[ Featuring Sukhwant Kaur ]
ਕੱਲੀ ਕੱਲੀ ਸੀਟ ਤੇ
ਕੱਲੀ ਕੱਲੀ ਸੀਟ ਤੇ ਸਵਾਰੀਆਂ ਨੇ ਬੈਠੀਆਂ
ਬੱਸ ਚ ਜਰਾ ਵੀ ਨਾ ਥਾਂ
ਹਾਏ ਕੱਲੀ ਕੱਲੀ ਸੀਟ ਤੇ ਸਵਾਰੀਆਂ ਨੇ ਬੈਠੀਆਂ
ਬੱਸ ਚ ਜਰਾ ਵੀ ਨਾ ਥਾਂ
ਵੇ ਦੱਸ ਬਾਬਾ engine ਤੇ ਬੈਠ ਜਾ ਕੇ ਨਾ
ਵੇ ਬੱਲੇ ਬਾਬਾ engine ਤੇ ਬੈਠ ਜਾ ਕੇ ਨਾ
Engine ਤੇ ਬੈਠਣਾ ਤੇ ਸਖਤ ਮਨਾ ਹੈ
Engine ਤੇ ਬੈਠਣਾ ਤੇ ਸਖਤ ਮਨਾ ਹੈ
ਇਹ ਤੇ ਬਹਿਣ ਦਾ ਖਿਆਲ ਦਿਲੋਂ ਕੱਢ
ਮਾੜੀਏ ਬੈਠ ਜਾ ਕਿਸੇ ਨਾਲ ਲਗ
ਮਾੜੀਏ ਬੈਠ ਜਾ ਕਿਸੇ ਨਾਲ ਲਗ
ਘਿਸੀ ਲੋਟ ਲੋਕ ਨਾ ਖੜਨ ਦੇਣ ਮੈਨੂੰ
ਮੈ ਕਸੂਤੀ ਫੱਸ ਗਈ
ਓਹੀ ਮੂੰਹ ਤਕ ਪਉਣ ਤਕ ਆਵੇ
ਜਿਹਦੇ ਨਾਲ ਮੈ ਜਰਾ ਵੀ ਘਸ ਗਈ
ਓਹੀ ਮੂੰਹ ਤਕ ਪਉਣ ਤਕ ਆਵੇ
ਜਿਹਦੇ ਨਾਲ ਮੈ ਜਰਾ ਵੀ ਘਸ ਗਈ
ਪਾਣੀ ਪਾਣੀ ਹੋਇਆ ਮੇਰਾ ਨੁੱਚੜ ਸਰੀਰ
ਕੋਈ ਹਿੱਲਣ ਦੇਵੇ ਨਾ ਲੱਤ ਬਾਂਹ
ਪਾਣੀ ਪਾਣੀ ਹੋਇਆ ਮੇਰਾ ਨੁੱਚੜ ਸਰੀਰ
ਕੋਈ ਹਿੱਲਣ ਦੇਵੇ ਨਾ ਲੱਤ ਬਾਂਹ
ਵੇ ਬੱਲੇ ਬਾਬਾ engine ਤੇ ਬੈਠ ਜਾ ਕੇ ਨਾ
ਵੇ ਸਚੀ ਤੇਰੇ engine ਤੇ ਬੈਠ ਜਾ ਕੇ ਨਾ
ਨਾਲ ਤੈਨੂੰ ਕੇੜ੍ਹਾ ਨਾ ਬਿਠਾਵੇ
ਤੂੰ ਕਿਸੇ ਨੂੰ ਕੇਰਾ ਆਖ ਤਾਂ ਸਹੀ
ਨਾਲ ਤੈਨੂੰ ਕੇੜ੍ਹਾ ਨਾ ਬਿਠਾਵੇ
ਤੂੰ ਕਿਸੇ ਨੂੰ ਕੇਰਾ ਆਖ ਤਾਂ ਸਹੀ
ਸਬਨੁ ਤੂੰ ਘੂਰ ਘੂਰ ਝਾਕਦੀ
ਕਿਸੇ ਨੂੰ ਸਿੱਧਾ ਆਖ ਤਾ ਸਹੀ
ਬੁੜ੍ਹੀ ਤੇਰੀ ਨੂੰ ਕੋਈ ਬਿਠਾਵੇ ਨਾ ਬੇਸ਼ੱਕ
