Back to Top

Monty Waris - 2 Parche Lyrics



Monty Waris - 2 Parche Lyrics
Official




ਹੋ James Bond ਦੀ ਆ fan ਓ ਕੁੜੀ
ਵਾਰਦਾਤ ਕਰਨ ਤੋਂ ਕਦੇ ਨਾ ਟਲੀ
ਹੋ James Bond ਦੀ ਆ fan ਓ ਕੁੜੀ
ਵਾਰਦਾਤ ਕਰਨ ਤੋਂ ਕਦੇ ਨਾ ਟਲੀ
ਹੋ ਪੱਟ ਹੋਣੀ ਅਸਲੇ ਦੀ ਸ਼ੋਂਕੀ ਬੜੀ ਆ
ਹੋ ਚੱਕ ਲਵੇ ਜਿਹੜਾ ਵੀ ਅਖਾਂ ਚ ਰੜਕੇ ਹੋ
ਹੋ ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ
ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ

Jassi X

ਹੋ ਬੰਦੇ ਖਾਣੀ ਹਿੱਕ ਨਾਲ ਲਾਕੇ ਰਖਦੀ
ਡਰਦੀ ਮੰਡੀਰ ਨਹੀ ਓ ਟਾਇਮ ਚਕਦੀ
ਹੋ ਜੱਟੀ ਮੁੱਰੇ ਕੋਯੀ ਵੀ ਨਾ ਅੱਖ ਚੱਕ ਦਾ
ਵੈਲੀਆਂ ਦਾ ਲਾਣਾ ਦਬਕਾ ਕੇ ਰਖਦੀ
ਹੋ ਓ ਤਾਂ ਅੜਬ ਸੁਬਹ ਦੀ ਬਸ ਆਪਣੀ ਮਨਾਵੇ
ਮੈਨੂ ਰਿਹਨਾ ਪੈਣਾ ਅਥਰੇ ਸੁਬਹ ਤੋਂ ਢਰ ਕੇ ਹੋ
ਹੋ ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ
ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ

ਹੋ ਲਗਦਾ ਵਿਕਾਊਗੀ ਜ਼ਮੀਨ ਜੱਟ ਦੀ
ਨਖਰੋ ਸ਼ੌਂਕੀਨ ਜੱਟੀ ਪੂਰੀ ਅੱਤ ਦੀ
ਹੋ uni ਵੀ support ਓਹਨੂ ਸਾਰੀ ਕਰਦੀ
ਜਾਵੇ ਪਰਧਾਨਗੀ ਚ ਪੈਰ ਧਰਦੀ
ਹੋ ਚੰਡੀਗੜ੍ਹ ਕਿਹੰਦੀ ਯਾਰੋਂ ਰੈਲੀ ਕਦਨੀ
ਮਿੱਤਰਾਂ ਦੇ ਲਗਦਾ ਕਰੌ ਜਲਸੇ
ਹੋ ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ
ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ

ਹੋ ਵੈਲੀਆਂ ਦੇ ਨਾਲ ਓਹਨੇ ਮੱਥਾ ਲਾ ਲਯਾ
ਪ੍ਯਾਰ ਕਾਹਦਾ ਪਾਯਾ ਮੈਂ ਤਾਂ ਜਬ ਪਾ ਲੇਯਾ
ਹੋ ਠਾਣੇਆਂ ਚ ਗੇਹੜੇ ਓਹਦੇ ਨਿੱਤ ਵੱਜਦੇ
ਨਿੱਤ ਦਿਆਂ ਰੌਲੇਆਂ ਨੇ ਜੱਟ ਖਾ ਲੇਯਾ
Kulshan Sandhu ਕਿਹੰਦੀ ਤੇਰੇ ਪਿੰਡ ਜਾਣਾ ਏ
ਹੋ ਇੱਕੋ ਗਲ ਉੱਤੇ ਬਸ ਬੈਠੀ ਅੱੜਕੇ
ਹੋ ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ
ਸਾਡੀ ਸਾਰੀ family ਚ ਵੈਲੀ ਕੋਈ ਨਾ
ਆ ਜੱਟੀ ਉੱਤੇ ਚਲਦੇ ਆ ੨ ਪਰਚੇ ਓਏ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਹੋ James Bond ਦੀ ਆ fan ਓ ਕੁੜੀ
ਵਾਰਦਾਤ ਕਰਨ ਤੋਂ ਕਦੇ ਨਾ ਟਲੀ
ਹੋ James Bond ਦੀ ਆ fan ਓ ਕੁੜੀ
ਵਾਰਦਾਤ ਕਰਨ ਤੋਂ ਕਦੇ ਨਾ ਟਲੀ
ਹੋ ਪੱਟ ਹੋਣੀ ਅਸਲੇ ਦੀ ਸ਼ੋਂਕੀ ਬੜੀ ਆ
ਹੋ ਚੱਕ ਲਵੇ ਜਿਹੜਾ ਵੀ ਅਖਾਂ ਚ ਰੜਕੇ ਹੋ
ਹੋ ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ
ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ

