ਜ਼ਿੰਦਗੀ ਏਕ ਗੇਮ ਹੈ
ਇਸਮੇਂ ਜੀਤਨਾ ਸੀਖ
ਕਿਉਂਕਿ ਹਾਰਨੇ ਵਾਲੇ ਕੋ ਦੁਨੀਆ
ਸ਼ੈਤਾਨ ਸਮਝ ਲੇਤੀ ਹੈ
ਔਰ ਜੀਤਨੇ ਵਾਲੇ ਕੋ ਬਗਵਾਨ
Yeh Proof
ਹੋ ਮਾਰੇ ਗਏ ਆਂ ਇਸ਼ਕੇ ਦੀ ਮਾਰ ਬੁਰੀ ਐ
ਆਪਣੇ ਈ ਖਾਂਦੇ ਜੇਹੜੀ ਖਾਰ ਬੁਰੀ ਐ
ਇਸ਼ਕੇ ਨੇ ਲੁੱਟੇ ਕੁੱਝ ਆਪਣਿਆਂ ਯਾਰਾਂ
ਇੱਥੇ ਕਰਕੇ ਕਰਾਰ ਵਿਰਲਾ ਕੋਈ ਟਿੱਕਦਾ
ਓ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ
ਟਕੇ-ਟਕੇ ਵੇਖਿਆ ਪਿਆਰ ਵਿੱਕਦਾ
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆਂ
ਔਖੇ ਵੇਲਿਆਂ 'ਚ ਕੋਈ ਨਾ ਸਹਾਰਾ ਦਿੱਸਦਾ
ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ
ਟਕੇ-ਟਕੇ ਵੇਖਿਆ ਪਿਆਰ ਵਿੱਕਦਾ
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆਂ
ਔਖੇ ਵੇਲਿਆਂ 'ਚ ਕੋਈ ਨਾ ਸਹਾਰਾ ਦਿੱਸਦਾ
ਬੀਤਗੀ ਜਵਾਨੀ ਜੀਵੇਂ ਸੁੱਕੇ ਰੁੱਖਾਂ ਤੋਂ ਬਹਾਰਾਂ ਓਏ
ਰੱਬ ਨੇ ਵੀ ਲੱਗੇ ਸਾਥੋਂ ਕਰ ਲਇਆ ਕਿਨਾਰਾ ਓਏ
ਕਾਹਦਾ ਮਾਣ ਯਾਰੀਆਂ ਦੇ ਕਰਦਾਂ ਏ ਝਿੰਜਰਾ
ਵੈਰੀਆਂ 'ਚ ਖੜਾ ਐ ਤੇਰਾ, ਜਾਨ ਤੋਂ ਪਿਆਰਾ ਓਏ
ਓਹਦੇ ਦਿੱਤੇ ਧੋਖਿਆਂ ਨੂੰ ਲਿਖਣ ਜੇ ਲੱਗਾਂ
ਲਿਖ ਨਈਓਂ ਹੁੰਦੇ ਹੱਸਦੀ ਦਾ ਮੁੱਖ ਦਿੱਸਦਾ
ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ
ਟਕੇ-ਟਕੇ ਵੇਖਿਆ ਪਿਆਰ ਵਿੱਕਦਾ
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ
ਔਖੇ ਵੇਲਿਆਂ 'ਚ ਕੋਈ ਨਾ ਸਹਾਰਾ ਦਿੱਸਦਾ
ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ
ਟਕੇ-ਟਕੇ ਵੇਖਿਆ ਪਿਆਰ ਵਿੱਕਦਾ
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ
ਔਖੇ ਵੇਲਿਆਂ 'ਚ ਕੋਈ ਨਾ ਸਹਾਰਾ ਦਿੱਸਦਾ
ਹੋ ਜੀਹਦਾ ਕਰਾਂ ਦਿਲੋਂ ਸਾਲਾ ਓਹੀ ਜੜ੍ਹਾਂ ਵੱਢ ਜੇ
ਹੱਥ ਮੋਢੇ ਉੱਤੇ ਰੱਖ ਛੁਰਾ ਪਿੱਠ ਵਿੱਚ ਗੱਢ ਜੇ
ਸਟੈਂਡ ਛੱਡਣੇ ਦੇ ਆਪੋ-ਆਪਣੇ ਪੈਮਾਨੇ ਨੇ
