Desi crew , Desi crew....
ਫੇਰ ਨਾ ਕਹੀ ਕਿ ਤੈਨੂੰ ਦੱਸ ਕੇ ਨੀ ਆਏ
ਕਰ ਲਾ ਤੂੰ ਕੱਠੇ ਜੇਹੜੇ ਯਾਰ ਨੇ ਕਮਾਏ
ਫੇਰ ਨਾ ਕਹੀ ਕੇ ਤੈਨੂੰ ਦੱਸ ਕੇ ਨੀ ਆਏ
ਕਰ ਲਾ ਤੂੰ ਕੱਠੇ ਜੇਹੜੇ ਯਾਰ ਨੇ ਕਮਾਏ
ਸਾਡੇ ਵਾਲੋਂ ਤਾ ਤਿਅਰੀ ਕਾਕਾ ਫੁੱਲ ਏ
ਤਾਏ ਹੋਣਾ ਵੱਲੋਂ ਪੂਰੀ ਖੁੱਲ ਏ
ਜਿਹਨਾ ਸਿਰੋਂ ਗਰਦਾ ਨੇ ਠਾਲੀਆ
ਹੋ ਚਿੱਟੇ ਕੁੜਤੇ ਪਜਾਮੇ ਲੋਈਆਂ ਕਾਲੀਆ
ਮੋਢਿਆਂ ਨਾ ਲੱਗੀਆਂ ਦੁਨਾਲੀਆ
ਸਾਰਿਆਂ ਜੱਟਾਂ ਦੀ ਅੱਖ ਲ਼ਾਲ ਏ
ਥਾਰਾ ਤੇਰੇ ਸ਼ਹਿਰ ਵੱਲ ਪਾ ਲੀਆ
ਹੋ ਚਿੱਟੇ ਕੁੜਤੇ ਪਜਾਮੇ ਲੋਈਆਂ ਕਾਲੀਆ
ਮੋਢਿਆਂ ਨਾ ਲੱਗੀਆਂ ਦੁਨਾਲੀਆਂ
ਸਾਰਿਆਂ ਜੱਟਾਂ ਦੀ ਅੱਖ ਲ਼ਾਲ ਏ
ਥਾਰਾ ਤੇਰੇ ਸ਼ਹਿਰ ਵੱਲ ਪਾ ਲੀਆ
ਬਾਹਲੀ ਕੱਬੀ ਗੱਭਰੂ ਦੀ ਹਿੰਡ ਦਸ ਦੇ
ਜੱਟ ਦੀ ਚੜਾਈ ੬੦ ਪਿੰਡ ਦਸਦੇ
ਹੋ ਬਾਹਲੀ ਕੱਬੀ ਗੱਭਰੂ ਦੀ ਹਿੰਡ ਦਸਦੇ
ਜੱਟ ਦੀ ਚੜਾਈ ੬੦ ਪਿੰਡ ਦਸਦੇ
ਕਡੇ ਖੰਡ ਨਾ ਨੀ ਮੇਲ ਅਜਵੈਣ ਦੇ
ਤੈਨੂ ਕੇਹਾ ਵੀ ਸੀ ਛੋਟੇ ਛੱਡ ਰਹਿਣ ਦੇ
ਪਰ ਕੁੰਡੀਆਂ ਤੂੰ ਗਲਤ ਫਸਾ ਲੀਆ
ਹੋ ਚਿੱਟੇ ਕੁੜਤੇ ਪਜਾਮੇ ਲੋਈਆਂ ਕਾਲੀਆਂ
ਮੋਢਿਆਂ ਨਾ ਲੱਗੀਆਂ ਦੁਨਾਲੀਆਂ
ਸਾਰਿਆਂ ਜੱਟਾਂ ਦੀ ਅੱਖ ਲ਼ਾਲ ਏ
ਥਾਰਾ ਤੇਰੇ ਸ਼ਹਿਰ ਵਲ ਪਾ ਲੀਆ
ਹੋ ਚਿੱਟੇ ਕੁੜਤੇ ਪਜਾਮੇ ਲੋਈਆ ਕਾਲੀਆਂ
ਮੋਢਿਆਂ ਨਾ ਲੱਗੀਆਂ ਦੁਨਾਲੀਆਂ
ਸਾਰਿਆਂ ਜੱਟਾਂ ਦੀ ਅੱਖ ਲ਼ਾਲ ਏ
ਥਾਰਾ ਤੇਰੇ ਸ਼ਹਿਰ ਵਲ ਪਾ ਲੀਆ
ਚਲ ਮਿਲਦੇ ਆ ਫੋਨ ਹੂਣ ਬੰਦ ਕਰਦੇ
ਤੂ ਦਸ ਗੋਲੀ ਕਿਹੜੀ ਗੰਨ ਦੀ ਪਸੰਦ ਕਰਦੈ
ਚਲ ਮਿਲਦੇ ਆ ਫੋਨ ਹੁਣ ਬੰਦ ਕਰਦੇ
ਤੂ ਦਸ ਗੋਲੀ ਕਿਹੜੀ ਗੰਨ ਦੀ ਪਸੰਦ ਕਰਦੈ
ਹੋ ਨਿੰਜੇ ਨੇ ਰੱਖੇ ਆ ਸਾਰੇ ਮਾਰ ਕੇ
ਹੈਪੀ ਰਾਏਕੋਟੀ ਰੱਖੇ ਵੈਰੀ ਠਾਰ ਕੇ
ਕਦੇ ਸ਼ੇਰਾ ਨੂ ਨਾ ਪੈਂਦੀਆਂ ਪੰਜਾਲੀਆਂ
ਹੋ ਚਿੱਟੇ ਕੁੜਤੇ ਪਜਾਮੇ ਲੋਈਆਂ ਕਾਲੀਆਂ
ਮੋਢਿਆਂ ਨਾ ਲੱਗੀਆਂ ਦੁਨਾਲੀਆਂ
ਸਾਰਿਆਂ ਜੱਟਾਂ ਦੀ ਅੱਖ ਲ਼ਾਲ ਏ
ਥਾਰਾ ਤੇਰੇ ਸ਼ਹਿਰ ਵਲ ਪਾ ਲੀਆ
ਹੋ ਚਿੱਟੇ ਕੁੜਤੇ ਪਜਾਮੇ ਲੋਈਆਂ ਕਾਲੀਆਂ
ਮੋਢਿਆਂ ਨਾ ਲੱਗੀਆਂ ਦੁਨਾਲੀਆਂ
ਸਾਰਿਆਂ ਜੱਟਾਂ ਦੀ ਅੱਖ ਲ਼ਾਲ ਏ
ਥਾਰਾ ਤੇਰੇ ਸ਼ਹਿਰ ਵਲ ਪਾ ਲੀਆ
ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ
ਹੋ ਲੰਡੂ ਸਾਲੇ ਸ਼ਾਂਤ ਕਰਨੇ
ਹੋ ਲੰਡੂ ਸਾਲੇ ਸ਼ਾਂਤ ਕਰਨੇ
ਓ ਤਾ ੧੨-੧੨ ਸਾਲਾ ਦੀ ਨੀ ਜੱਟ ਲੜਕੇ
ਰੜਕੇ ਰੜਕੇ ਰੜਕੇ ਹਾਂ