Back to Top

Challa Video (MV)

Performed By: Pritam
Featuring: Babbu Maan, Suzanne D'mello
Length: 3:45
Written by: KUMAAR, PRITAM, Kumar Gill, Pritam Chakraborty
[Correct Info]

Pritam - Challa Lyrics
Official

[ Featuring Babbu Maan, Suzanne D'mello ]

ਹੋਏ! ਛੱਲਾ India ਤੋਂ ਆਯਾ ਹਾਏ
ਛੱਲਾ India ਤੋਂ ਆਯਾ ਹਾਏ
ਛੱਲਾ India ਤੋਂ ਆਯਾ

ਦੁੰਮ ਚਿੱਕ ਚਿੱਕ ਦੁੰਮ......

ਛੱਲਾ India ਤੋਂ ਆਯਾ ਵੇ ਜਿੰਦੜੀ ਨੂ ਕਮ ਤੇ ਲਾਯਾ (ਦੁੰਮ ਚਿੱਕ ਚਿੱਕ ਦੁੰਮ)
ਓ ਦਿਲ ਨੂ ਖਿੱਚਦੀ ਮਾਯਾ ਰਾਤ ਦਿਨ taxi ਚਲੌਂਦਾ (ਦੁੰਮ ਚਿੱਕ ਚਿੱਕ ਦੁੰਮ)
ਵੇ ਮੋਟੇ Dollar ਕਮੌਂਦਾ (ਦੁੰਮ ਚਿੱਕ ਚਿੱਕ ਦੁੰਮ)

ਟੈ ਣੈ ਣੈ ,ਟੈ ਣੈ ਣੈ, ਟੈ ਣੈ ਣੈ....

ਓਏ ਛੱਲਾ ਛਡ ਕੇ ਕਮਾਈਆਂ
ਪ੍ਯਾਰ ਦੀਆਂ ਕਰਦਾ ਪੜਾਈਆਂ
ਕਿਸੇ ਨਾਲ ਅੱਖੀਆਂ ਲੜਾਈਆਂ
ਤੈਨੂੰ ਕੋਈ ਸੋਣਾ
ਲਗੇਯਾ ਇਸ਼੍ਕ਼ ਨੇ ਤੈਨੂੰ ਠੱਗਿਆ

ਟੈ ਣੈ ਣੈ ,ਟੈ ਣੈ ਣੈ, ਟੈ ਣੈ ਣੈ....

ਮਿਤਰਾਂ ਦਾ ਏ ਅਸੂਲ ਹੈਂ ਦਿਲ ਦੇਣਾ ਤਾਂ ਫ਼ਜ਼ੂਲ ਹੈ
ਮਰ ਕੇ ਮਜਨੂ ਹਜ਼ਾਰ ਜੇ ਲਗਦੀ ਨਾ ਤੂ ਵੀ ਹੁਣ ਨਾ ਮਰੀ
ਫਿਕਰਾਂ ਤੂ ਛੱਡ ਤੇ ਸਾਰੀਆਂ
ਪਲ ਦੋ ਪਲ ਕਰ ਲੇ ਯਾਰੀਆਂ
ਗੱਲ ਮਨ ਲੇ ਮੇਰੀ ਯਾਰ ਕੀਤੇ ਵਾਦੇ ਸ਼ਾਦੇ ਪ੍ਯਾਰ ਵਾਲੇ ਨਾ ਕਰ
ਛੱਲਾ ਅੱਖੀਆਂ ਸੇਂਕੇ ਗੋਰਿਆਂ ਮੇਮਾਂ ਦੇਖੇ
ਲਬ ਕੇ ਨੈਨਾ ਦੇ ਠੇਕੇ ਜੰਮ ਰੱਜ ਰੱਜ ਕੇ
ਕਰਦਾ ਪੂਰੀਆਂ ਐਸ਼ਾਂ ਕਰਦਾ.. ਹਾਏ

ਟੈ ਣੈ ਣੈ ,ਟੈ ਣੈ ਣੈ, ਟੈ ਣੈ ਣੈ....

Tell me what you thinking about now
I wanna do everything wanna do it right
May be I can help you free your mind
Open the door, and let me in and i can take upon it
Let go, you let it initiate
Proximity is the key don't you hesitate
Go given to the feeling at least the way
I'm gonna i'm gonna get

ਛੱਲਾ ਤੂ ਨਈ ਨਾ ਸਹੀ ਹੋਰ ਵੀ ਮੁੱਖੜੇ ਨੇ ਕਈ
ਜਿੰਨਾ ਤੇ ਅੱਖ ਜਈ ਆ ਗਈ ਤੂ ਜਾਣਾ ਹੈ ਤਾਂ
ਹੁਣ ਜਾ ਸਾਨੂ ਨਈ ਤੇਰੀ ਪਰਵਾਹ

ਟੈ ਣੈ ਣੈ ,ਟੈ ਣੈ ਣੈ, ਟੈ ਣੈ ਣੈ....
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: KUMAAR, PRITAM, Kumar Gill, Pritam Chakraborty
Copyright: Lyrics © Raleigh Music Publishing LLC, Sony/ATV Music Publishing LLC

Back to: Pritam

Tags:
No tags yet