ਬੁੜ੍ਹੀ ਤੇਰੀ ਨੂੰ ਕੋਈ ਬਿਠਾਵੇ ਨਾ ਬੇਸ਼ੱਕ
ਦੇਵੇ ਕੁੜੀ ਨੂੰ ਹਰ ਇਕ ਸੀਟ ਛੱਡ
ਬੁੜ੍ਹੀ ਤੇਰੀ ਨੂੰ ਕੋਈ ਬਿਠਾਵੇ ਨਾ ਬੇਸ਼ੱਕ
ਦੇਵੇ ਕੁੜੀ ਨੂੰ ਹਰ ਇਕ ਸੀਟ ਛੱਡ
ਮਾੜੀਏ ਬੈਠ ਜਾ ਕਿਸੇ ਨਾਲ ਲਗ
ਬਾਬਾ ਵੇ ਡ੍ਰਾਇਵਰਾਂ ਮੈ ਫੱਸ ਗਈ ਬਣਾ ਕੇ ਪਾਸ ਤੇਰੀ ਬੱਸ ਦਾ
ਮੇਰੇ ਭਾਰ ਨਾਲ ਦੱਸ ਤੇਰੇ engine ਦਾ ਕੀ ਘਸਦਾ
ਮੇਰੇ ਭਾਰ ਨਾਲ ਦੱਸ ਤੇਰੇ engine ਦਾ ਕੀ ਘਸਦਾ
ਕੰਨਿਆ ਕੁਵਾਰੀ ਤੇ ਤਰਸ ਕਰ ਬੀਬਾ
ਕੇਰਾ ਕਹਿਦੇ ਹਾਂ ਜੁਬਾਨ ਵਿੱਚੋ ਹਾਂ
ਕੰਨਿਆ ਕੁਵਾਰੀ ਤੇ ਤਰਸ ਕਰ ਬੀਬਾ
ਕੰਨਿਆ ਕੁਵਾਰੀ ਤੇ ਤਰਸ ਕਰ ਬੀਬਾ
ਵੇ ਸੱਚੀ ਤੇਰੇ engine ਤੇ ਬੈਠ ਜਾ ਕੇ ਨਾ
ਵੇ ਆਹੂ ਬਾਬਾ engine ਤੇ ਬੈਠ ਜਾ ਕੇ ਨਾ
ਦਿੰਦਾ ਨਾ ਕਿਸੇ ਨੂੰ ਬਹਿਣ engine ਤੇ ਜੈਤੋ ਕਿਆ ਵਾਲਾ ਪਾਲ ਨੀ
ਦਿੰਦਾ ਨਾ ਕਿਸੇ ਨੂੰ ਬਹਿਣ engine ਤੇ ਜੈਤੋ ਕਿਆ ਵਾਲਾ ਪਾਲ ਨੀ
ਆਜਾ ਪਰ ਬਹਿਜਾ ਬਿੱਲੋ ਆਇਆ ਕਰੀ ਨਿਤ ਹੁਣ ਸਾਡੇ ਨਾਲ ਨੀ
ਥੋੜਾ ਕ ਤਾਂ ਨੂੰ ਹੋਕੇ ਬਹਿਜਾ ਮੁਟਿਆਰੇ ਕੀਤੇ ਗੈਰ ਨਾ ਵੱਖੀ ਚ ਜਾਵੇ ਵੱਜ
ਥੋੜਾ ਕ ਤਾਂ ਨੂੰ ਹੋਕੇ ਬਹਿਜਾ ਮੁਟਿਆਰੇ ਕੀਤੇ ਗੈਰ ਨਾ ਵੱਖੀ ਚ ਜਾਵੇ ਵੱਜ
ਮਾੜੀਏ ਬੈਠ ਜਾ ਕਿਸੇ ਨਾਲ ਲਗ
ਮਾੜੀਏ ਬੈਠ ਜਾ ਕਿਸੇ ਨਾਲ ਲਗ
ਵੇ ਸੱਚੀ ਬਾਬਾ engine ਤੇ ਬੈਠ ਜਾ ਕੇ ਨਾ
ਮਾੜੀਏ ਬੈਠ ਜਾ ਕਿਸੇ ਨਾਲ ਲਗ