ਹੋ ਹੋ ਹੋ ਹੋ ਹੋ ਹੋ
ਹੋ ਕੋਕੇ ਡਾਂਗ ਤੇ ਜੜਾਂ ਲੈ ਵੈਲੀ ਜੱਟ ਨੇ
ਕੋਕੇ ਡਾਂਗ ਤ
ਡਾਂਗ ਤੇ ਜੜਾਂ ਲੈ ਵੈਲੀ ਜੱਟ ਨੇ
ਨੀ ਮੋਢੇ ਤੇ ਟਿਕਾ ਕੇ ਰੱਖਦਾ ਨੀ ਦਿਲ ਵੇਖ ਕੇ
ਵੇਖ ਕੇ ਸੁਨੱਖੀਆ ਦੇ ਡੋਲ ਦੇ
ਨੀ ਮੁੱਛ ਨੂੰ ਚੜਾ ਕੇ ਰੱਖਦਾ, ਰਾਣੀਏ
ਹੋ ਰਾਣੀਏ ਨੀ ਛੱਡ ਲੜ ਦੁਨੀਆਂ ਦਾ ਨੀ ਮੌਜਾ ਮਾਣੀਏ
ਛੱਡ ਲੜ ਦੁਨੀਆ ਦਾ ਨੀ ਮੌਜਾ ਮਾਣੀਏ
ਹੋ ਧੁੰਮਾ ਚਾਦਰਾ ਖੁੰਨਾ ਲਈ ਪੱਟ ਮੋਰਨੀ, ਧੂੰਮਾ ਚਾਦਰਾ
ਚਾਦਰਾ ਖੁੰਨਾ ਲਈ ਪੱਟ ਮੋਰਨੀ
ਨੀ ਦੱਬ ਵਿਚ ਬੱਚਾ ਨਾਗ ਦਾ ਨੀ 12 ਪਿੰਡਾ ਚ
ਪਿੰਡਾਂ ਚ ਸੁਣੀ ਦਾ ਖੜਕਾ
ਨੀ ਜਦੋਂ ਘੋੜਾ ਦਾਗਦਾ ਡੋਲਦਾ
ਡੋਲਦਾ ਓਏ ਠਾਣੇਆ ਚ ਦੁੱਲੇ ਜੱਟ ਦਾ ਨਾਮ ਬੋਲਦਾ
ਥਾਣੇ ਚ ਦੁੱਲੇ ਜੱਟ ਦਾ ਨਾਮ ਬੋਲਦਾ
ਥਾਣੇ ਚ ਦੁੱਲੇ ਜੱਟ ਦਾ ਨਾਮ ਬੋਲਦਾ
ਹੋ ਕਾਲਾ ਕੁੜਤਾ ਸਵਾ ਲਿਆ ਬਠਿਡੇਓਂ, ਕਾਲਾ ਕੁੜਤਾ
ਕੁੜਤਾ ਸਵਾ ਲਿਆ ਬਠਿੰਡੇਉ
ਨੀ ਖੁੱਸੇ ਲਏ ਮੁਕਤਸਰ ਤੋਂ ਐਦਾ ਡਰਦੀ
ਡਰਦੀ ਮੰਡੀਰ ਫਿਰੇ ਜੱਟ ਤੋਂ
ਗਿੱਦੜ ਜੀਓ ਡਰਨ ਸ਼ੇਰ ਤੋਂ ਖੜ ਕੇ
ਹੋ ਖੜ ਕੇ, ਨੀ ਤਾਈਓ ਜੱਟ ਵੈਰੀਂ ਦੀ ਅੱਖ ਵਿੱਚ ਰੜਕੇ
ਤਾਈਓਂ ਜੱਟ ਵੈਰੀਆਂ ਦੀ ਅੱਖ ਵਿਚ ਰੜਕੇ
ਤਾਈਓਂ ਜੱਟ ਵੈਰੀਆਂ ਦੀ ਅੱਖ ਵਿਚ ਰੜਕੇ
ਹੋ ਲਾਕੇ ਰੱਖਦਾ ਗੰਡਾਸਾ ਨਿਤ ਸਾਨ ਤੇ
ਲਾ ਕੇ ਰਖਦਾ ਗੰਡਾਸਾ ਨਿਤ ਸਾਨ ਤੇ ਲਾ ਕੇ ਰਖਦਾ
ਰਖਦਾ ਗੰਡਾਸਾ ਨਿਤ ਸਾਨ ਤੇ ਓ ਟਾਕੂਏ ਤੇ ਫੇਰੇ ਰੇਤੀਆ
ਘੋੜੀ ਕਾਲੀ ਤੇ
ਕਾਲੀ ਤੇ ਦੁਨਾਲੀ ਸ਼ੋਂਕ ਜੱਟ ਦੇ
ਓ ਰੁੰਦਾ ਨਾਲ ਬੰਦ ਪੇਟੀਆਂ ਬੜਕਾਂ
ਹੋ ਬੜਕਾ ਨੀ ਜਿਹੜਾ ਤਿਨ-ਪੰਜ ਕਰੂ ਕੱਡ ਦਾ ਗੇ ਰੜਕਾ
ਜਿਹੜਾ ਤਿਨ-ਪੰਜ ਕਰੁ ਕੱਡ ਦਾਂਗੇ ਰੜਕਾ
ਜਿਹੜਾ ਤਿਨ-ਪੰਜ ਕਰੁ ਕੱਡ ਦਾਂਗੇ ਰੜਕਾ
ਓ ਓ ਓ ਓ ਓ