Back to Top

R Nait - 855 Lyrics



R Nait - 855 Lyrics
Official




[ Featuring Afsana Khan ]

ਅਕੜ ਵੀ ਭਾਂਡਾ free ਵਿੱਚ
ਵੈ ਲੇੰਦਾ ਤੂ fees ਨਾ ਕੋਈ
Challenge ਵੀ ਕਰਦਾ ਠੋਕ ਕੇ
ਹਏ ਮੁੰਡੇਯਾ ਤੇਰੀ ਰੀਸ ਨਾ ਕੋਯੀ
Challenge ਵੀ ਕਰਦਾ ਠੋਕ ਕੇ
ਹਏ ਮੁੰਡੇਯਾ ਤੇਰੀ ਰੀਸ ਨਾ ਕੋਯੀ
ਕੱਡ ਦਾ ਬੱਸ ਵੇਹਮ ਰਹੀ ਵੇ
ਹੋਕੇ ਪੂਰਾ ਕੈਮ ਰਹੀ ਵੇ
ਬੋਲਣਗੇ ਹਲੇ ਨੂ
ਪੌਂਡਾ ਦੀ union ਫਿਰਦੀ
ਘੇਰੰਗੇ ਕਲੇ ਨੂ
ਪੌਂਡਾ ਦੀ union ਫਿਰਦੀ
ਘੇਰੰਗੇ ਕਲੇ ਨੂ
ਪੌਂਡਾ ਦੀ union ਫਿਰਦੀ

ਹੋਏ ਚੜਿਆ ਏ ਬੱਚੇ ਬੱਚੇ ਤੇ
ਨੀ ਮੂੰਹ ਤੇ ਨੀ ਹਏ ਮੇਰਾ ਗਾਣਾ
ਦੁਸ਼ਮਨ ਹੋ ਗਏ ਪੁਰਾਣੇ
ਮੁੰਡਾ ਨਾ ਹੋਯਾ ਪੁਰਾਣਾ
ਦੁਸ਼ਮਨ ਹੋ ਗਏ ਪੁਰਾਣੇ
ਮੁੰਡਾ ਨਾ ਹੋਯ ਪੁਰਾਣਾ
ਕਾਹਤੋਂ ਨੀ ਜਰਦੇ ਸਾਲੇ
ਰਿਹਿੰਦੇ ਆ ਸੜਦੇ ਸਾਲੇ
ਖਾਂਦੇ ਆ ਖਾਰ ਕੂੜੇ
੮੫੫ ਵਰਗਾ
ਬਲੀਏ ਤੇਰਾ ਯਾਰ ਕੂੜੇ
੮੫੫ ਵਰਗਾ
ਬਲੀਏ ਤੇਰਾ ਯਾਰ ਕੁੜੇ
੮੫੫ ਵਰਗਾ

Flow don;t real in this time tips around
It's cold in the winter time I'm cuisine he know in the finish time
ਜੱਟ money in the bank like cuisine time

ਤੈਨੂ ਤਾਂ ਖਬਰਾਂ ਹੈ ਨੀ ਵੇ ਫਿਰਦੇ ਤੇਰੀ ਲੌਂਨੂ ਫੈਂਟੀ
ਤੈਨੂ ਤਾਂ ਖਬਰਾਂ ਹੈ ਨੀ ਵੇ ਫਿਰਦੇ ਤੇਰੀ ਲੌਂਨੂ ਫੈਂਟੀ

Anti ਤੇਰੇ ਹੋ ਗਏ ਅਪਣੇ
ਅਪਣੇ ਤੇਰੇ ਹੋ ਗਏ anti
Anti ਤੇਰੇ ਹੋ ਗਏ ਅਪਣੇ
ਅਪਣੇ ਤੇਰੇ ਹੋ ਗਏ anti
ਖੌਰੇ ਕਦੇ ਹੋਜੇ happen
ਰਖੇਯਾ ਕਰ ਕੋਲ weapon
ਠਿਲਾ ਕਿਉਂ ਚਲੇ ਤੂ
ਪੌਂਡਾ ਦੀ union ਫਿਰਦੀ
ਘੇਰੰਗੇ ਕਲੇ ਨੂ
ਪੌਂਡਾ ਦੀ union ਫਿਰਦੀ
ਘੇਰੰਗੇ ਕਲੇ ਨੂ
ਪੌਂਡਾ ਦੀ union ਫਿਰਦੀ

ਓਏ ਦੱਬ ਗਯਾ ਨੀ ਧਰਮਪੁਰੇ ਵਾਲਾ
ਪਾਈ ਸਾਲੇ ਸ਼ੋਰ ਨੇ ਜਾਂਦੇ
ਜਿੰਨਾ ਨੇ ਦੌਰ ਚਲਾਏ
ਉਨਾਂ ਦੇ ਦੌਰ ਨਹੀ ਜਾਂਦੇ
ਜਿੰਨਾ ਨੇ ਦੌਰ ਚਲਾਏ
ਉਨਾਂ ਦੇ ਦੌਰ ਨਹੀ ਜਾਂਦੇ
ਆਪੇ ਰੱਬ ਕਰਦਾ ਹਿੱਲਾ
ਗੱਡੀ ਦੇ ਵਿਚ ਚਮਕੀਲਾ
ਪੌਂਦੇ ਦਮਦਾਰ ਕੂੜੇ
੮੫੫ ਵਰਗਾ
ਬਲੀਏ ਤੇਰਾ ਯਾਰ ਕੂੜੇ
੮੫੫ ਵਰਗਾ

