Back to Top

Maninder Buttar - Who Cares Lyrics



Maninder Buttar - Who Cares Lyrics
Official




ਤੂੰ ਕਿੱਥੇ, ਮੈਂ ਕਿੱਥੇ, ਕੌਣ ਕਿੱਥੇ? ਸਭ ਪਤਾ ਹੁੰਦਾ
ਬੱਸ ਕਈ ਵਾਰ ਚੁੱਪ ਹੀ ਰਹਿਣਾ ਪੈਂਦਾ

Who cares? ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares? ਤੂੰ ਅੱਜ ਕੱਲ ਕਿਸੇ ਉੱਤੇ ਮਰਦੀ
Who cares? ਕੀਹਦੇ ਨਾਲ ਕਿੱਥੇ ਜਾਣੀ ਆਂ?
Who cares? ਤੂੰ ਕੀਹਨੂੰ ਹੁਣ ਨੱਖਰੇ ਦਿਖਾਉਂਨੀ ਆਂ?
Who cares? ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares? ਤੂੰ ਅੱਜ ਕੱਲ ਕਿਸੇ ਉੱਤੇ ਮਰਦੀ
Who cares? ਕੀਹਦੇ ਨਾਲ ਕਿੱਥੇ ਜਾਣੀ ਆਂ?
Who cares? ਤੂੰ ਕੀਹਨੂੰ ਹੁਣ ਨੱਖਰੇ ਦਿਖਾਉਂਨੀ ਆਂ?

ਵੇ ਸੱਜਣਾ ਦਿਲਾਂ ਦੇ ਕਾਲਿਆ
ਵੇ ਕੈਸਾ ਪਿਆਰ ਪਾ ਲਿਆ
ਵੇ ਸੱਜਣਾ ਦਿਲਾਂ ਦੇ ਕਾਲਿਆ
ਵੇ ਕੈਸਾ ਪਿਆਰ ਪਾ ਲਿਆ
ਹੱਸਦੇ-ਹੱਸਦੇ ਰੋ ਪਈਏਂ
ਵੇਖਲਾ ਕੈਸਾ ਹਾਲ ਆ
Who cares? ਜੇ ਤੇਰੀ ਦਿਲ ਵਿੱਚ ਪਿਆਰ ਨਹੀਂ
Who cares? ਨਵੇ ਲੱਭ ਗਏ ਨੇ ਯਾਰ ਨੀ
Who cares? ਗੱਲਾਂ ਕਿੱਥੇ-ਕਿੱਥੇ ਹੋਈਆਂ?
Who cares? ਕਿੰਨਾ ਝੂੱਠੀ ਝੂੱਠੀ ਰੋਈ ਆਂ?
Who cares? ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares? ਤੂੰ ਅੱਜ ਕੱਲ ਕਿਸੇ ਉੱਤੇ ਮਰਦੀ
Who cares? ਕੀਹਦੇ ਨਾਲ ਕਿੱਥੇ ਜਾਣੀ ਆਂ?
Who cares? ਤੂੰ ਕੀਹਨੂੰ ਹੁਣ ਨੱਖਰੇ ਦਿਖਾਉਂਨੀ ਆਂ?
ਹਾਂ
ਜੇ ਸੱਜਣਾ ਯਾਰੀ ਲਾਈਏ ਵੇ
ਜੇ ਲਾਈਏ ਤੋੜ ਚੜਾਈਏ ਵੇ
ਜੇ ਸੱਜਣਾ ਯਾਰੀ ਲਾਈਏ ਵੇ
ਜੇ ਲਾਈਏ ਤੋੜ ਚੜਾਈਏ ਵੇ
ਰੋਂਦੇ-ਰੋਂਦੇ ਸੱਜਣਾ ਨੂੰ
ਓ, ਕੱਲੇ ਨਾ ਛੱਡ ਜਾਈਂਏ ਵੇ
Who cares? ਤੇਰੀ ਯਾਦ ਬੜੀ ਆਉਗੀ
Who cares? ਸਾਨੂੰ ਸੋਹਣਿਆ ਰਵਾਉਗੀ
Who cares? ਤੂੰ ਇੱਕ ਦਿਨ ਆਉਣਾ
Who cares? ਓਥੇ ਮੈਂ ਨਈਂਓ ਹੋਣਾ
Who cares? ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares? ਤੂੰ ਅੱਜ ਕੱਲ ਕਿਸੇ ਉੱਤੇ ਮਰਦੀ
Who cares? ਕੀਹਦੇ ਨਾਲ ਕਿੱਥੇ ਜਾਣੀ ਆਂ?
Who cares? ਤੂੰ ਕੀਹਨੂੰ ਹੁਣ ਨੱਖਰੇ ਦਿਖਾਉਂਨੀ ਆਂ?

