Back to Top

Jutti Video (MV)

Performed By: Money Aujhla
Length: 4:05
Written by: Sukh Sandhu

Money Aujhla - Jutti Lyrics
Official

ਨਾ ਕਰ ਸੋਹਣਿਆ ਹੇਰਾਫੇਰੀਆਂ ਕਰ Accept ਤੂੰ ਗੱਲਾ ਮੇਰੀਆਂ
ਬਾਹਰ ਕੱਢ ਲੈ wallet ਤੂੰ MEC ਦੇ ਮਸਕਾਰੇ ਨੈਣਾਂ ਨੂੰ
ਸਹੇਲੀਆਂ ਮੇਹਣੇ ਮਾਰਦੀ ਆਂ ਤੂੰ colour ਕਰਾ ਦੇ ਵਾਲ ਮੇਰੇ
ਸੂਟ ਦਵਾ ਮੈਨੂੰ ਜੁੱਤੀ ਦਵਾ ਨਹੀਂ ਮੈਂ ਨੀ ਬੋਲਣਾ ਨਾਲ ਤੇਰੇ

ਕਰਨਾ ਤੈਨੂੰ ਤਰਸ ਚਾਹੀਦਾ gucci ਦਾ ਮੈਨੂੰ ਪਰਸ ਚਾਹੀਦਾ
ਕਹਿੰਦਾ ਸੀ ਕਦੇ ਜਾਨ ਵਾਰ ਦੂ ਲਗ ਜਾਏ ਅੱਗ ਤੇਰੇ ਝੂਠੇ ਪਿਆਰ ਨੂੰ

ਆਪਣੇ ਸਾਰੇ ਸ਼ੌਕ ਪੁਗਾਵੇ ਬੋਲ ਦੇਵੇ ਨਿਤ ਟਾਲ ਮੇਰੇ(ਦੇਵੇ ਨਿਤ ਟਾਲ ਮੇਰੇ)

ਨੋਟ ਬੈਂਕਾਂ ਵਿਚ ਜੋੜੀ ਜਾਨਾ ਐ ਕਰਦੇ ਪੂਰੀ need ਮੇਰੀ
ਨਾ ਕੁਝ ਖਾਣਾ ਨਾ ਕੁਝ ਪੀਣਾ ਮਰ ਜੂ ਭੁੱਖੀ ਜਾਨ ਤੇਰੀ
ਨੋਟ ਬੈਂਕਾਂ ਵਿਚ ਜੋੜੀ ਜਾਨਾਂ ਐ ਕਰਦੇ ਪੂਰੀ need ਮੇਰੀ

ਹੋਏ ਪੁਰਾਣੇ ਜ਼ੇਵਰ ਸਾਰੇ ਕਿੱਥੇ ਰਹਿਣ ਖਿਆਲ ਤੇਰੇ( ਖਿਆਲ ਤੇਰੇ)

ਸੁਖ ਸੰਧੂ ਸੁੱਖ ਬਣ ਜਾ ਮੇਰਾ ਗਲਾ ਘੁੱਟ ਦੇ ਨਹੀਂ ਫਿਰ ਮੇਰਾ
ਰੋਜ ਮਚਾ ਉਣ Friendਆ ਮੈਨੂੰ ਅਕਲ ਆਉ ਕਦ ਖੌਰੇ ਤੈਨੁੰ

ਰੋਜ ਮਚਾਉਣ friend ਆ ਮੈਨੂੰ ਅਕਲ ਆਉ ਕਦ ਖੌਰੇ ਤੈਨੂੰ
ਵਿਆਹ ਕਰਵਾ ਕੇ ਕੀ ਕਰਨਾ ਜਿੰਦ ਰੋਲਣਾ ਨਾ ਤੇਰੇ(ਜਿੰਦ ਰੋਲਣਾ ਨਾ ਤੇਰੇ)

(ਮੈਂ ਨੀ ਬੋਲਣਾ ਨਾਲ ਤੇਰੇ)
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Sukh Sandhu
Copyright: Lyrics © Phonographic Digital Limited (PDL)

Back to: Money Aujhla

Tags:
No tags yet