Back to Top

Neha Bhasin - Kaala Doreya Lyrics



Neha Bhasin - Kaala Doreya Lyrics
Official




[ Featuring Raxstar ]

ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ
ਨਾ ਲੱੜ ਸੋਹਣੇਆਂ ਤੇਰੀ ਇੱਕ ਪਰਜਾਈ ਵੇ
ਛੰਨਾ ਚੂਰੀ ਦਾ ਨਾ ਮੱਖਣ ਆਂਦਾ ਈ ਨੀ
ਕੇ ਲੈਜਾ ਪੱਤਾ ਏ ਮੇਰਾ ਭੋਲਾ ਖਾਂਦਾ ਈ ਨੀ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ

ਬੜਾ ਸਵਾਦ ਆਯਾ ਮਸਰੇ ਦੀ ਡਾਲੀ ਦਾ
ਬੜਾ ਅਫਸੋਸ ਲਗਾ ਮਾਹੀਏ ਦੀ ਗਾਲੀ ਦਾ
ਸਾਡੀ ਗਲੀ ਆ ਮਾਹੀਆ ਤੈਨੂੰ ਕੁੱਤੇ ਲੜਾਵਾਂਗੇ
ਕੱਲ ਵਾਲੀ ਗਾਲੀ ਦਾ ਤੈਨੂ ਮਜ਼ਾ ਚੱਖਾਵਾਂਗੇ

ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ

If you put in the world
Then it's gonna come back
You ain't gotta sayin' nothin'
To see the contract
ਕੁੱਛ ਸੁਣੇਯਾ ਨਈ, ਕੁੱਛ ਸਿਖੇਯਾ ਨਈ
ਕੁੱਛ ਪੜ੍ਹਇਆ ਨਈ, ਕੁੱਛ ਲਿਖੇਯਾ ਨਈ
ਐਵੇ ਈ ਤੂ ਫੋਟੋਵਾਂ ਖਿੱਚਦਾ ਰਹੀ
Comma comin for you never listen to your faith

ਰੇਲਾਂ ਵਾਲਿਆਂ ਰੇਲਾਂ ਨੂੰ ਵੇਚ ਕੇ
ਰੇਲਾਂ ਵਾਲਿਆਂ ਰੇਲਾਂ ਨੂੰ ਵੇਚ ਕੇ
ਨਵਾ ਵਿਆਹ ਕਰ ਲੈ ਭੁਆ ਨੂ ਵੇਚ ਕੇ
ਭੁਆ ਨਹੀ ਵਿੱਕਦੀ ਓ ਫੁੱਫੜ ਡਾਢਾ ਐ
ਤੈਨੂ ਵੇਚੰਗਾ ਜਿਵੇਂ ਖੱਟਿਆ ਖਾਦਾ ਐ

ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ
ਨਾ ਲੱੜ ਸੋਹਣੇਆਂ ਤੇਰੀ ਇੱਕ ਪਰਜਾਈ ਵੇ
ਛੰਨਾ ਚੂਰੀ ਦਾ ਨਾ ਮੱਖਣ ਆਂਦਾ ਈ ਨੀ
ਕੇ ਲੈਜਾ ਪੱਤਾ ਏ ਮੇਰਾ ਭੋਲਾ ਖਾਂਦਾ ਈ ਨੀ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ

ਬੜਾ ਸਵਾਦ ਆਯਾ ਮਸਰੇ ਦੀ ਡਾਲੀ ਦਾ
ਬੜਾ ਅਫਸੋਸ ਲਗਾ ਮਾਹੀਏ ਦੀ ਗਾਲੀ ਦਾ
ਸਾਡੀ ਗਲੀ ਆ ਮਾਹੀਆ ਤੈਨੂੰ ਕੁੱਤੇ ਲੜਾਵਾਂਗੇ
ਕੱਲ ਵਾਲੀ ਗਾਲੀ ਦਾ ਤੈਨੂ ਮਜ਼ਾ ਚੱਖਾਵਾਂਗੇ

ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ

If you put in the world
Then it's gonna come back
You ain't gotta sayin' nothin'
To see the contract
ਕੁੱਛ ਸੁਣੇਯਾ ਨਈ, ਕੁੱਛ ਸਿਖੇਯਾ ਨਈ
ਕੁੱਛ ਪੜ੍ਹਇਆ ਨਈ, ਕੁੱਛ ਲਿਖੇਯਾ ਨਈ
ਐਵੇ ਈ ਤੂ ਫੋਟੋਵਾਂ ਖਿੱਚਦਾ ਰਹੀ
Comma comin for you never listen to your faith

ਰੇਲਾਂ ਵਾਲਿਆਂ ਰੇਲਾਂ ਨੂੰ ਵੇਚ ਕੇ
ਰੇਲਾਂ ਵਾਲਿਆਂ ਰੇਲਾਂ ਨੂੰ ਵੇਚ ਕੇ
ਨਵਾ ਵਿਆਹ ਕਰ ਲੈ ਭੁਆ ਨੂ ਵੇਚ ਕੇ
ਭੁਆ ਨਹੀ ਵਿੱਕਦੀ ਓ ਫੁੱਫੜ ਡਾਢਾ ਐ
ਤੈਨੂ ਵੇਚੰਗਾ ਜਿਵੇਂ ਖੱਟਿਆ ਖਾਦਾ ਐ

ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
[ Correct these Lyrics ]
Writer: Sameer Uddin
Copyright: Lyrics © Raleigh Music Publishing LLC

Back to: Neha Bhasin



Neha Bhasin - Kaala Doreya Video
(Show video at the top of the page)


Performed By: Neha Bhasin
Featuring: Raxstar
Length: 2:28
Written by: Sameer Uddin
[Correct Info]
Tags:
No tags yet