜਾਹ ਵੇ
ਢੋਲਨਾ ਵੇ ਹਾੜਾ ਨਾ ਦੂਰ ਕਰੀ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ
ਮੰਨੇਯਾ ਮੈਂ ਹਨ ਗੁਸਤਾਕ ਸੱਜਣ
ਤੇਰੇ ਬਿਨ ਖੁਸ਼ੀਯਾ ਖਾਕ ਲੱਗੇਂ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ
ਤੇਰੇ ਨਾਲ ਚਲਦੇ ਦੇ ਨੇ ਸਾਹ ਵੇ ਢੋਲਨਾ ਹਾੜਾ ਨਾਹ ਦੂਰ ਕਰੀ
ਤੇਰੇ ਨਾਲ ਚਲਦੇ ਦੇ ਨੇ ਸਾਹ