ਹਾਏ ਵੇ PB੩੧ ਦੇ ਥੋੜੇ ਕਿ ਏ ਫੰਡੇ
ਹੋ ਪੱਟ ਨੀ ਹੋਏ ਜਿਥੇ ਗੱਡ ਤੇ ਝੰਡੇ
ਥੋਡੇ competitor ਵੇ ਕਾਹਤੋਂ ਲੈਂਦੇ ਪੰਗੇ
ਓਏ ਜਾਣਾ ਖਾਣਾ ਨਹੀ ਸਾਲਾ fame ਜੀ ਮੰਗੇ
ਹੋ ਰਖ ਦਿੰਨੇ ਆ ਬਰਫ਼ ਚ ਲਾਕੇ
ਰਖ ਦਿੰਨੇ ਆ ਬਰਫ਼ ਚ ਲਾਕੇ
ਕੂੜੀਏ ਨੀ ਬਹਲੇ ਤੱਤੇਯਾ ਨੂ

ਮੁੰਡਾ ਰੇਲ ਗੱਡੀ ਦੇ engine ਵਰਗਾ
ਹਾਏ ਖਿਚੀ ਫਿਰਦਾ ਏ ਡਬੇਯਾ ਨੂ

ਓਏ ਰੇਲ ਗੱਡੀ ਦੇ engine ਵਰਗਾ
ਖਿਚੀ ਫਿਰਦਾ ਏ ਡਬੇਯਾ ਨੂ

ਰੇਲ ਗੱਡੀ ਦੇ engine ਵਰਗਾ
ਵੇ ਖਿਚੀ ਫਿਰਦਾ ਏ ਡਬੇਯਾ ਨੂ

ਮੁੰਡਾ ਰੇਲ ਗੱਡੀ ਦੇ engine ਵਰਗਾ
ਖਿਚੀ ਫਿਰਦਾ ਏ ਡਬੇਯਾ ਨੂ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਅਕੜ ਵੀ ਭਾਂਡਾ free ਵਿੱਚ
ਵੈ ਲੇੰਦਾ ਤੂ fees ਨਾ ਕੋਈ
Challenge ਵੀ ਕਰਦਾ ਠੋਕ ਕੇ
ਹਏ ਮੁੰਡੇਯਾ ਤੇਰੀ ਰੀਸ ਨਾ ਕੋਯੀ
Challenge ਵੀ ਕਰਦਾ ਠੋਕ ਕੇ
ਹਏ ਮੁੰਡੇਯਾ ਤੇਰੀ ਰੀਸ ਨਾ ਕੋਯੀ
ਕੱਡ ਦਾ ਬੱਸ ਵੇਹਮ ਰਹੀ ਵੇ
ਹੋਕੇ ਪੂਰਾ ਕੈਮ ਰਹੀ ਵੇ
ਬੋਲਣਗੇ ਹਲੇ ਨੂ
ਪੌਂਡਾ ਦੀ union ਫਿਰਦੀ
ਘੇਰੰਗੇ ਕਲੇ ਨੂ
ਪੌਂਡਾ ਦੀ union ਫਿਰਦੀ
ਘੇਰੰਗੇ ਕਲੇ ਨੂ
ਪੌਂਡਾ ਦੀ union ਫਿਰਦੀ

ਹੋਏ ਚੜਿਆ ਏ ਬੱਚੇ ਬੱਚੇ ਤੇ
ਨੀ ਮੂੰਹ ਤੇ ਨੀ ਹਏ ਮੇਰਾ ਗਾਣਾ
ਦੁਸ਼ਮਨ ਹੋ ਗਏ ਪੁਰਾਣੇ
ਮੁੰਡਾ ਨਾ ਹੋਯਾ ਪੁਰਾਣਾ
ਦੁਸ਼ਮਨ ਹੋ ਗਏ ਪੁਰਾਣੇ
ਮੁੰਡਾ ਨਾ ਹੋਯ ਪੁਰਾਣਾ
ਕਾਹਤੋਂ ਨੀ ਜਰਦੇ ਸਾਲੇ
ਰਿਹਿੰਦੇ ਆ ਸੜਦੇ ਸਾਲੇ
ਖਾਂਦੇ ਆ ਖਾਰ ਕੂੜੇ
੮੫੫ ਵਰਗਾ
ਬਲੀਏ ਤੇਰਾ ਯਾਰ ਕੂੜੇ
੮੫੫ ਵਰਗਾ
ਬਲੀਏ ਤੇਰਾ ਯਾਰ ਕੁੜੇ
੮੫੫ ਵਰਗਾ

