Back to Top

Kuldeep Manak - Maan Karin Na Jatie Lyrics

Kuldeep Manak - Maan Karin Na Jatie Lyrics
Official

ਦੋਸਤੋ ਓਸ ਸੱਮੈ ਦੀ ਗੱਲ ਏ
ਜਿਸ ਵੇਲੇ ਰਾਂਝੇ ਹੀਰ ਦੀ ਸ਼ੇਜ ਤੇ ਸੌਂਹ ਜਾਂਦਾ
ਹੀਰ ਅੱਕੇ ਸ਼ੋਨਕਾ ਮਾਰਨ ਲੱਗ ਦੀ ਆ
ਅੱਗੋ ਤਾਣਾ ਦਿੰਦਾ ਲਓ ਪੇਸ਼ ਕੱਰਨ ਜਾ ਰਿਹਾ
ਮਾਨ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ

ਹਾਏ ਸ਼ਾਤੀ ਤੱਖਤ ਲਾਹੋਰ ਦਾ ਨੀ ਤੇਰੀ ਸ਼ੇਹ ਨਾ ਰਣੇ
ਹੋ ਸ਼ਾਤੀ ਤੱਖਤ ਲਾਹੋਰ ਦਾ ਨੀ ਤੇਰੀ ਸ਼ੇਹ ਨਾ ਰਣੇ
ਹੋ ਨਾ ਮੈਂ ਲੂਲਾਂ ਤੋਰੜੀਯਾ ਨੀ ਨਾ ਮੋਤੀ ਬਣੇ
ਹੋ ਨਾ ਮੈਂ ਲੂਲਾਂ ਤੋਰੜੀਯਾ ਨੀ ਨਾ ਮੋਤੀ ਬਣੇ
ਹੋ ਨੰਗੇ ਪਿੰਡੇ ਮਾਰ ਨਾ ਤੁੱਹ ਸ਼ਾਂਕਾ ਮੇਰੇ ਸ਼ਾਂਕਾ ਮੇਰੇ
ਹਾਏ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਤੂ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ

ਓ ਗਾਲਾ ਕੱਡੇ ਕਾਜ਼ ਤੋਂ ਦੇਵੇ ਚਿੜਕਾਂ ਨਾਲੇ ਚਿੜਕਾਂ ਨਾਲੇਯ
ਹੇਯ ਗਾਲਾ ਕੱਡੇ ਕਾਜ਼ ਤੋਂ ਨੀ ਦੇਵੇ ਚਿੜਕਾਂ ਨਾਲੇ
ਹੋ ਕੇਡੇ ਤੇਰੇ ਚੱਕ ਲਾਏ ਕੰਨਾ ਦੇ ਵਾਲੇ
ਹੋ ਕੇਡੇ ਤੇਰੇ ਚੱਕ ਲਾਏ ਕੰਨਾ ਦੇ ਵਾਲੇ.
ਹੋ ਦੱਸੀ ਕੇਡੇ ਤੋੜ ਲਾਏ ਮੈਂ ਅੰਬਾਂ ਨੀ ਤੇਰੇ
ਅੰਬਾਂ ਨੀ ਤੇਰੇ
ਹਾਏ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਤੂ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ

ਹਾਏ ਮਾਣ ਮਤੀਏ ਅੱਲੜੇ ਸਿਆਲਾ ਦੀਏ ਪੱਰੀ ਏ ਹਾਏ ਨੀ ਪੱਰੀ ਏ
ਓਏ ਮਾਣ ਮਤੀਏ ਅੱਲੜੇ ਸਿਆਲਾ ਦੀਏ ਪੱਰੀ ਏ
ਹੁਸਨ ਜਵਾਨੀ ਪੇਕੇਯਾਂ ਦਾ ਮਾਨ ਨਾ ਕਰਿ ਏ
ਹੁਸਨ ਜਵਾਨੀ ਪੇਕੇਯਾਂ ਦਾ ਮਾਨ ਨਾ ਕਰਿ ਏ
ਓ ਦੇਵ ਤਰੀਕੇ ਵੱਲਾੜਾ ਤੇਰੇ ਆ ਗਿਆ ਤੇਰੇ
ਆ ਗਿਆ ਤੇਰੇ
ਹਾਏ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਤੂ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: CHARANJIT AHUJA, HARDEV DILGIR
Copyright: Lyrics © Royalty Network

Back to: Kuldeep Manak

Kuldeep Manak - Maan Karin Na Jatie Video
(Show video at the top of the page)

Performed By: Kuldeep Manak
Length: 2:47
Written by: CHARANJIT AHUJA, HARDEV DILGIR
[Correct Info]
Tags:
No tags yet