ਹੂ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਤੂੰ ਕਿੱਥੇ, ਮੈਂ ਕਿੱਥੇ, ਕੌਣ ਕਿੱਥੇ? ਸਭ ਪਤਾ ਹੁੰਦਾ
ਬੱਸ ਕਈ ਵਾਰ ਚੁੱਪ ਹੀ ਰਹਿਣਾ ਪੈਂਦਾ

Who cares? ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares? ਤੂੰ ਅੱਜ ਕੱਲ ਕਿਸੇ ਉੱਤੇ ਮਰਦੀ
Who cares? ਕੀਹਦੇ ਨਾਲ ਕਿੱਥੇ ਜਾਣੀ ਆਂ?
Who cares? ਤੂੰ ਕੀਹਨੂੰ ਹੁਣ ਨੱਖਰੇ ਦਿਖਾਉਂਨੀ ਆਂ?
Who cares? ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares? ਤੂੰ ਅੱਜ ਕੱਲ ਕਿਸੇ ਉੱਤੇ ਮਰਦੀ
Who cares? ਕੀਹਦੇ ਨਾਲ ਕਿੱਥੇ ਜਾਣੀ ਆਂ?
Who cares? ਤੂੰ ਕੀਹਨੂੰ ਹੁਣ ਨੱਖਰੇ ਦਿਖਾਉਂਨੀ ਆਂ?

ਵੇ ਸੱਜਣਾ ਦਿਲਾਂ ਦੇ ਕਾਲਿਆ
ਵੇ ਕੈਸਾ ਪਿਆਰ ਪਾ ਲਿਆ
ਵੇ ਸੱਜਣਾ ਦਿਲਾਂ ਦੇ ਕਾਲਿਆ
ਵੇ ਕੈਸਾ ਪਿਆਰ ਪਾ ਲਿਆ
ਹੱਸਦੇ-ਹੱਸਦੇ ਰੋ ਪਈਏਂ
ਵੇਖਲਾ ਕੈਸਾ ਹਾਲ ਆ
Who cares? ਜੇ ਤੇਰੀ ਦਿਲ ਵਿੱਚ ਪਿਆਰ ਨਹੀਂ
Who cares? ਨਵੇ ਲੱਭ ਗਏ ਨੇ ਯਾਰ ਨੀ
Who cares? ਗੱਲਾਂ ਕਿੱਥੇ-ਕਿੱਥੇ ਹੋਈਆਂ?
Who cares? ਕਿੰਨਾ ਝੂੱਠੀ ਝੂੱਠੀ ਰੋਈ ਆਂ?
Who cares? ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares? ਤੂੰ ਅੱਜ ਕੱਲ ਕਿਸੇ ਉੱਤੇ ਮਰਦੀ
Who cares? ਕੀਹਦੇ ਨਾਲ ਕਿੱਥੇ ਜਾਣੀ ਆਂ?
Who cares? ਤੂੰ ਕੀਹਨੂੰ ਹੁਣ ਨੱਖਰੇ ਦਿਖਾਉਂਨੀ ਆਂ?
ਹਾਂ
ਜੇ ਸੱਜਣਾ ਯਾਰੀ ਲਾਈਏ ਵੇ
ਜੇ ਲਾਈਏ ਤੋੜ ਚੜਾਈਏ ਵੇ
ਜੇ ਸੱਜਣਾ ਯਾਰੀ ਲਾਈਏ ਵੇ
ਜੇ ਲਾਈਏ ਤੋੜ ਚੜਾਈਏ ਵੇ
ਰੋਂਦੇ-ਰੋਂਦੇ ਸੱਜਣਾ ਨੂੰ
ਓ, ਕੱਲੇ ਨਾ ਛੱਡ ਜਾਈਂਏ ਵੇ
Who cares? ਤੇਰੀ ਯਾਦ ਬੜੀ ਆਉਗੀ
Who cares? ਸਾਨੂੰ ਸੋਹਣਿਆ ਰਵਾਉਗੀ
Who cares? ਤੂੰ ਇੱਕ ਦਿਨ ਆਉਣਾ
Who cares? ਓਥੇ ਮੈਂ ਨਈਂਓ ਹੋਣਾ
Who cares? ਤੂੰ ਮੈਨੂੰ ਪਿਆਰ ਨਹੀਂ ਕਰਦੀ
Who cares? ਤੂੰ ਅੱਜ ਕੱਲ ਕਿਸੇ ਉੱਤੇ ਮਰਦੀ
Who cares? ਕੀਹਦੇ ਨਾਲ ਕਿੱਥੇ ਜਾਣੀ ਆਂ?
Who cares? ਤੂੰ ਕੀਹਨੂੰ ਹੁਣ ਨੱਖਰੇ ਦਿਖਾਉਂਨੀ ਆਂ?

ਹੂ
[ Correct these Lyrics ]
Writer: MANINDER BUTTAR, MIX SINGH
Copyright: Lyrics © Royalty Network, Sony/ATV Music Publishing LLC




Maninder Buttar - Who Cares Video
(Show video at the top of the page)


Performed By: Maninder Buttar
Length: 3:05
Written by: MANINDER BUTTAR, MIX SINGH

Tags:
No tags yet