ਤੂੰ ਕਮਲੀ ਹੋਗੀ ਪਿਆਰਾਂ ਦੇ ਵਿਚ, ਓਹਦੇ ਪਿਆਰ ਹਜ਼ਾਰਾਂ ਦੇ ਵਿਚ
ਕਮਲੀ ਹੋਗੀ ਪਿਆਰਾਂ ਦੇ ਵਿਚ, ਓਹਦੇ ਪਿਆਰ ਹਜ਼ਾਰਾਂ ਦੇ ਵਿਚ
ਤੂੰ ਰਾਹ ਵੀ ਓਹ ਹੀ ਚੁਣਿਆ
ਜੋ ਸੁਪਨਾ ਏ ਤੂੰ ਬੁਣਿਆ, ਓਥੇ ਨਾ ਹੋਰ ਕਿਸੇ ਆਉਣਾ
ਜਿੰਦੇ ਮੇਰੀਏ ਮਰਜ਼ੀ ਤੇਰੀ ਏ
ਤੂੰ ਤੁਰਦੇ-ਤੁਰਦੇ ਮੁੱਕ ਜਾਣਾ ਇਸ਼ਕ ਦੀ ਵਾਟ ਮੇਰੀਏ
ਜਿੰਦੇ ਮੇਰੀਏ ਮਰਜ਼ੀ ਤੇਰੀਏ
ਤੂੰ ਤੁਰਦੇ ਤੁਰਦੇ ਮੁੱਕ ਜਾਣਾ ਇਸ਼ਕ ਦੀ ਵਾਟ ਲੰਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ-ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ-ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ-ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ-ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ-ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ-ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ-ਮੇਰੀਏ
ਟੁੱਟੀਆ ਫੁੱਟੀਆ ਰਾਹਾਂ ਦੇ ਵਿਚ ਕੰਡੇ ਵੀ ਆਉਣੇ
ਯਾਰ ਬਿਨਾ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨਈ ਸੋਹਣੇ
ਟੁੱਟੀਆ ਫੁੱਟੀਆ ਰਾਹਾਂ ਦੇ ਵਿਚ ਕੰਡੇ ਵੀ ਆਉਣੇ
ਯਾਰ ਬਿਨਾ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨਈ ਸੋਹਣੇ
ਫਿਰ ਤੂੰ ਖੁਦ ਨੂੰ ਕੱਲਿਆ ਪਾਉਣਾ, ਤੇਰੇ ਕੋਲ ਕੋਈ ਨੀ ਹੋਣਾ
ਤੂੰ ਯਾਰ ਲਈ ਸਭ ਕਰਿਆ, ਓਹ ਤੋ ਪਿਆਰ ਵੀ ਨਈਓ ਸਰਿਆ
ਹੁਣ ਬਸ ਪੱਲੇ ਏ ਰੋਣ, ਜਿੰਦੇ ਮੇਰੀਏ ਮਰਜ਼ੀ ਤੇਰੀਏ
ਤੂੰ ਤੁਰਦੇ ਤੁਰਦੇ ਮੁੱਕ ਜਾਣਾ ਇਸ਼ਕ ਦੀ ਵਾਟ ਲੰਮੇਰੀਏ
ਜਿੰਦੇ ਮੇਰੀਏ ਮਰਜ਼ੀ ਤੇਰੀਏ
ਤੂੰ ਤੁਰਦੇ ਤੁਰਦੇ ਮੁੱਕ ਜਾਣਾ ਇਸ਼ਕ ਦੀ ਵਾਟ ਲੰਮੇਰੀਏ
ਜਾਨ ਸੂਲੀ ਤੇ ਟੰਗੀ ਏ ਕਿਓ ਆਪਣੇ ਚਾਵਾਂ ਦੀ
ਓਹਨੂੰ ਕੋਈ ਫਿਕਰ ਨਹੀਂ ਤੇਰੇ ਮੁਕਦੇ ਸਾਹਵਾਂ ਦੀ
ਜਾਨ ਸੂਲੀ ਤੇ ਟੰਗੀ ਏ ਕਿਓ ਆਪਣੇ ਚਾਵਾਂ ਦੀ
ਓਹਨੂੰ ਕੋਈ ਫਿਕਰ ਨਹੀਂ ਤੇਰੇ ਮੁਕਦੇ ਸਾਹਵਾਂ ਦੀ
ਕਿਧਰੇ ਯਾਰ ਨਜ਼ਰ ਨਈ ਆਉਣਾ
ਪੱਲੇ ਪੈ ਜੂ ਫਿਰ ਪਛਤਾਉਣਾ, ਸਹਿ ਹੋਨੀਆ ਨਈ ਬੇਰੁਖੀਆ
ਜਦ ਸਦਰਾਂ ਦਿਲ ਵਿਚ ਮੁੱਕੀਆ, ਕਦੇ ਕੋਈ ਲਗਨਾ ਨਈ ਸੋਹਣਾ
ਜਿੰਦੇ ਮੇਰੀਏ ਮਰਜ਼ੀ ਤੇਰੀਏ
ਤੂੰ ਤੁਰਦੇ ਤੁਰਦੇ ਮੁੱਕ ਜਾਣਾ ਇਸ਼ਕ ਦੀ ਵਾਟ ਲੰਮੇਰੀਏ
ਜਿੰਦੇ ਮੇਰੀਏ ਮਰਜ਼ੀ ਤੇਰੀਏ
ਤੂੰ ਤੁਰਦੇ ਤੁਰਦੇ ਮੁੱਕ ਜਾਣਾ ਇਸ਼ਕ ਦੀ ਵਾਟ ਲੰਮੇਰੀਏ