ਵੇ ਅੱਲਾਹ ਵਾਲ਼ਿਆ ਨਮਾਜ਼ ਪੜ੍ਹਨ ਤੋਂ ਪਹਿਲਾਂ
ਅੱਲਾਹ ਵਾਲ਼ਿਆ ਨਮਾਜ਼ ਪੜ੍ਹਨ ਤੋਂ ਪਹਿਲਾਂ
ਮੇਰੀ ਗਲੀ ਵਿੱਚ ਆਇਆ ਕਰ ਤੂੰ
ਸੁਬਹ-ਸੁਬਹ ਸੂਰਜ ਚੜ੍ਹਨ ਤੋਂ ਪਹਿਲਾਂ
ਸੁਬਹ-ਸੁਬਹ ਸੂਰਜ ਚੜ੍ਹਨ ਤੋਂ ਪਹਿਲਾਂ
ਮੇਰੀ ਗਲੀ ਵਿੱਚ ਆਇਆ ਕਰ ਤੂੰ
ਸੁਬਹ-ਸੁਬਹ, ਸੁਬਹ-ਸੁਬਹ
ਸੁਬਹ-ਸੁਬਹ ਸੂਰਜ ਚੜ੍ਹਨ ਤੋਂ ਪਹਿਲਾਂ
ਅੱਲਾਹ ਵਾਲ਼ਿਆ ਨਮਾਜ਼ ਪੜ੍ਹਨ ਤੋਂ ਪਹਿਲਾਂ
ਸੁਬਹ-ਸੁਬਹ, ਪਹਿਲਾਂ
ਅੱਲਾਹ ਵਾਲ਼ਿਆ ਪਹਿਲਾਂ
ਦੁਨੀਆਦਾਰੀ ਤੋਂ ਅਜੇ ਮੈਂ ਬਚਣਾ ਚਾਹੁਨੀ ਆਂ
ਤਾਂਹੀ ਤਾਂ ਤੈਨੂੰ ਮੈਂ ਇਸ ਵਕਤ ਬੁਲਾਉਨੀ ਆਂ
ਦੁਨੀਆਦਾਰੀ ਤੋਂ ਅਜੇ ਮੈਂ ਬਚਣਾ ਚਾਹੁਨੀ ਆਂ
ਤਾਂਹੀ ਤਾਂ ਤੈਨੂੰ ਮੈਂ ਇਸ ਵਕਤ ਬੁਲਾਉਨੀ ਆਂ
ਚਿੜੀਆਂ ਦੀ, ਚਿੜੀਆਂ ਦੀ
ਚਿੜੀਆਂ ਦੀ ਚੀ-ਚੀ ਕਰਣ ਤੋਂ ਪਹਿਲਾਂ
ਫ਼ੁੱਲਾਂ ਨੂੰ ਵੀ ਰੰਗ ਚੜ੍ਹਨ ਤੋਂ ਪਹਿਲਾਂ
ਮੇਰੀ ਗਲੀ ਵਿੱਚ ਆਇਆ ਕਰ ਤੂੰ
ਸੁਬਹ-ਸੁਬਹ ਸੂਰਜ ਚੜ੍ਹਨ ਤੋਂ ਪਹਿਲਾਂ (ਪਹਿਲਾਂ)
ਅੱਲਾਹ ਵਾਲ਼ਿਆ ਨਮਾਜ਼ ਪੜ੍ਹਨ ਤੋਂ ਪਹਿਲਾਂ (ਪਹਿਲਾਂ)
ਸੁਬਹ-ਸੁਬਹ ਪਹਿਲਾਂ
ਅੱਲਾਹ ਵਾਲ਼ਿਆ ਪਹਿਲਾਂ
ਵੇ ਬੜਾ ਜ਼ਰੂਰੀ ਏ ਤੇਰਾ ਹਰ ਰੋਜ਼ ਮੈਨੂੰ ਮਿਲਣਾ
ਜਦ ਤੂੰ ਨਹੀਂ ਮਿਲਦਾ, ਮੇਰਾ ਧੜਕਦਾ ਐ ਦਿਲ ਨਾ
ਵੇ ਬੜਾ ਜ਼ਰੂਰੀ ਏ ਤੇਰਾ ਹਰ ਰੋਜ਼ ਮੈਨੂੰ ਮਿਲਣਾ
ਜਦ ਤੂੰ ਨਹੀਂ ਮਿਲਦਾ, ਮੇਰਾ ਧੜਕਦਾ ਐ ਦਿਲ ਨਾ
Jaani ਵੇ, Jaani ਵੇ
Jaani ਵੇ, ਕੋਈ ਦੁੱਖ ਜਰਣ ਤੋਂ ਪਹਿਲਾਂ
Jaani ਵੇ, ਕੋਈ ਕੰਮ ਕਰਣ ਤੋਂ ਪਹਿਲਾਂ
ਮੇਰੀ ਗਲੀ ਵਿੱਚ ਆਇਆ ਕਰ ਤੂੰ
ਸੁਬਹ-ਸੁਬਹ, ਸੁਬਹ-ਸੁਬਹ
ਸੁਬਹ-ਸੁਬਹ ਸੂਰਜ ਚੜ੍ਹਨ ਤੋਂ ਪਹਿਲਾਂ (ਪਹਿਲਾਂ)
ਅੱਲਾਹ ਵਾਲ਼ਿਆ ਨਮਾਜ਼ ਪੜ੍ਹਨ ਤੋਂ ਪਹਿਲਾਂ (ਪਹਿਲਾਂ)
ਸੁਬਹ-ਸੁਬਹ, ਪਹਿਲਾਂ
ਅੱਲਾਹ ਵਾਲ਼ਿਆ ਪਹਿਲਾਂ