ਹੋ ਸੁਣ ਗੂੰਗੇ ਬੋਲੇ ਹਾਕਮਾ ਤੇਰਾ ਨੇੜੇ ਆਇਆ ਖਾਤਮਾ
ਹੱਕ ਕੁਰਬਾਨੀ ਦਾ ਰਾਖਵਾ ਸਦਾ ਕੌਮ ਸਾਡੀ ਨੇ ਰੱਖਿਆ ਈ
ਹੋ ਸਾਡੀ ਕਰਨ ਨੂੰ ਆਏ ਬਰਬਾਦੀ ਨਾਲੇ ਆਖਣ ਨਸ਼ਿਆ ਦੇ ਆਦੀ
ਹੱਕ ਮੰਗਦੇ ਆਂ ਤਾਂ ਅੱਤਵਾਦੀ ਹਰ ਵਾਰੀ ਸਾਨੂੰ ਦਸਿਆ ਈ
ਹੋ bollywood ਵਾਲੇ ਜੋ ਫਿਲਮਾ ਵਿਚ ਦਿਖੌਂਦੇ ਰਹੇ
ਅਸੀਂ ਓ ਨਹੀ ਤੁਸੀ ਜਿਨਾ ਤੇ ਜੋਕ ਬ੍ਣੌਂਦੇ ਰਹੇ
ਹੋਦ ਸਾਡੀ ਤੇ ਮੁੱਦੇ ਭਖਦੇ ਨੇ ਹੋ ਮਸਲੇ ਸਾਰੇ ਸਾਡੇ ਹੱਕ ਦੇ ਨੇ
ਭਲੇ ਮੰਗੇ ਤਾਂ ਵੀ ਸਰਬੱਤ ਦੇ ਨੇ ਨਾ ਮਾੜਾ ਕਿਸੇ ਦਾ ਤੱਕਿਆ ਏ
ਹੋ ਸੁਣ ਗੂੰਗੇ ਬੋਲੇ ਹਾਕਮਾ ਤੇਰਾ ਨੇੜੇ ਆਇਆ ਖਾਤਮਾ
ਹੱਕ ਕੁਰਬਾਨੀ ਦਾ ਰਾਖਵਾ ਸਾਡਾ ਕੌਮ ਸਾਡੀ ਨੇ ਰਖਿਆ ਏ