[ Featuring Jugraj Rainkh ]
ਓ ਓ
ਬੇਬੇ ਕਹਿੰਦੀ ਜਿੰਨੇ ਤੇਰੇ ਆਦੀ ਮੁੰਡਿਆਂ
ਬੇਬੇ ਕਹਿੰਦੀ ਜਿੰਨੇ ਤੇਰੇ ਆਦੀ ਮੁੰਡਿਆਂ
ਤੈਨੂੰ ਇਹੋ ਜਾਂਦੇ ਨੀ ਬਗਾੜੀ ਮੁੰਡਿਆਂ
ਤੈਨੂੰ ਇਹੋ ਜਾਂਦੇ ਨੀ ਬਗਾੜੀ ਮੁੰਡਿਆਂ
ਬਾਪੂ ਕਹਿੰਦਾ ਆਗੀ ਤੇਰੇ ਦਾੜੀ ਮੁੰਡਿਆਂ
ਬਾਪੂ ਕਹਿੰਦਾ ਆਗੀ ਤੇਰੇ ਦਾੜੀ ਮੁੰਡਿਆਂ
ਸ਼ਰਮ ਨੂੰ ਹੱਥ ਵੀ ਤੂੰ ਮਾਰੀ ਮੁੰਡਿਆਂ
ਸ਼ਰਮ ਨੂੰ ਹੱਥ ਵੀ ਤੂੰ ਮਾਰੀ ਮੁੰਡਿਆਂ
ਬਾਪੂ ਜੀ ਨੇ ਫੇਰੀ ਬੜੀ ਜੁੱਤੀ ਮਿਤਰੋਨ
ਬਾਪੂ ਜੀ ਨੇ ਫੇਰੀ ਬੜੀ ਜੁੱਤੀ ਮਿਤਰੋਨ
ਜੁੱਤੀ ਮਿੱਤਰੋਨ .. ਜੁੱਤੀ ਮਿੱਤਰੋਨ
ਓ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਹਾਂ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਹਾਂ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਓਏ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਤੋੜ ਫੋੜ ਕਰਨਾ ਔਰ
ਚੋਰੀਆਂ ਤੇ ਮਾਰਨਾ
ਔਰ ਨਾ ਕੋਈ ਕਾਮ ਮੰਨੇ
ਨਾ ਮੰਨੇ ਹੈ ਕਰਨਾ
ਡੈਡੀ ਮੰਮੀ ਬੋਲੇ ਤੂੰ
ਚੋੜਦੇ ਦੇ ਯਾਰੋਨ ਕੋ ਪਰ
ਘਣੀ ਸੱਚੀ ਬਾਤ ਯਾਰੋਨ ਕੇ ਬਿਨ ਨਾ ਸਰਨਾ
ਜ਼ਿੰਦਗੀ ਹੈਂ ਜੀਤੇ , ਧੁਮਾ ਉਦਾਤੇ
ਸ਼ਾਣਾ ਕੋਈ ਬਣੇ
ਉਸਕੇ ਕਾਂਡ ਪੈ ਲਾਗੈਤੇ
ਸਲਾਮ ਠੋਕਤਾ , ਹਰ ਕੋਈ ਅਤੇ ਜਾਤੇ
ਅੱਜ ਕਲ ਯਾਰ ਸੱਚੇ
ਔਰ ਝੋਟੇ ਰਿਸ਼ਤੇ ਨਾਤੇ
ਕਾਲਜ ਚ ਵੀ ਐ ਸਾਡਾ ਪੂਰਾ ਰੌਲਾ ਬਾਈ
ਕਾਲਜ ਚ ਵੀ ਐ ਸਾਡਾ ਪੂਰਾ ਰੌਲਾ ਬਾਈ
ਇਕ ਅੱਧਾ ਨਿੱਤ ਕਰ ਦਈਏ ਹੌਲਾ ਬਾਈ
ਇਕ ਅੱਧਾ ਨਿੱਤ ਕਰ ਦਈਏ ਹੌਲਾ ਬਾਈ
ਉੱਤੋਂ ਸਾਡੀ ਜਿਦ੍ਹੇ ਨਾਲ ਗੱਲ ਚਲਦੀ
ਉੱਤੋਂ ਸਾਡੀ ਜਿਦ੍ਹੇ ਨਾਲ ਗੱਲ ਚਲਦੀ
Daughter ਯਾਰੋਨ ਉਹ ਪ੍ਰਿੰਸੀਪਲ ਦੀ
Daughter ਯਾਰੋਨ ਉਹ Principal ਦੀ
ਮੈਨੂੰ ਕਹਿੰਦੀ ਜਿੰਨੇ ਤੇਰੇ ਯਾਰ ਛੱਡ ਦੇ
ਮੈਨੂੰ ਕਹਿੰਦੀ ਜਿੰਨੇ ਤੇਰੇ ਯਾਰ ਛੱਡ ਦੇ
ਆਪਾ ਕਹਿਤਾ ਆਪਣਾ ਪਿਆਰ ਛੱਡ ਦੇ
ਇਸੇ ਗੱਲੋਂ ਫਿਰਦੀ ਐ ਰੁੱਸੀ ਮਿੱਤਰੋ
ਰੁੱਸੀ ਮਿੱਤਰੋ .. ਰੁੱਸੀ ਮਿੱਤਰੋ
