ਜੇ ਮਿਲਦੇ ਹੋਣ ਨਾ ਦਿਲ ਤਾਂ ਐਵੇਂ ਹੱਥ ਨਹੀਂ ਕੱਢੀਦਾ
ਕਦੇ ਮਾਣ ਨਾ ਕਰੀਏ ਯਾਰੋ ਸੋਹਣੀ ਨੱਡੀ ਦਾ
ਜੇ ਮਿਲਦੇ ਹੋਣ ਨਾ ਦਿਲ ਤਾਂ ਐਵੇਂ ਹੱਥ ਨਹੀਂ ਕੱਢੀਦਾ
ਕਦੇ ਮਾਣ ਨਾ ਕਰੀਏ ਯਾਰੋ ਸੋਹਣੀ ਨੱਡੀ ਦਾ
ਫਿਕਰਾਂ ਕੱਲ ਦੀਆਂ ਛੱਡੀਏ ਇਹ ਤਾਂ ਦਿਲ ਨੂੰ ਖਾਂਦੀਆਂ ਨੇ
ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ
ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ, ਹਾਏ
ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ
Power ਮਿਲ਼ੀ ਤੇ ਐਥੇ ਸਾਰੇ ਭੁੱਲਦੇ ਲੋਕਾਂ ਨੂੰ
ਆਸਮਾਂ ਨੂੰ ਹੀ ਲੰਘਦੇ ਨਾ ਕੋਈ ਸੁਣ ਦਾ ਹੌਕਾ ਨੂੰ
ਵਸੋਂ ਬਾਹਰ ਨੇ ਗੱਲਾਂ ਰਾਜਨੀਤੀ ਦੇ ਖੇਲ ਦੀਆਂ
ਕਾਗਜ਼ਾਂ ਵਿੱਚ ਹੀ ਬਣਦੀਆਂ ਸੜਕਾਂ line ਆ ਰੇਲ ਦੀਆਂ
ਸ਼ਾਮਲਟਾਂ ਵਿੱਚ ਕੋਠੀਆਂ ਅਕਸਰ ਪੈ ਹੀ ਜਾਂਦੀਆਂ ਨੇ
ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ
ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ, ਹਾਏ
ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ
ਤੀਵੀਂਆਂ ਦੇ ਵਿੱਚ ਤਿੰਨ ਨਾ ਨਿਸ਼ਾਨੀ ਕੱਚੇ ਆਸ਼ਿਕ ਦੀ
ਜੰਦ ਤਲੋਂ ਹੀ ਮੁੱਕਦੀ ਕਹਾਣੀ ਸੱਚੇ ਆਸ਼ਿਕ ਦੀ
ਲਾਜ਼ ਤੀਵੀਂਆਂ ਰੱਖੀ ਨਾ ਕਦੇ ਦਿਲ ਦੀ ਲੱਗੀ ਦੀ
ਲਾਸਿਓ ਤੋਂ ਨਾ ਛੱਡੀ ਦੀ ਤੀਵੀਂ ਤੇ ਬਗੀ ਦੀ
ਢਿੱਲ ਛੱਡੀ ਤੋਂ ਦੋਵੇਂ ਰਾਹੋ ਲੈ ਹੀ ਜਾਂਦੀਆਂ ਨੇ
ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ
ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ, ਹਾਏ
ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ
ਬੀਬੀਆਂ ਰਾਂਝੇ ਬਦਲ ਦੀਆਂ ਅੱਜ ਵਾਂਗ ਪੋਛਕਾਂ ਦੇ
ਸਮਝ ਰਤਾ ਨਾ ਆਉਂਦੇ ਬਈ ਬੁਣੇ ਜਾਲ ਚਲਾਕਾਂ ਦੇ
Pop ਦੇ ਮੂਹਰੇ ਰੌਲਾ ਦੱਸਦੀਆਂ ਦੇਸੀ ਸਾਜਾਂ ਨੂੰ
ਇੱਕੋ ਕਬੂਤਰੀ ਸਾਹਮਬੀ ਫ਼ਿਰਦੀ ਦੋ-ਤਿੰਨ ਬਾਜ਼ਾ ਨੂੰ
ਮਾੜਿਆਂ ਦੇ ਤਾਂ ਕੰਨੀ ਹੱਥ ਲੱਵਾ ਹੀ ਜਾਂਦੀਆਂ ਨੇ
ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ
ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ, ਹਾਏ
ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ
ਕੁੜੀਆਂ ਨੂੰ ਤਾਂ ਮਿਲਿਆ ਧੋਖਾ ਗੁਣ ਵਿਰਾਸਤ ਦਾ
ਸਭ ਨਸ਼ਿਆਂ ਤੇ ਭਾਰੂ ਹੁੰਦਾ ਨਸ਼ਾ ਸਿਆਸਤ ਦਾ
ਨੱਡੀਆਂ ਨੇ ਤਾਂ ਘੁੰਮਣਾ ਚਾਰ ਚੁਫੇਰੇ ਨੋਟਾਂ ਦੇ
ਦਿਨ ਵੇਲੇ ਵੀ ਸੁਪਨੇ Leader ਲੈਂਦੇ Vote ਆ ਦੇ
ਇਸ਼ਕ ਸਿਆਸਤ ਰੇਸ਼ੀ ਨੀਂਦਰ ਲੈ ਹੀ ਜਾਂਦੀਆਂ ਨੇ
ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ
ਨਾਰਾਂ ਤੇ ਸਰਕਾਰਾਂ ਐ ਆਖਿਰ ਬਦਲ ਹੀ ਜਾਂਦੀਆਂ ਨੇ, ਹਾਏ
ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