Back to Top

Kulbir Jhinjer - Main Sohni Lyrics

Kulbir Jhinjer - Main Sohni Lyrics
Official

ਓ ਮਰਦੀ ਮੈਂ Jhinjer ਆਂ ਵੇ ਤੇਰੇ ਉੱਤੇ ਚਿਰ ਦੀ
ਭਾਵੇ ਤੇਰੇ ਉੱਤੇ ਜਣੀ-ਖਣੀ ਅੱਖਾ ਰਖੀ ਫਿਰਦੀ
ਮਰਦੀ ਮੈਂ Jhinjer ਆਂ ਵੇ ਤੇਰੇ ਉੱਤੇ ਚਿਰ ਦੀ
ਭਾਵੇ ਤੇਰੇ ਉੱਤੇ ਜਣੀ-ਖਣੀ ਅੱਖਾ ਰਖੀ ਫਿਰਦੀ
ਮੈਂ ਤੈਨੂ ਸਾਹਾਂ ਚ ਲੁਕੋ ਕੇ ਰਖ ਲੌ
ਵੇ ਕੁੜੀਆ ਚ ਮੈਂ ਸੋਹਣੀ ਮੁੰਡੇਆਂ ਚੋਂ ਸੋਹਣਾ ਤੂ
ਮੈਂ ਕੁੜੀਆ ਚ ਅੱਤ ਲਗਦੀ
ਮੁੰਡੇਆ ਚੋਂ ਚੋਬਰ ਤੂ ਵੇ ਕੁੜੀਆ ਚ ਮੈਂ ਸੋਹਣੀ

ਵਿਹਲੀ ਤੂ ਸੁਭਾ ਦਾ ਕੁੰਡੀ ਮੁਚਹ ਰਖਦਾ
ਅੱਖ ਉੱਤੇ ਫਿਰਾ ਗਮੋਨ ਤੇਰੇ ਜਚਦਾ
ਬਾਹਓਂ ਫਡ ਮੈਨੂ ਰੋਕ ਮੇਰਾ ਦਿਲ ਮੰਗ ਲਯੀ
ਮੇਰਾ ਜੋਬਣ ਕੁਵਾਰਾ ਮੂਹੋਂ ਕਿਹ ਨੀ ਸਕਦਾ
ਮੇਰਾ ਜੋਬਣ ਕੁਵਾਰਾ ਮੂਹੋਂ ਕਿਹ ਨੀ ਸਕਦਾ
ਵਿਹਲੀ ਤੂ ਸੁਭਾ ਦਾ ਕੁੰਡੀ ਮੁਚਹ ਰਖਦਾ
ਅੱਖ ਉੱਤੇ ਫਿਰਾ ਗਮੋਨ ਤੇਰੇ ਜਚਦਾ
ਬਾਹਓਂ ਫਡ ਮੈਨੂ ਰੋਕ ਮੇਰਾ ਦਿਲ ਮੰਗ ਲਯੀ
ਮੇਰਾ ਜੋਬਣ ਕੁਵਾਰਾ ਮੂਹੋਂ ਕਿਹ ਨੀ ਸਕਦਾ
ਮੁੰਡਾ ਜੱਟੀ ਦਾ ਕਰਾਰ
ਜਿੰਨਾ ਦਿਲ ਚ ਪ੍ਯਾਰ
ਤੈਨੂ ਜਾਣੋ ਵਧ ਵਧ ਕੇ ਕਰੁਣ
ਵੇ ਕੁੜੀਆ ਚ ਮੈਂ ਸੋਹਣੀ ਮੁੰਡੇਆਂ ਚੋਂ ਸੋਹਣਾ ਤੂ
ਮੈਂ ਕੁੜੀਆ ਚ ਅੱਤ ਲਗਦੀ
ਮੁੰਡੇਆ ਚੋਂ ਚੋਬਰ ਤੂ ਵੇ ਕੁੜੀਆ ਚ ਮੈਂ ਸੋਹਣੀ

