ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
ਅੱਖੀਆ ਦੇ ਵਿਚ ਘੁੰਮਦਾ ਸੋਹਣਾ ਚਿਹਰਾ ਏ
ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ
ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
ਏ ਹਵਾ ਵੀ ਦੋਸਤ ਮੇਰੀ ਬਣ ਗਈ ਏ
ਬੋਲਾ ਕਣੀਆ ਨਾਲ ਜਦੋ ਬਰਸਾਤ ਹੋਈ
ਏ ਹਵਾ ਏ ਹਵਾ ਏ ਹਵਾ ਵੀ ਦੋਸਤ ਮੇਰੀ ਬਣ ਗਈ ਏ
ਬੋਲਾ ਕਣੀਆ ਨਾਲ ਜਦੋ ਬਰਸਾਤ ਹੋਈ
ਮੇਰੇ ਕਹਿਣ ਤੇ ਰੋਸ਼ਨੀ ਵੀ ਚੰਨ ਦੇਣ ਲੱਗਾ
ਤਾਰਿਆ ਦੇ ਨਾਲ ਮੇਰੀ ਸੀ ਮੁਲਾਕਾਤ ਹੋਈ
ਹੁਣ ਨਾ ਮੈਨੂੰ ਧੁੱਪ ਲੱਗਦੀ ਨਾ ਠੰਡ ਲੱਗਦੀ
ਏ ਹਨੇਰਾ ਕਦੇ ਵੀ ਮੈਨੂੰ ਡਰਾਵੇ ਨਾ
ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈਂ
ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ
ਅੱਖੀਆ ਦੇ ਵਿਚ ਘੁੰਮਦਾ ਸੋਹਣਾ ਚਿਹਰਾ ਏ
ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ
ਗਲ ਗਲ ਤੇ ਗੁਸੇ ਵੇ ਤੂੰ ਹੋ ਕੇ ਬਹਿ ਜਾਦਾ ਏ
ਮੈਨੂ ਜਾਵੇਗਾ ਛੱਡ ਕੇ ਸੋ ਵਾਰੀ ਕਹਿ ਜਾਦਾ ਏ
ਗਲ ਗਲ ਤੇ ਗੁਸੇ ਵੇ ਤੂੰ ਹੋ ਕੇ ਬਹਿ ਜਾਦਾ ਏ
ਮੈਨੂ ਜਾਵੇਗਾ ਛੱਡ ਕੇ ਸੋ ਵਾਰੀ ਕਹਿ ਜਾਦਾ ਏ
ਝੂਠਾ ਸੱਚਿਆ ਵਰਗਾ ਏ ਐਵੇ ਬੱਚਿਆ ਵਰਗਾ ਏ
ਤੇਰੀਆ ਫਿਕਰਾ ਨੂੰ ਮੈ ਤਾ ਨਿਤ ਸੰਭਾਲ ਦੀ ਮਰ ਗਈ
ਅਕਲ ਦੇ ਕੱਚਿਆ ਵਰਗਾ ਏ ਪਿਆਰ ਤੇਰਾ ਬੱਚਿਆ ਵਰਗਾ ਏ
ਵੇ ਮੈ ਪਾਲਦੀ ਮਰ ਗਈ ਮੈ ਪਾਲਦੀ ਮਰ ਗਈ
ਅਕਲ ਦੇ ਕੱਚਿਆ ਵਰਗਾ ਏ ਪਿਆਰ ਤੇਰਾ ਬੱਚਿਆ ਵਰਗਾ ਏ
ਵੇ ਮੈ ਪਾਲਦੀ ਮਰ ਗਈ ਮੈ ਪਾਲਦੀ ਮਰ ਗਈ
ਤੇਰੀ ਸੋਹ ਮੈ ਪਾਲਦੀ ਮਰ ਗਈ