Back to Top

Jatt Da Dil Nachda [Remix] Video (MV)




Performed By: Ladi Singh
Featuring: Conexxion Brothers, Bhumika Sharma, Rox A
Length: 3:12
Written by: ARUN SHARMA, RANBIR SINGH
[Correct Info]



Ladi Singh - Jatt Da Dil Nachda [Remix] Lyrics
Official





ਊ ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ

ਊ ਤੇਰੀਆਂ ਮੋਹਬੱਤਾਂ ਨੇ ਦਿਲ ਲੁਟੇਯਾ
ਜੱਟਾਂ ਦਾਂ ਮੁੰਡਾ ਨੀ ਕੱਲਾ ਤੈਂ ਪਟੇਯਾ
ਊ ਮਿੱਤਰਾਂ ਚ ਬੋਤਲ਼ਾਂ ਦੇ ਦੱਟ ਪਟਦੇ
ਤੇਰੇ ਬਾਰੇ ਜਦੋਂ ਜਦੋਂ ਦਸਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਊ ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ

ਊ ਮੰਨੇਯਾ ਸ਼ਰਾਬ ਸਾਨੂ ਚੜੀ ਹੋਯੀ ਆ
ਤੇਰੇ ਨਾਲ ਅਖ ਉੱਤੋਂ ਲੜੀ ਹੋਯੀ ਆ
ਊ ਮੰਨੇਯਾ ਸ਼ਰਾਬ ਸਾਨੂ ਚੜੀ ਹੋਯੀ ਆ
ਤੇਰੇ ਨਾਲ ਅਖ ਉੱਤੋਂ ਲੜੀ ਹੋਯੀ ਆ
ਤੀਜੀ ਗਲ ੩-੩ ਨਸ਼ੇ ਨਾ ਲਗਾਏ
ਪੁੱਤ ਜੱਟ ਦਾ ਨੀ ਫੀਲਿੰਗਂ ਨੂ ਚਕਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਊ ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ

Photo Facebook ਉੱਤੇ ਪੌਨਾਂ ਐ
Photo Facebook ਉੱਤੇ ਪੌਨਾਂ ਐ
ਵੇ ਮਿਲ ਕਦੇ ਟਾਇਮ ਕੱਢ ਕੇ
ਵੇ ਤੂ ਸੁਪਨੇ ਚ ਜੌਨਾਂ ਔਨਾਂ ਐ
ਵੇ ਤੂ ਸੁਪਨੇ ਚ ਜੌਨਾਂ ਔਨਾਂ ਐ

ਊ motor ਤੇ ਤੇਰਾ ਨਾਮ ਲਿਖੇਯਾ ਕੁੜੇ
ਕਣਕਾਂ ਵ ਰਿਹਂਦੀਆਂ ਸਰੂਰ ਚ ਬੜੇ
ਊ motor ਤੇ ਤੇਰਾ ਨਾਮ ਲਿਖੇਯਾ ਕੁੜੇ
ਕਣਕਾਂ ਵ ਰਿਹਂਦੀਆਂ ਸਰੂਰ ਚ ਬੜੇ
ਊ ਯਾਰਾਂ ਵਿਚ ਗੌਂਦਾ Ranbir ਬਲੀ ਏ
ਹਾਣ ਦੀ ਕੂੜੀ ਨੂ ਮੁੰਡਾ ਜਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਊ ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ

ਊ ਤੇਰੀਆਂ ਮੋਹਬੱਤਾਂ ਨੇ ਦਿਲ ਲੁਟੇਯਾ
ਜੱਟਾਂ ਦਾਂ ਮੁੰਡਾ ਨੀ ਕੱਲਾ ਤੈਂ ਪਟੇਯਾ
ਊ ਮਿੱਤਰਾਂ ਚ ਬੋਤਲ਼ਾਂ ਦੇ ਦੱਟ ਪਟਦੇ
ਤੇਰੇ ਬਾਰੇ ਜਦੋਂ ਜਦੋਂ ਦਸਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਊ ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ

ਊ ਮੰਨੇਯਾ ਸ਼ਰਾਬ ਸਾਨੂ ਚੜੀ ਹੋਯੀ ਆ
ਤੇਰੇ ਨਾਲ ਅਖ ਉੱਤੋਂ ਲੜੀ ਹੋਯੀ ਆ
ਊ ਮੰਨੇਯਾ ਸ਼ਰਾਬ ਸਾਨੂ ਚੜੀ ਹੋਯੀ ਆ
ਤੇਰੇ ਨਾਲ ਅਖ ਉੱਤੋਂ ਲੜੀ ਹੋਯੀ ਆ
ਤੀਜੀ ਗਲ ੩-੩ ਨਸ਼ੇ ਨਾ ਲਗਾਏ
ਪੁੱਤ ਜੱਟ ਦਾ ਨੀ ਫੀਲਿੰਗਂ ਨੂ ਚਕਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਊ ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ

Photo Facebook ਉੱਤੇ ਪੌਨਾਂ ਐ
Photo Facebook ਉੱਤੇ ਪੌਨਾਂ ਐ
ਵੇ ਮਿਲ ਕਦੇ ਟਾਇਮ ਕੱਢ ਕੇ
ਵੇ ਤੂ ਸੁਪਨੇ ਚ ਜੌਨਾਂ ਔਨਾਂ ਐ
ਵੇ ਤੂ ਸੁਪਨੇ ਚ ਜੌਨਾਂ ਔਨਾਂ ਐ

ਊ motor ਤੇ ਤੇਰਾ ਨਾਮ ਲਿਖੇਯਾ ਕੁੜੇ
ਕਣਕਾਂ ਵ ਰਿਹਂਦੀਆਂ ਸਰੂਰ ਚ ਬੜੇ
ਊ motor ਤੇ ਤੇਰਾ ਨਾਮ ਲਿਖੇਯਾ ਕੁੜੇ
ਕਣਕਾਂ ਵ ਰਿਹਂਦੀਆਂ ਸਰੂਰ ਚ ਬੜੇ
ਊ ਯਾਰਾਂ ਵਿਚ ਗੌਂਦਾ Ranbir ਬਲੀ ਏ
ਹਾਣ ਦੀ ਕੂੜੀ ਨੂ ਮੁੰਡਾ ਜਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
ਜੱਟ ਦਾ ਹਾਏ ਨੀ ਦਿਲ ਨੱਚਦਾ
[ Correct these Lyrics ]
Writer: ARUN SHARMA, RANBIR SINGH
Copyright: Lyrics © Universal Music Publishing Group

Back to: Ladi Singh

Tags:
No tags yet