ਆਪਣੇ ਖ੍ਯਾਲਾ ਚ ਤੇਰੀ ਫੋਟੋ ਜਡ਼ ਕੇ
ਅਖਾਂ ਬੰਦ ਕਰਨ ਸੀਨੇ ਉੱਤੇ ਹਥ ਧਰ ਕੇ
ਦੁਨਿਯਾ ਨੂ ਜੀਤ ਲੇਵਾ ਸਰਦਾਰਾਂ ਦੀ ਆਂ ਧੀ
ਬਿਹ ਗਯੀ Jhinjer ਆਂ ਦੇ ਮੁੰਡੇ ਉੱਤੇ ਦਿਲ ਹਾਰ ਕੇ
ਆਪਣੇ ਖ੍ਯਾਲਾ ਚ ਤੇਰੀ ਫੋਟੋ ਜਡ਼ ਕੇ
ਅਖਾਂ ਬੰਦ ਕਰਨ ਸੀਨੇ ਉੱਤੇ ਹਥ ਧਰ ਕੇ
ਦੁਨਿਯਾ ਨੂ ਜੀਤ ਲੇਵਾ ਸਰਦਾਰਾਂ ਦੀ ਆਂ ਧੀ
ਬਿਹ ਗਯੀ Jhinjer ਆਂ ਦੇ ਮੁੰਡੇ ਉੱਤੇ ਦਿਲ ਹਾਰ ਕੇ
ਤੇਰੇ ਕੋਲੋਂ ਲੰਗਦੀ ਤਾਂ
ਨੀਵੀ ਪਾ ਕੇ ਸੰਗਦੀ ਦਾ
ਮੇਰਾ ਦਿਲ ਕਰੇ ਡ੍ਰੂ ਡ੍ਰੂ
ਵੇ ਕੁੜੀਆ ਚ ਮੈਂ ਸੋਹਣੀ ਮੁੰਡੇਆਂ ਚੋਂ ਸੋਹਣਾ ਤੂ
ਮੈਂ ਕੁੜੀਆ ਚ ਅੱਤ ਲਗਦੀ
ਮੁੰਡੇਆ ਚੋਂ ਚੋਬਰ ਤੂ ਵੇ ਕੁੜੀਆ ਚ ਮੈਂ ਸੋਹਣੀ

ਮੁੰਡੇ ਦੂਰੋਂ ਵੇਖਦੇ ਮਜਾਜਣ ਪੱਟੀ ਨੂ
ਮੈਨੂ ਹਥ ਲੌਣਾ ਔਖਾ ਏ ਸੈਲੇਕ ਤੱਤੀ ਨੂ
ਤੈਨੂ ਵੇਖ ਸੀਨੇ ਵਿਚ ਠੰਡ ਪਈ ਜਾਏ
ਵੇ ਸਭ ਭੁੱਲ ਜਾਨ ਆਕ੍ੜਾ ਅਦਬ ਜੱਟੀ ਨੂ
ਮੁੰਡੇ ਦੂਰੋਂ ਵੇਖਦੇ ਮਜਾਜਣ ਪੱਟੀ ਨੂ
ਮੈਨੂ ਹਥ ਲੌਣਾ ਔਖਾ ਏ ਸੈਲੇਕ ਤੱਤੀ ਨੂ
ਤੈਨੂ ਵੇਖ ਸੀਨੇ ਵਿਚ ਠੰਡ ਪਈ ਜਾਏ
ਵੇ ਸਭ ਭੁੱਲ ਜਾਨ ਆਕ੍ੜਾ ਅਦਬ ਜੱਟੀ ਨੂ
ਪਾ ਕੇ ਅੱਖ ਵਿਚ ਅੱਖ
ਡੇਯਾ ਪਹੁੰਚ ਰੂਹ ਦੇ ਤਕ
ਹੁੰਨ ਤੇਰੇ ਬਿਨਾ ਔਖਾ ਹੀ ਸਰੂ

[ Correct these Lyrics ]

We currently do not have these lyrics. If you would like to submit them, please use the form below.

Writer: DEEP JANDU, KULBIR JHINJER
Copyright: Lyrics © Royalty Network

Kulbir Jhinjer - Main Sohni Video
(Show video at the top of the page)

Performed By: Kulbir Jhinjer
Length: 3:44
Written by: DEEP JANDU, KULBIR JHINJER

Tags:
No tags yet