ਓ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਹਾਂ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਹਾਂ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਓਏ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਯਾਰਾ ਨੇ ਬਣਾ ਤਾ ਪ੍ਰਧਾਨ ਜੱਟ ਨੂੰ
ਯਾਰਾ ਨੇ ਬਣਾ ਤਾ ਪ੍ਰਧਾਨ ਜੱਟ ਨੂੰ
ਯਾਰ ਅਣਮੁੱਲੀਆਂ ਤੇ ਮਾਨ ਜੱਟ ਨੂੰ
ਯਾਰ ਅਣਮੁੱਲੀਆਂ ਤੇ ਮਾਨ ਜੱਟ ਨੂੰ
ਇਕ ਫੁਲ ਯਾਰੀ ਦੀ support ਕਰ ਕੇ
ਇਕ ਫੁਲ ਯਾਰੀ ਦੀ support ਕਰ ਕੇ
ਰਹਿਣਾ ਪੈਂਦਾ ਵੈਰੀਆਂ ਨੂੰ ਡਰ ਡਰ ਕੇ
ਰਹਿਣਾ ਪੈਂਦਾ ਵੈਰੀਆਂ ਨੂੰ ਡਰ ਡਰ ਕੇ
ਵੈਰੀ ਕਹਿੰਦੇ ਹੈਰੀ ਦਾ ਜੇ ਸਾਥ ਛੁੱਟ ਜੇ
ਵੈਰੀ ਕਹਿੰਦੇ ਹੈਰੀ ਦਾ ਜੇ ਸਾਥ ਛੁੱਟ ਜੇ
ਏਰੀਏ ਦੇ ਯਾਰ ਨਾਲ ਯਾਰੀ ਟੁੱਟ ਜੇ
ਇਹ ਵੇ ਆਸ ਵੈਰੀਆਂ ਦੀ ਮੁੱਕੀ ਮਿਤਰੋ
ਮੁੱਕੀ ਮਿਤਰੋ ਮੁੱਕੀ ਮਿਤਰੋ
ਹਾਂ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਹਾਂ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਹਾਂ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਨਿੱਤ ਹੁੰਦਾ ਸੰਧੂ ਦਾ ਚੁਬਾਰਾ ਮਾਲਿਆ
ਨਿੱਤ ਹੁੰਦਾ ਸੰਧੂ ਦਾ ਚੁਬਾਰਾ ਮਾਲਿਆ
ਆਖਦੇ ਗਵਾਂਢੀ ਇਹੁ ਕੀ ਦੌਰ ਚੱਲਿਆ
ਆਖਦੇ ਗਵਾਂਢੀ ਇਹੁ ਕੀ ਦੌਰ ਚੱਲਿਆ
ਯਾਰ ਮੇਰੇ ਬੋਤਲਾਂ ਦੇ ਡੱਟ ਖੋਲ ਦੇ
ਯਾਰ ਮੇਰੇ ਬੋਤਲਾਂ ਦੇ ਡੱਟ ਖੋਲ ਦੇ
ਟੱਲੀ ਹੋਕੇ ਯਮਲੇ ਦੇ ਗੀਤ ਬੋਲਦੇ
ਟੱਲੀ ਹੋਕੇ ਯਮਲੇ ਦੇ ਗੀਤ ਬੋਲਦੇ
ਲੋਕੀ ਦੇਖਦੇ ਨੇ ਕੋਠੇ ਚੜ੍ਹ ਚੜ੍ਹ ਕੇ
ਲੋਕੀ ਦੇਖਦੇ ਨੇ ਕੋਠੇ ਚੜ੍ਹ ਚੜ ਕੇ
ਹੋ ਦਿੱਲੀ ਵਾਲੇ ਮੁੰਡੇ ਵੀ ਨਾਲ ਰਹਿੰਦੇ ਡਰ ਕੇ
ਹੋ ਦਿੱਲੀ ਵਾਲੇ ਮੁੰਡੇ ਵੀ ਨਾਲ ਰਹਿੰਦੇ ਡਰ ਕੇ
ਗੱਲ ਮਾਮਿਆ ਨੇ ਵੀ ਐ ਚੁਕੀ ਮਿਤਰੋਨ
ਓ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਹਾਂ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਹਾਂ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਓਏ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਓਏ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ
ਓਏ ਯਾਰੀ ਸਾਡੀ ਫੇਰ ਵੀ ਨਾ ਟੁੱਟੀ ਮਿੱਤਰੋਨ