ਕੋਈ ਸਮਾਂ, ਕੋਈ ਪੈਸਾ, ਕੋਈ ਹਾਲਾਤ ਵੇਖ ਛੱਡ ਜੇ
ਪਹਿਲਾਂ ਡਿੱਗਦਾ ਜ਼ੁਬਾਨੋਂ ਫਿਰ ਨਜ਼ਰਾਂ 'ਚੋਂ ਡਿੱਗੇ
ਹੌਲੀ-ਹੌਲੀ ਬੰਦਾ ਇਖਲਾਕੋਂ ਡਿੱਗਦਾ
ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ
ਟਕੇ-ਟਕੇ ਵੇਖਿਆ ਪਿਆਰ ਵਿੱਕਦਾ
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ
ਔਖੇ ਵੇਲਿਆਂ 'ਚ ਕੋਈ ਨਾ ਸਹਾਰਾ ਦਿੱਸਦਾ
ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ
ਟਕੇ-ਟਕੇ ਵੇਖਿਆ ਪਿਆਰ ਵਿੱਕਦਾ
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ
ਔਖੇ ਵੇਲਿਆਂ 'ਚ ਕੋਈ ਨਾ ਸਹਾਰਾ
ਕਮਜ਼ੋਰ ਔਰ ਗ਼ਰੀਬ ਲੋਗੋਂ ਕੋ ਦੁਨੀਆਂ ਪਿਆਰ ਤੋ ਦੇ ਸਕਤੀ ਹੈ
ਲੇਕਿਨ ਇੱਜ਼ਤ ਸਿਰਫ਼ ਪੈਸੇ ਵਾਲੇ ਕੋ ਮਿਲਤੀ ਹੈ
ਹੋ ਮੂੰਹ ਦੇ ਮਿੱਠੇ ਡੰਗ ਕਦੋਂ ਸੱਪਾਂ ਵਾਂਗੂੰ ਮਾਰਦੇ
ਹੇਰਾ ਫ਼ੇਰੀਆਂ ਦੇ ਨਾਲ ਖੇਡ ਜਾਂਦੇ ਬਾਜ਼ੀਆਂ
ਸੱਚੇ ਬੰਦੇ ਏਨ੍ਹਾ ਅੱਗੇ ਝੂਠੇ-ਝੂਠੇ ਲੱਗਦੇ
ਹੋ ਏਨੀ ਅਕਲ਼ ਨਾਲ ਕਰਦੇ ਨੇ ਦਗੇਬਾਜ਼ੀਆਂ
ਹੋ ਐਂਵੇ ਬੱਸ ਹੱਸ ਕੇ ਈ ਟਾਲ ਦਈਦਾ
ਕੋਈ ਪਿੱਠ ਪਿੱਛੇ ਪਾਉਂਦਾ ਜੇ ਸਕੀਮਾਂ ਦਿੱਸਦਾ
ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ
ਟਕੇ-ਟਕੇ ਵੇਖਿਆ ਪਿਆਰ ਵਿੱਕਦਾ
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ
ਔਖੇ ਵੇਲਿਆਂ 'ਚ ਕੋਈ ਨਾ ਸਹਾਰਾ ਦਿੱਸਦਾ
ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ
ਟਕੇ-ਟਕੇ ਵੇਖਿਆ ਪਿਆਰ ਵਿੱਕਦਾ
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ
ਔਖੇ ਵੇਲਿਆਂ 'ਚ ਕੋਈ ਨਾ ਸਹਾਰਾ ਦਿੱਸਦਾ
ਤੁੰਮ ਯੇ ਅਕਸਰ ਕਹਤੇ ਥੇ ਨਾ
ਕੇ ਹੰਮ ਤੁਮ੍ਹਾਰੇ ਲੀਏ ਖ਼ੁਦਾ ਸੇ ਭੀ ਬੜਕਰ ਹੈਂ
ਬਿਲਕੁੱਲ ਸੱਚ ਕਹਤੇ ਥੇ ਤੁੰਮ
ਕਿਉਂਕਿ ਤੁਮਨੇ ਸਾਰੀ ਉਮਰ ਗ਼ੁਨਾਹ ਕੀਏ ਹੈਂ
ਔਰ ਹਮਨੇ ਮੁਆਫ਼