Back to Top

Kulwinder Dhanoa - Gora Gora Rang [Remix 1] Lyrics

Kulwinder Dhanoa - Gora Gora Rang [Remix 1] Lyrics
Official

[ Featuring Sudesh Kumari ]

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲਵਾਂ ਚੱੜ ਗੇਯਾ ਮੇਨੂ ਵੇ
ਹੁਣ ਪਰਖ ਗੱਬਰੂਆਂ ਹੁਣ ਪਰਖ ਗੱਬਰੂਆਂ ਤੈਨੂੰ ਵੇ
ਹੁਣ ਪਰਖ ਗੱਬਰੂਆਂ

ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਹਾਈ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰ ਬੜੇ ਚਿਰ ਦਾ ਨੀ
ਮੁੰਡਾ ਗੁਟ ਤੇ ਪਟੋਲੇਆ ਤੇਰਾ ਨਾਓ ਲਿਖਯੀਏ ਫਿਰਦਾ ਨੀ
ਮੁੰਡਾ ਗੁਟ ਤੇ ਪਟੋਲੇਆ ਤੇਰਾ ਨਾਓ ਲਿਖਯੀਏ ਫਿਰਦਾ ਨੀ
ਮੁੰਡਾ ਗੁਟ ਤੇ ਪਟੋਲੇਆ

ਕਦੇ ਮਾਪਿਆਂ ਦੀ ਚਾਲੀ ਨਾ ਮੈਂ ਘੁੱਰ ਵੇ,
ਮੇਨੂ ਕੁੜਿਯਾਂ ਬੁਲਾਣ ਕਿਹਕੇ ਹੁੱਰ ਵੇ,
ਕਦੇ ਮਾਪਿਆਂ ਦੀ ਚਾਲੀ ਨਾ ਮੈਂ ਘੁੱਰ ਵੇ,
ਮੇਨੂ ਕੁੜਿਯਾਂ ਬੁਲਾਣ ਕਿਹਕੇ ਹੁੱਰ ਵੇ,
ਦੁੱਦ ਦਾ ਗ੍ਲਾਸ ਬੇਬੇ ਨਿਰਣੇ ਕਾਲਜੇ ਮੇਨੂ ਜਗਕੇ ਪੇਔਂਦੀ ਵੇ,
ਮੁੰਡੇ ਮਾਰਦੇ ਸੀਟੀਆਂ ਲੱਕ ਪੱਤਲਾ ਜਦੋ ਲਾਚਕੋਂਦੀ ਵੇ
ਮੁੰਡੇ ਮਾਰਦੇ ਸੀਟੀਆਂ

ਓ ਪੱਟ ਹੋਣੇਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡੇਯਾਂ ਦੇ ਸਿਰ ਪੱੜਵਾਂਗੀ
ਪੱਟ ਹੋਣੇਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡੇਯਾਂ ਦੇ ਸਿਰ ਪੱੜਵਾਂਗੀ
ਚੋਬਰਾਂ ਦੇ ਵਿਚ ਨਿਤ ਹੁੰਦੀਯਾਂ ਨੇ ਗੱਲਾਂ
ਤੇਰਾ ਵਾਡੀਯਾ ਤੱਪ ਨਾ ਔਂਦਾ ਨੀ
ਤੇਰਾ ਉਡਣਾ ਡੋਰੀਆ
ਓਏ ਆਗ ਚੋਬਰਾਂ ਦੇ ਸੀਨੇ ਤਾਹਿ ਲੌਂਦੇ ਨੀ
ਵੇ ਤੇਰਾ ਉਡਣਾ ਦੋਰਯੀਆ
ਓਏ ਆਗ ਚੋਬਰਾਂ ਦੇ ਸੀਨੇ ਤਾਹਿ ਲੌਂਦੇ ਨੀ
ਵੇ ਤੇਰਾ ਉਡਣਾ ਦੋਰਯੀਆ

ਵੇ ਮੈਂ ਅੱਖ ਦੇ ਇਸ਼ਰੇ ਨਾਲ ਮਾਰਦਾ
ਜਿੰਦ ਮੁੰਡੇਯਾਂ ਦੀ ਸੂਲੀ ਉਤਿਹ ਚਾੜਦਾ
ਵੇ ਮੈਂ ਅੱਖ ਦੇ ਇਸ਼ਰੇ ਨਾਲ ਮਾਰਦਾ
ਜਿੰਦ ਮੁੰਡੇਯਾਂ ਦੀ ਸੂਲੀ ਉਤਿਹ ਚਾੜਦਾ
ਚੋਬਰਾਂ ਦੇ ਵਿਚ ਨਿਤ ਹੁੰਦੀਯਾਂ ਨੇ ਗੱਲਾਂ
ਕੋਈ ਵਡੀਯਾ ਤੱਪ ਨਾ ਔਂਦਾ ਵੇ,
ਮੇਰਾ ਉਡਣਾ ਡੋਰੀਆ
ਆਗ ਚੋਬਰਾਂ ਦੇ ਸੀਨੇ ਤਾਹਿ ਲੌਂਦੇ ਵੇ,
ਵੇ ਮੇਰਾ ਉਡਣਾ ਦੋਰਯੀਆ.

ਓ ਹਿੱਕ ਤਾਣ ਕੇ ਜਦੋ ਤੂ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ,
ਓ ਹਿੱਕ ਤਾਣ ਕੇ ਜਦੋ ਤੂ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ,
ਹੋਊ ਤੇਰੇ ਨਾਲ ਕੋਈ ਭੈੜ ਵਾਰਦਾਤ,
ਐਵੇ ਬੈਠ ਨਾ ਦਰਾ ਚ ਮੰਜਿ ਢਾਕੇ ਨੀ,
ਮੁੰਡੇ ਪਿੰਡ ਦੇ ਹੱਨ ਨੇ, ਚੁਕ ਲੇਣਗੇ ਹਥ ਨੂ ਥੁੱਕ ਲਾਕੇ ਨੀ,
ਮੁੰਡੇ ਪਿੰਡ ਦੇ ਹੱਨ ਨੇ

ਓ ਹੁਣ ਪਰਖ ਗੱਬਰੂਆਂ ਹੁਣ ਪਰਖ ਗੱਬਰੂਆਂ
ਤੇਰਾ ਨਾਮ ਲਿਖਵਾ ਓ ਫਿਰਦਾ ਨੀ ਮੁੰਡਾ ਗੁੱਟ ਤੇ ਪੱਟੋਲੇਯਾ
ਹੁਣ ਪਰਖ ਗੱਬਰੂਆਂ ਤੈਨੂੰ ਵੇ,ਹੁਣ ਪਰਖ ਗੱਬਰੂਆਂ
ਤੇਰਾ ਨਾਮ ਲਿਖਵਾ ਓ ਫਿਰਦਾ ਨੀ ਮੁੰਡਾ ਗੁੱਟ ਤੇ ਪੱਟੋਲੇਯਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: AMAR SINGH CHAMKILA, CHARANJIT AHUJA
Copyright: Lyrics © Royalty Network

Kulwinder Dhanoa - Gora Gora Rang [Remix 1] Video
(Show video at the top of the page)

Tags:
No tags yet