ਦਸਾਂ ਸ਼ਿਅਰ ਵਿਚ ਚਲਦਾ ਜੋ scene ਹੈ
ਕੁੜੀ ਮੁੰਡੇਯਾ ਦੇ ਦਿਲਾਂ ਦੀ queen ਹੈ,
ਮੈਂ ਹਨ ਪੇਂਡੂ ਮੇਰੇ ਜਚਦਾ ਏ ਕੁੜ੍ਤਾ
ਓਹਵੀ ਪੇਂਡੂ ਅਤੇ ਸੂਟਾ ਦੀ ਸ਼ੁਕੀਂ ਹੈ.
ਮਸਾਂ ਲੰਘੇਯਾ ਸੀ
ਮਸਾਂ ਲੰਘੇਯਾ ਸੀ
ਲੰਘਯਾ ਸੀ ਕੋਲ ਦੀ ਬਚਾ ਕੇ
ਨੀ ਵੇਖ ਓਹਨੂ ਫੇਰ ਹੋ ਗਯਾ,
ਐਸੀ ਅਖ ਮਾਰੀ ਜੱਟੀ ਨੇ ਟੀਕਾ ਕੇ
ਜੱਟਾਂ ਦਾ ਮੁੰਡਾ ਢੇਰ ਹੋ ਗਯਾ
ਐਸੀ ਅਖ ਮਾਰੀ ਜੱਟੀ ਨੇ ਟੀਕਾ ਕੇ
ਜੱਟਾਂ ਦਾ ਮੁੰਡਾ ਢੇਰ ਹੋ ਗਯਾ
ਓਹਦੀ ਗਲੀ ਵਿਚ ਨਿਤ ਲੈਯਾ ਗੇੜ੍ਹੀਆਂ
ਕਿਹੰਦੀ ਤੇਰੀ ਆਂ ਮੈਂ ਤੇਰੀ ਆਂ ਮੈਂ ਤੇਰੀ ਆਂ.
ਮੈਂ ਹੈਕ ਵਿਚ ਜਦੋਂ ਸੀ ਓ ਬੋਲ ਪਯੀ
ਹੀਰੋ ਹੋਂਡਾ ਦੀ ਲੇਯਾ-ਤੀਯਾਂ ਸੀ ਨੇੜਿਯਾਨ,
Brake ਲੱਗੇ ਨਾ ਜੀ
Brake ਲੱਗੇ ਨਾ ਜੀ
ਹਨ ਲਗੇ ਨਾ ਜੀ ਕੰਧ ਵਿਚ ਵੱਜੇਯਾ
ਅਖਾਂ ਦੇ ਮੂਰ ਨੇੜ ਹੋ ਗਯਾ.
ਐਸੀ ਅਖ ਮਾਰੀ ਜੱਟੀ ਨੇ ਟੀਕਾ ਕੇ
ਜੱਟਾਂ ਦਾ ਮੁੰਡਾ ਢੇਰ ਹੋ ਗਯਾ
ਐਸੀ ਅਖ ਮਾਰੀ ਜੱਟੀ ਨੇ ਟੀਕਾ ਕੇ
ਜੱਟਾਂ ਦਾ ਮੁੰਡਾ ਢੇਰ ਹੋ ਗਯਾ
ਕੁੜੀ ਖਾਲਸਾ ਕਾਲੇਜ ਦੀ ਪੜ੍ਹਾਕੂ ਏ
ਅਖਾਂ ਰਾਹੀਂ ਚਿਰ ਜਾਵੇ ਐਸਾ ਚਾਕੂ ਏ,
ਹੋ ਲਗੀ ਦਫਾ ਨਾ ਤੇ
ਨਾ ਹੀ ਗਯੀ ਫਾਡੀ ਓ
ਇਕ ਲੌਟੀ ਚੰਡੀਗੜ੍ਹ ਦੀ ਓ ਡਾਕੂ ਏ
ਕੁੜੀ ਖਾਲਸਾ ਕਾਲੇਜ ਦੀ ਪੜ੍ਹਾਕੂ ਏ
ਅਖਾਂ ਰਾਹੀਂ ਚਿਰ ਜਾਵੇ ਐਸਾ ਚਾਕੂ ਏ,
ਹੋ ਲਗੀ ਦਫਾ ਨਾ ਤੇ
ਨਾ ਹੀ ਗਾਯੀ ਫਾਡੀ ਓ
ਇਕ ਲੌਟੀ ਚੰਡੀਗੜ੍ਹ ਦੀ ਓ ਡਾਕੂ ਏ
ਮੈਂ ਵੀ ਮਾਡੀ ਮਾਡੀ
ਹੋ ਮੈਂ ਵੀ ਮਾਡੀ
ਮਾਡੀ ਮਾਡੀ ਰੀਤੇ ਜਿਨਿ ਲਾਕੇ
ਹੋ ਬਕਰੇ ਤੋਂ ਸ਼ੇਰ ਹੋ ਗਯਾ,
ਐਸੀ ਅਸੀ ਮਾਰੀ ਮਾਰੀ ਮਾਰੀ
ਢੇਰ ਹੋ ਗਯਾ
ਐਸੀ ਅਖ ਮਾਰੀ ਜੱਟੀ ਨੇ ਟੀਕਾ ਕੇ
ਜੱਟਾਂ ਦਾ ਮੁੰਡਾ ਢੇਰ ਹੋ ਗਯਾ.
ਕਦੇ ਗਿਣਤੀ ਤੇ ਗਿਣਤੀ ਚ ਆਜਾ ਮੈਂ
ਓ ਵਜਾਵੇ ਅਤੇ ਵੱਜਣ ਬਣ ਵਾਜਾ ਮੈਂ,
ਓ already ਦਿਲਾਂ ਦੀ ਜੀ ਰਾਣੀ ਏ
ਓ ਰਬ ਸੁਖ ਰਖੇ ਬਣ ਜਾਵਾਂ ਰਾਜਾ ਮੈਂ
ਸੁਖ ਦੁਖ ਵੇਲੇ
ਸੁਖ ਦੁਖ ਵੇਲੇ,
ਹਨ ਸੁਖ ਦੁਖ ਵੇਲੇ ਦਿਤੇ ਓਹਨੂ ਸਾਤ
ਓ ਕੁੜੀ ਵੀ ਦਲੇਰ ਕਰਤੀ,
ਫੇਰ ਅਖ ਮਾਰੀ ਜੱਟ ਨੇ ਟੀਕਾ ਕੇ
ਤੇ ਓਹੀ ਜੱਟੀ ਢੇਰ ਕਰਤੀ
ਫੇਰ ਅਖ ਮਾਰੀ ਜੱਟ ਨੇ ਟੀਕਾ ਕੇ
ਤੇ ਓਹੀ ਜੱਟੀ ਢੇਰ ਕਰਤੀ
ਫੇਰ ਅਖ ਮਾਰੀ ਜੱਟ ਨੇ ਟੀਕਾ ਕੇ
ਤੇ ਓਹੀ ਜੱਟੀ ਢੇਰ ਕਰਤੀ
ਫੇਰ ਅਖ ਮਾਰੀ ਜੱਟ ਨੇ ਟੀਕਾ ਕੇ
ਤੇ ਓਹੀ ਜੱਟੀ ਢੇਰ ਕਰਤੀ