Back to Top

Neha Kakkar - Sorry Song Lyrics



Neha Kakkar - Sorry Song Lyrics
Official




[ Featuring Maninder Buttar ]

ਓ ਮੇਰੇ ਮਖਣਾ
ਤੈਨੂੰ ਏ ਦਸਣਾ
ਗੁੱਸਾ ਜਦੋ ਕਰਨੈ ਹੋਰ ਸੋਹਣਾ ਲਗਨੈ
ਹੋਰ ਸੋਹਣਾ ਲਗਨੈ

ਹੁਣ ਨੀ ਤੈਨੂੰ ਕੁਛ ਵੀ ਕਿਹਨਾ
ਰਿਹ ਲਯੀ ਜਿਦਾਂ ਮਰਜ਼ੀ ਰਿਹਨਾ
ਹੁਣ ਨੀ ਤੈਨੂੰ ਕੁਛ ਵੀ ਕਿਹਨਾ
ਰਿਹ ਲਯੀ ਜਿੱਦਾਂ ਮਰਜ਼ੀ ਰਿਹਨਾ
ਤੇਰੇ ਲੀ ਏਹੋ ਮੰਗ ਲੇਨਾ
ਤੇਰੇ ਲੀ ਏਹੋ ਮੰਗ ਲੇਨਾ
ਬਾਬਾ ਚੜਦੀ ਕਲਾ ਕਰੇ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ ਹਾਏ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
ਭਲਾ ਕਰੇ ਹੋ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ ਹੋ ਹੋ ਹੋ

ਐਵੇਂ ਚਕ ਲਯੀ ਗਲ ਸੋਹਣੇਯਾ
ਗੁੱਸਾ ਕਰ ਗਯਾ ਕਲ ਸੋਹਣੇਯਾ
ਐਵੇਂ ਚਕ ਲਯੀ ਗਲ ਸੋਹਣੇਯਾ
ਗੁੱਸਾ ਕਰ ਗਯਾ ਕਲ ਸੋਹਣੇਯਾ
ਮੰਨ ਜਾਣਾ ਹੁਣ ਚਲ ਸੋਹਣੇਯਾ
ਮੰਨ ਜਾਣਾ ਹੁਣ ਚਲ ਸੋਹਣੇਯਾ
ਵੇ ਮੈਂ ਆਕਡ਼ ਸਿਹਨੀ ਆ
Phone ਤਾਂ ਚਕ ਲੈ ਮੇਰਾ ਮੈਂ sorry
Phone ਤਾਂ ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ
Phone ਤਾਂ ਚਕ ਲੈ ਮੇਰਾ ਮੈਂ sorry

MixSingh in the house !

ਜਿਨਾ ਤੈਨੂੰ ਮੈਂ ਚੌਂਦੀ ਕੋਈ ਚਾਵੇਂ ਨਾ
ਇਕ ਵਾਰੀ ਜਿੰਨੂੰ ਛੜਤਾ ਯਾਰ ਬੁਲਾਵੇ ਨਾ
ਰੁਕ ਜਾ video call ਤੂ ਚੱਕ ਲੈ
ਆਖਰੀ ਵਾਰੀ ਮੈਨੂੰ ਤਕਲੈ
Jacket ਆਂ ਮੇਰੀਆਂ ਤੂ ਹੀ ਰਖ ਲੈ
Jacket ਆਂ ਮੇਰੀਆਂ ਤੂ ਹੀ ਰਖ ਲੈ
ਦਿਲ ਨਾ ਉੱਦਾ ਗਿੱਲਾ ਕਰੇ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ ਹਾਏ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ ਭਲਾ ਕਰੇ ਹੋ ਹੋ
ਨਾ ਤੂ ਕਰੀ ਨਾ ਮੈਂ ਕਰਨਾ ਹੁਣ phone ਤੈਨੂੰ

ਗੁੱਸਾ ਨਾ ਕਰ baby ਹੁਣ ਹੀ ਮਿਲ ਮੈਨੂੰ
ਘਰੋ ਬਾਹਰ ਆ ਔਨੀ ਆ ਮੈਂ
ਮੰਨ ਜਾ ਫੁਲ ਲੇ ਔਨੀ ਆ ਮੈਂ
ਬੱਬੂ ਤੈਨੂੰ ਚੌਨੀ ਆ ਮੈਂ
ਬੱਬੂ ਤੈਨੂੰ ਚੌਨੀ ਆ ਮੈਂ
ਆ ਲੈ ਸੌਂ ਖਾ ਲੇਨੀ ਆ
ਸੁਣ phone ਤਾਂ ਚਕ ਲੈ ਮੇਰਾ ਮੈਂ sorry
Phone ਤਾਂ ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ

ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ ਭਲਾ ਕਰੇ ਹੋ ਹੋ
Phone ਤਾਂ ਚਕ ਲੈ ਮੇਰਾ ਮੈਂ sorry
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
Phone ਤਾਂ ਚਕ ਲੈ ਮੇਰਾ ਮੈਂ sorry
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
Phone ਤਾਂ ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਓ ਮੇਰੇ ਮਖਣਾ
ਤੈਨੂੰ ਏ ਦਸਣਾ
ਗੁੱਸਾ ਜਦੋ ਕਰਨੈ ਹੋਰ ਸੋਹਣਾ ਲਗਨੈ
ਹੋਰ ਸੋਹਣਾ ਲਗਨੈ

