ਨਿੱਕੀ ਨਿੱਕੀ ਗੱਲੋ ਦਿਲ ਤੋੜੇ ਮੁਟਿਆਰ ਦਾ
ਤੋੜੇ ਮੁਟਿਆਰ ਦਾ (ਤੋੜੇ ਮੁਟਿਆਰ ਦਾ)
ਹੋ ਮੇਰੀਆਂ ਗੱਲਾਂ ਨੂ, ignore ਰਿਹਨਾ ਮਾਰਦਾ
ਹਾਏ ਵੇ ignore ਰਿਹਨਾ ਮਾਰਦਾ (ignore ਰਿਹਨਾ ਮਾਰਦਾ)
ਹੁਣ ਕਰਦਾ ਨੀ ਪਿਹਲਾ ਵਂਗੂ ਪ੍ਯਾਰ ਵੇ
ਜੇ ਬੋਲਦੀ ਆਂ ਕੱਡਨੀ ਗਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
ਤੇਰੇ ਮੁੰਡਿਆਂ ਰਿਹਨ ਇੰਝ ਹੀ ਹਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
ਤੇਰੇ ਮੁੰਡਿਆਂ ਰਿਹਨ ਇੰਝ ਹੀ ਹਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
Music Empire
ਹੋ ਪਾਲਿਆ ਹਾ ਚਸਕੇ ਤੂੰ party ਚ ਜਾਨ ਦੇ
ਵੇ ਮਿੱਟੀ ਵਿਚ ਰੋਲਦੇ ਤੁ ਸੁਪਣੇ ਰ੍ਕਾਨ ਦੇ
ਹੋ ਪਾਲਿਆ ਹਾ ਚਸਕੇ ਤੂੰ party ਚ ਜਾਨ ਦੇ
ਓ ਮਿੱਟੀ ਵਿਚ ਰੋਲਦੇ ਤੁ ਸੁਪਣੇ ਰ੍ਕਾਨ ਦੇ
ਨਿੱਤ ਘੁੱਮਦੈ ਤੁ ਦੋਸਤਾਂ ਦੇ ਨਾਲ ਵੇ
ਤੇਰੀ ਮੇਰੇ ਨਾਲ ਗੱਲਦੀ ਨਾ ਦਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
ਤੇਰੇ ਮੁੰਡਿਆਂ ਰਿਹਨ ਇੰਝ ਹੀ ਹਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
ਤੇਰੇ ਮੁੰਡਿਆਂ ਰਿਹਨ ਇੰਝ ਹੀ ਹਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
ਹੋ ਮੇਰੇ ਬਿਨਾ, ਦੱਸ ਕਿਹੜੀ ਝੱਲੂ ਤੇਰੇ ਚੋਜ ਵੇ
ਮੇਸੇਜ ਆਂ ਚ ਦੱਸ ਕਿਦੇ ਔਣ ਰੇਡ ਰੋਜ਼ ਵੇ
ਔਣ ਰੇਡ ਰੋਜ਼ ਵੇ
ਹੋ ਮੇਰੇ ਬਿਨਾ, ਦੱਸ ਕਿਹੜੀ ਝੱਲੂ ਤੇਰੇ ਚੋਜ ਵੇ
ਮੇਸੇਜ ਆਂ ਚ ਦੱਸ ਕਿਦੇ, ਔਣ ਰੇਡ ਰੋਜ਼ ਵੇ
ਵੇ ਮੈਂ ਕੱਲੀ ਕੱਲੀ Insta ਤੋਂ ਭਾਲ ਵੇ
ਕੰਨ ਕਰਦੇ ਨੇ ਸਾਰੀਆਂ ਦੇ ਲਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
ਤੇਰੇ ਮੁੰਡਿਆਂ ਰਿਹਨ ਇੰਝ ਹੀ ਹਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
ਤੇਰੇ ਮੁੰਡਿਆਂ ਰਿਹਨ ਇੰਝ ਹੀ ਹਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
ਹੋ ਮੇਨੀ ਚੌਂਦੀ ਸਾਡੇ ਵਿਚ ਪੈਣ ਕਦੇ ਵੰਡੀਆਂ
ਤੁ ਕਰਦੈਂ ਜੋ ਜੱਗੀ ਗੱਲਾਂ ਓ ਵੀ ਤਾਂ ਨੀ ਚਂਗੀਆਂ
ਓਵੀ ਕਿਹੜਾ ਚਂਗੀਆਂ
ਹੋ ਮੇਨੀ ਚੌਂਦੀ ਸਾਡੇ ਵਿਚ ਪੈਣ ਕਦੇ ਵੰਡੀਆਂ
ਤੁ ਕਰਦੈਂ ਜੋ ਜੱਗੀ ਗੱਲਾਂ ਓ ਵੀ ਤਾਂ ਨੀ ਚਂਗੀਆਂ
ਜਿ ਮੇ ਨਾਲ ਨਾਲ ਰਿਹਿੰਦੇ ਸੁਰਤਾਲ ਵੇ
ਮੇਰੇ ਚੱਲ ਤੁ ਸੰਘੇੜਾ ਓਵੇ ਨਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
ਤੇਰੇ ਮੁੰਡਿਆਂ ਰਿਹਨ ਇੰਝ ਹੀ ਹਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ
ਤੇਰੇ ਮੁੰਡਿਆਂ ਰਿਹਨ ਇੰਝ ਹੀ ਹਾਲ ਵੇ
ਵੇ ਮੈਂ ਛੱਡ ਦੂੰ, ਹੋ ਦਿੱਲੋ ਕੱਢ ਦੂੰ