Back to Top

Pavii Ghuman - Balauri Lyrics

Pavii Ghuman - Balauri Lyrics
Official

ਮੰਗੀ ਨਾ ਮੈਨੂ ਰਬ ਤੋ ਕਿਹ ਗਯੀ
ਟੁੱਟੀ ਸਮਝੀ ਅੱਜ ਤੋ ਕਿਹ ਗਯੀ
ਦਰ੍ਦ ਸਿਹਾਂ ਦਾ ਹੌਂਸਲਾ ਲਈਏ
ਦਸਦੇ ਕੇੜੇ mentor ਤੋਂ
ਨਸ਼ਾ ਲਗੇਯਾ ਬਲੌਰੀ ਅੱਖੀਆਂ ਦਾ ਦੱਸ ਛੁੱਟੂ ਕੇੜੇ centre ਤੋ

ਅਪਣੇ ਮਾਰਨੇ ਅਪਣਿਆ ਨੂ ਐਥੇ
ਹੋਰ ਕੋਯੀ ਤਾਂ ਮਾਤ ਨੀ ਦੇਂਦਾ
ਬਸ ਸਲਾਹ ਦਿੰਦੇ ਲੋਕੀ
ਦਿਲ ਤੋਂ ਕੋਯੀ ਸਾਥ ਨੀ ਦੇਂਦਾ
ਜਾਂਦੀ ਜਾਂਦੀ ਹਥ ਹੀਲਾ ਗਯੀ
White colour ਦੀ Lancer ਤੋ

Selfish ਨਿਕਲੀ ਮੇਰੇ ਬਾਰੇ ਸੋਚੇਯਾ ਨਾ ਇੱਕ ਵਾਰੀ ਤੂ
ਦੱਸ ਦੀਆਂ ਸੀ ਮੈਨੂ ਤੇਰੀਆਂ ਨਜ਼ਰਾਂ ਤੋੜੇਗੀ ਹੁੰਨ ਯਾਰੀ ਤੂ
ਛੱਡ ਕੇ ਹੀ ਜਾਣਾ ਸੀ ਹੋਯੀ ਜ਼ਿੰਦਗੀ ਦੇ ਵਿਚ enter ਕ੍ਯੂਂ

Preet Judge ਤੋਹ sorry ਕਿਹਕੇ ਬੇਸ਼ਕ ਹਥ ਛਡਾਯਾ ਤੂ
ਵਕ਼ਤ ਹੀ ਦਸੁਗਾ ਹੁੰਨ ਤੈਨੂ ਕਮਲੀਏ ਕੀ ਗਵਾਯਾ ਤੂ
ਗੀਤ ਲਖਾਏਗੀ Ranjeet Purthedi ਤੇ inventor ਤੋ

[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Preet Judge
Copyright: Lyrics © Sony/ATV Music Publishing LLC, Royalty Network

Back to: Pavii Ghuman

Pavii Ghuman - Balauri Video
(Show video at the top of the page)

Performed By: Pavii Ghuman
Length: 2:42
Written by: Preet Judge

Tags:
No tags yet