ਹੁਣ ਨੀ ਤੈਨੂੰ ਕੁਛ ਵੀ ਕਿਹਨਾ
ਰਿਹ ਲਯੀ ਜਿਦਾਂ ਮਰਜ਼ੀ ਰਿਹਨਾ
ਹੁਣ ਨੀ ਤੈਨੂੰ ਕੁਛ ਵੀ ਕਿਹਨਾ
ਰਿਹ ਲਯੀ ਜਿੱਦਾਂ ਮਰਜ਼ੀ ਰਿਹਨਾ
ਤੇਰੇ ਲੀ ਏਹੋ ਮੰਗ ਲੇਨਾ
ਤੇਰੇ ਲੀ ਏਹੋ ਮੰਗ ਲੇਨਾ
ਬਾਬਾ ਚੜਦੀ ਕਲਾ ਕਰੇ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ ਹਾਏ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
ਭਲਾ ਕਰੇ ਹੋ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ ਹੋ ਹੋ ਹੋ

ਐਵੇਂ ਚਕ ਲਯੀ ਗਲ ਸੋਹਣੇਯਾ
ਗੁੱਸਾ ਕਰ ਗਯਾ ਕਲ ਸੋਹਣੇਯਾ
ਐਵੇਂ ਚਕ ਲਯੀ ਗਲ ਸੋਹਣੇਯਾ
ਗੁੱਸਾ ਕਰ ਗਯਾ ਕਲ ਸੋਹਣੇਯਾ
ਮੰਨ ਜਾਣਾ ਹੁਣ ਚਲ ਸੋਹਣੇਯਾ
ਮੰਨ ਜਾਣਾ ਹੁਣ ਚਲ ਸੋਹਣੇਯਾ
ਵੇ ਮੈਂ ਆਕਡ਼ ਸਿਹਨੀ ਆ
Phone ਤਾਂ ਚਕ ਲੈ ਮੇਰਾ ਮੈਂ sorry
Phone ਤਾਂ ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ
Phone ਤਾਂ ਚਕ ਲੈ ਮੇਰਾ ਮੈਂ sorry

MixSingh in the house !

ਜਿਨਾ ਤੈਨੂੰ ਮੈਂ ਚੌਂਦੀ ਕੋਈ ਚਾਵੇਂ ਨਾ
ਇਕ ਵਾਰੀ ਜਿੰਨੂੰ ਛੜਤਾ ਯਾਰ ਬੁਲਾਵੇ ਨਾ
ਰੁਕ ਜਾ video call ਤੂ ਚੱਕ ਲੈ
ਆਖਰੀ ਵਾਰੀ ਮੈਨੂੰ ਤਕਲੈ
Jacket ਆਂ ਮੇਰੀਆਂ ਤੂ ਹੀ ਰਖ ਲੈ
Jacket ਆਂ ਮੇਰੀਆਂ ਤੂ ਹੀ ਰਖ ਲੈ
ਦਿਲ ਨਾ ਉੱਦਾ ਗਿੱਲਾ ਕਰੇ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ ਹਾਏ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ ਭਲਾ ਕਰੇ ਹੋ ਹੋ
ਨਾ ਤੂ ਕਰੀ ਨਾ ਮੈਂ ਕਰਨਾ ਹੁਣ phone ਤੈਨੂੰ

ਗੁੱਸਾ ਨਾ ਕਰ baby ਹੁਣ ਹੀ ਮਿਲ ਮੈਨੂੰ
ਘਰੋ ਬਾਹਰ ਆ ਔਨੀ ਆ ਮੈਂ
ਮੰਨ ਜਾ ਫੁਲ ਲੇ ਔਨੀ ਆ ਮੈਂ
ਬੱਬੂ ਤੈਨੂੰ ਚੌਨੀ ਆ ਮੈਂ
ਬੱਬੂ ਤੈਨੂੰ ਚੌਨੀ ਆ ਮੈਂ
ਆ ਲੈ ਸੌਂ ਖਾ ਲੇਨੀ ਆ
ਸੁਣ phone ਤਾਂ ਚਕ ਲੈ ਮੇਰਾ ਮੈਂ sorry
Phone ਤਾਂ ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ

ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ ਭਲਾ ਕਰੇ ਹੋ ਹੋ
Phone ਤਾਂ ਚਕ ਲੈ ਮੇਰਾ ਮੈਂ sorry
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
Phone ਤਾਂ ਚਕ ਲੈ ਮੇਰਾ ਮੈਂ sorry
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
Phone ਤਾਂ ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ
[ Correct these Lyrics ]
Writer: Babbu
Copyright: Lyrics © TuneCore Inc.

Back to: Neha Kakkar



Neha Kakkar - Sorry Song Video
(Show video at the top of the page)


Performed By: Neha Kakkar
Featuring: Maninder Buttar
Length: 3:25
Written by: Babbu
[Correct Info]
Tags:
No tags yet