Flow don;t real in this time tips around
It's cold in the winter time I'm cuisine he know in the finish time
ਜੱਟ money in the bank like cuisine time

ਤੈਨੂ ਤਾਂ ਖਬਰਾਂ ਹੈ ਨੀ ਵੇ ਫਿਰਦੇ ਤੇਰੀ ਲੌਂਨੂ ਫੈਂਟੀ
ਤੈਨੂ ਤਾਂ ਖਬਰਾਂ ਹੈ ਨੀ ਵੇ ਫਿਰਦੇ ਤੇਰੀ ਲੌਂਨੂ ਫੈਂਟੀ

Anti ਤੇਰੇ ਹੋ ਗਏ ਅਪਣੇ
ਅਪਣੇ ਤੇਰੇ ਹੋ ਗਏ anti
Anti ਤੇਰੇ ਹੋ ਗਏ ਅਪਣੇ
ਅਪਣੇ ਤੇਰੇ ਹੋ ਗਏ anti
ਖੌਰੇ ਕਦੇ ਹੋਜੇ happen
ਰਖੇਯਾ ਕਰ ਕੋਲ weapon
ਠਿਲਾ ਕਿਉਂ ਚਲੇ ਤੂ
ਪੌਂਡਾ ਦੀ union ਫਿਰਦੀ
ਘੇਰੰਗੇ ਕਲੇ ਨੂ
ਪੌਂਡਾ ਦੀ union ਫਿਰਦੀ
ਘੇਰੰਗੇ ਕਲੇ ਨੂ
ਪੌਂਡਾ ਦੀ union ਫਿਰਦੀ

ਓਏ ਦੱਬ ਗਯਾ ਨੀ ਧਰਮਪੁਰੇ ਵਾਲਾ
ਪਾਈ ਸਾਲੇ ਸ਼ੋਰ ਨੇ ਜਾਂਦੇ
ਜਿੰਨਾ ਨੇ ਦੌਰ ਚਲਾਏ
ਉਨਾਂ ਦੇ ਦੌਰ ਨਹੀ ਜਾਂਦੇ
ਜਿੰਨਾ ਨੇ ਦੌਰ ਚਲਾਏ
ਉਨਾਂ ਦੇ ਦੌਰ ਨਹੀ ਜਾਂਦੇ
ਆਪੇ ਰੱਬ ਕਰਦਾ ਹਿੱਲਾ
ਗੱਡੀ ਦੇ ਵਿਚ ਚਮਕੀਲਾ
ਪੌਂਦੇ ਦਮਦਾਰ ਕੂੜੇ
੮੫੫ ਵਰਗਾ
ਬਲੀਏ ਤੇਰਾ ਯਾਰ ਕੂੜੇ
੮੫੫ ਵਰਗਾ

ਹਾਏ ਵੇ PB੩੧ ਦੇ ਥੋੜੇ ਕਿ ਏ ਫੰਡੇ
ਹੋ ਪੱਟ ਨੀ ਹੋਏ ਜਿਥੇ ਗੱਡ ਤੇ ਝੰਡੇ
ਥੋਡੇ competitor ਵੇ ਕਾਹਤੋਂ ਲੈਂਦੇ ਪੰਗੇ
ਓਏ ਜਾਣਾ ਖਾਣਾ ਨਹੀ ਸਾਲਾ fame ਜੀ ਮੰਗੇ
ਹੋ ਰਖ ਦਿੰਨੇ ਆ ਬਰਫ਼ ਚ ਲਾਕੇ
ਰਖ ਦਿੰਨੇ ਆ ਬਰਫ਼ ਚ ਲਾਕੇ
ਕੂੜੀਏ ਨੀ ਬਹਲੇ ਤੱਤੇਯਾ ਨੂ

ਮੁੰਡਾ ਰੇਲ ਗੱਡੀ ਦੇ engine ਵਰਗਾ
ਹਾਏ ਖਿਚੀ ਫਿਰਦਾ ਏ ਡਬੇਯਾ ਨੂ

ਓਏ ਰੇਲ ਗੱਡੀ ਦੇ engine ਵਰਗਾ
ਖਿਚੀ ਫਿਰਦਾ ਏ ਡਬੇਯਾ ਨੂ

ਰੇਲ ਗੱਡੀ ਦੇ engine ਵਰਗਾ
ਵੇ ਖਿਚੀ ਫਿਰਦਾ ਏ ਡਬੇਯਾ ਨੂ

ਮੁੰਡਾ ਰੇਲ ਗੱਡੀ ਦੇ engine ਵਰਗਾ
ਖਿਚੀ ਫਿਰਦਾ ਏ ਡਬੇਯਾ ਨੂ
[ Correct these Lyrics ]
Writer: R NAIT, THE KIDD
Copyright: Lyrics © Royalty Network, Peermusic Publishing

Back to: R Nait



R Nait - 855 Video
(Show video at the top of the page)


Performed By: R Nait
Featuring: Afsana Khan
Length: 3:15
Written by: R NAIT, THE KIDD
[Correct Info]
Tags:
No tags yet