ਮੈਨੂ ਇਸ਼੍ਕ਼ ਲਗਾ ਮੇਰੇ ਮਾਹੀ ਦਾ
ਏਸ ਇਸ਼੍ਕ਼ ਵਿਚ ਰੱਬ ਦਿਸ੍ਦਾ
ਏ ਰੰਗ ਹੈ ਇਸ਼੍ਕ਼ ਇਲਾਹੀ ਦਾ
ਮੈਨੂ ਇਸ਼੍ਕ਼ ਲਗਾ ਮੇਰੇ ਮਾਹੀ ਦਾ
ਏ ਰੰਗ ਹੈ ਇਸ਼੍ਕ਼ ਇਲਾਹੀ ਦਾ
ਮੈਨੂ ਇਸ਼੍ਕ਼ ਲਗਾ ਮੇਰੇ ਮਾਹੀ ਦਾ
ਜਦੋਂ ਸੋਣੇ ਮਾਹੀ ਦਾ ਦੀਦਾਰ ਹੋ ਗਯਾ
ਹੋ-ਓ-ਓ ਜਦੋਂ ਸੋਣੇ ਮਾਹੀ ਦਾ ਦੀਦਾਰ ਹੋ ਗਯਾ
ਸੱਚੀ ਮੁੱਚੀ ਰੱਬਾ ਮੈਨੂ ਪ੍ਯਾਰ ਹੋ ਗਯਾ
ਪ੍ਯਾਰ ਹੋ ਗਯਾ, ਬੇਸ਼ੁਮਾਰ ਹੋ ਗਯਾ
ਸੱਚੀ ਮੁੱਚੀ ਰੱਬਾ ਮੈਨੂ ਪ੍ਯਾਰ ਹੋ ਗਯਾ
ਪ੍ਯਾਰ ਹੋ ਗਯਾ, ਬੇਸ਼ੁਮਾਰ ਹੋ ਗਯਾ
ਹਾਸੇ ਐਂਨੇ ਝੋਲੀ ਵਿੱਚ ਪਾਏ ਰੱਬ ਨੇ
ਸਾਰੀ ਦੁਨੀਆਂ ਦੇ ਘਮ ਬੁਲਾਏ ਰੱਬ ਨੇ
ਹੋ ਓ
ਹਾਸੇ ਐਂਨੇ ਝੋਲੀ ਵਿੱਚ ਪਾਏ ਰੱਬ ਨੇ
ਸਾਰੀ ਦੁਨੀਆਂ ਦੇ ਘਮ ਬੁਲਾਏ ਰੱਬ ਨੇ
ਹੁਣ ਪਲ-ਪਲ ਸਾਂਭੀਆਂ ਨਾ ਜਾਣ ਖੁਸ਼ੀਆਂ
ਸਾਡੀ ਜ਼ਿੰਦਗੀ ਦੀ ਰਾਹ ਰੋਸ਼ਣਾ ਏ ਰੱਬ ਨੇ (ਰੱਬ ਨੇ)
ਕਿੰਨਾ ਸੋਹਣਾ ਸੋਹਣਾ ਹਾਏ
ਕਿੰਨਾ ਸੋਹਣਾ ਸੋਹਣਾ ਸੰਸਾਰ ਹੋ ਗਯਾ
ਸੱਚੀ ਮੁੱਚੀ ਰੱਬਾ ਮੈਨੂ ਪ੍ਯਾਰ ਹੋ ਗਯਾ
ਪ੍ਯਾਰ ਹੋ ਗਯਾ, ਬੇਸ਼ੁਮਾਰ ਹੋ ਗਯਾ
ਅੱਸੀ ਦਰ ਦਰ ਜਾਕੇ ਜੋ ਦੁਆਵਾਂ ਮੰਗੀਆਂ
ਰੱਬਾ ਪ੍ਯਾਰ ਦਿੱਤਾ ਉਮਰਾਂ ਵੀ ਦੇ ਲੰਮੀਆਂ
ਹਾਂ ਆ
ਅੱਸੀ ਦਰ ਦਰ ਜਾਕੇ ਜੋ ਦੁਆਵਾਂ ਮੰਗੀਆਂ
ਰੱਬਾ ਪ੍ਯਾਰ ਦਿੱਤਾ ਉਮਰਾਂ ਵੀ ਦੇ ਲੰਮੀਆਂ
ਤੈਨੂ ਇੱਕੋ ਫਰੀਆਦ ਸਾਡੇ ਹੱਕ ਚ ਖਲੋਵੀ ਤੇਰੀ
ਰੂਹ ਦਿੱਲ ਵਿਚ ਗਈਆਂ ਏ ਰੂਹਾਂ ਰੰਗੀਆਂ
ਰੂਹਾਂ ਰੰਗੀਆਂ
ਏਸ ਇਸ਼੍ਕ਼ ਤੇ ਇਹਨਾਂ
ਹੋ-ਓ-ਓ ਏਸ ਇਸ਼੍ਕ਼ ਤੇ ਇਹਨਾਂ ਐਤਬਾਰ ਹੋ ਗਯਾ
ਐਤਬਾਰ ਹੋ ਗਯਾ
ਸੱਚੀ ਮੁੱਚੀ ਰੱਬਾ ਮੈਨੂ ਪ੍ਯਾਰ ਹੋ ਗਯਾ
ਪ੍ਯਾਰ ਹੋ ਗਯਾ, ਬੇਸ਼ੁਮਾਰ ਹੋ ਗਯਾ