Jassi X

ਹੋ ਬੰਦੇ ਖਾਣੀ ਹਿੱਕ ਨਾਲ ਲਾਕੇ ਰਖਦੀ
ਡਰਦੀ ਮੰਡੀਰ ਨਹੀ ਓ ਟਾਇਮ ਚਕਦੀ
ਹੋ ਜੱਟੀ ਮੁੱਰੇ ਕੋਯੀ ਵੀ ਨਾ ਅੱਖ ਚੱਕ ਦਾ
ਵੈਲੀਆਂ ਦਾ ਲਾਣਾ ਦਬਕਾ ਕੇ ਰਖਦੀ
ਹੋ ਓ ਤਾਂ ਅੜਬ ਸੁਬਹ ਦੀ ਬਸ ਆਪਣੀ ਮਨਾਵੇ
ਮੈਨੂ ਰਿਹਨਾ ਪੈਣਾ ਅਥਰੇ ਸੁਬਹ ਤੋਂ ਢਰ ਕੇ ਹੋ
ਹੋ ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ
ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ

ਹੋ ਲਗਦਾ ਵਿਕਾਊਗੀ ਜ਼ਮੀਨ ਜੱਟ ਦੀ
ਨਖਰੋ ਸ਼ੌਂਕੀਨ ਜੱਟੀ ਪੂਰੀ ਅੱਤ ਦੀ
ਹੋ uni ਵੀ support ਓਹਨੂ ਸਾਰੀ ਕਰਦੀ
ਜਾਵੇ ਪਰਧਾਨਗੀ ਚ ਪੈਰ ਧਰਦੀ
ਹੋ ਚੰਡੀਗੜ੍ਹ ਕਿਹੰਦੀ ਯਾਰੋਂ ਰੈਲੀ ਕਦਨੀ
ਮਿੱਤਰਾਂ ਦੇ ਲਗਦਾ ਕਰੌ ਜਲਸੇ
ਹੋ ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ
ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ

ਹੋ ਵੈਲੀਆਂ ਦੇ ਨਾਲ ਓਹਨੇ ਮੱਥਾ ਲਾ ਲਯਾ
ਪ੍ਯਾਰ ਕਾਹਦਾ ਪਾਯਾ ਮੈਂ ਤਾਂ ਜਬ ਪਾ ਲੇਯਾ
ਹੋ ਠਾਣੇਆਂ ਚ ਗੇਹੜੇ ਓਹਦੇ ਨਿੱਤ ਵੱਜਦੇ
ਨਿੱਤ ਦਿਆਂ ਰੌਲੇਆਂ ਨੇ ਜੱਟ ਖਾ ਲੇਯਾ
Kulshan Sandhu ਕਿਹੰਦੀ ਤੇਰੇ ਪਿੰਡ ਜਾਣਾ ਏ
ਹੋ ਇੱਕੋ ਗਲ ਉੱਤੇ ਬਸ ਬੈਠੀ ਅੱੜਕੇ
ਹੋ ਸਾਡੀ ਸਾਰੀ family ਚ ਵੈਲੀ ਕੋਈ ਨਾ
ਓਏ ਕੂੜੀ ਉੱਤੇ ਚਲਦੇ ਆ ੨ ਪਰਚੇ
ਸਾਡੀ ਸਾਰੀ family ਚ ਵੈਲੀ ਕੋਈ ਨਾ
ਆ ਜੱਟੀ ਉੱਤੇ ਚਲਦੇ ਆ ੨ ਪਰਚੇ ਓਏ
[ Correct these Lyrics ]
Writer: JASSI X, KULSHAN SANDHU
Copyright: Lyrics © Royalty Network

Back to: Monty Waris



Monty Waris - 2 Parche Video
(Show video at the top of the page)


Performed By: Monty Waris
Length: 2:59
Written by: JASSI X, KULSHAN SANDHU

Tags:
No tags yet