[ Featuring Raftaar ]
ਚੜ੍ਹ ਦੀ ਜਵਾਨੀ ਜੇ ਸਰੂਰ ਚ ਰਹਾਂ
ਨਾ ਗਰੂਰ ਚ ਰਹਾਂ , ਨਾ ਫਿਤੂਰ ਚ ਰਹਾਂ
ਲੋਕੀ ਕਿਹੰਦੇ ਗਬਰੂ ਆਕੜ ਕਰਦਾ
ਮੈਂ ਤਾਂ mood ਚ ਰਹਾਂ
ਚੜ੍ਹ ਦੀ ਜਵਾਨੀ ਜੇ ਸਰੂਰ ਚ ਰਹਾਂ
ਨਾ ਗਰੂਰ ਚ ਰਹਾਂ , ਨਾ ਫਿਤੂਰ ਚ ਰਹਾਂ
ਲੋਕੀ ਕਿਹੰਦੇ ਗਬਰੂ ਆਕੜ ਕਰਦਾ
ਮੈਂ ਤਾਂ mood ਚ ਰਹਾਂ
ਵੇਖ ਕੇ ਚੜ੍ਹਾਈ ਸਾਡੀ ਵੈਰੀਆਂ ਦੀ ਹਿੱਕ ਯਾਰੋ ਸੜੀ ਪਈ ਐ
Desi Crew ਦੇ ਸੰਗੀਤ 'ਚ
ਓ ਸੁਖ ਨਾਲੇ ਡੱਬੀ ਹੱਲੇ ਭਰੀ ਪਈ ਐ
ਅੱਖ ਚੜੀ ਪਈ ਐ , ਗਰਾਰੀ ਅੜੀ ਪਈ ਐ
ਸੁਖ ਨਾਲੇ ਡੱਬੀ ਹੱਲੇ ਭਰੀ ਪਈ ਐ
ਅੱਖ ਚੜੀ ਪਈ ਐ , ਗਰਾਰੀ ਅੜੀ ਪਈ ਐ
ਹੋ ਦਾਰੂ ਸੋਡੇ ਦਾ ਨਾ ਕੋਈ craze ਰਖਦਾ ਨੀ ਪਰਹੇਜ਼ ਰਖਦਾ
ਚਾਅ ਵਿਚ ਮਿਠਾ ਪੱਤੀ ਤੇਜ ਰਖਦਾ , ਨੀ ਮੁੰਡਾ
ਹੋ ਦਾਰੂ ਸੋਡੇ ਦਾ ਨਾ ਕੋਈ craze ਰਖਦਾ ਨੀ ਪਰਹੇਜ਼ ਰਖਦਾ
ਚਾਅ ਵਿਚ ਮਿਠਾ ਪੱਤੀ ਤੇਜ ਰਖਦਾ , ਨੀ ਮੁੰਡਾ ਤੇਜ ਰਖਦਾ
ਹੋ ਡੁਲੀ ਫਿਰਦੀ ਏ ਗੁਰਜੀਤ ਤੇ ਓ ਦੁਧ ਵਾਂਗੂ ਕੜੀ ਪਈ ਐ
ਓ ਸੁਖ ਨਾਲੇ ਡੱਬੀ ਹੱਲੇ ਭਰੀ ਪਈ ਐ
ਅੱਖ ਚੜੀ ਪਈ ਐ , ਗਰਾਰੀ ਅੜੀ ਪਈ ਐ
ਸੁਖ ਨਾਲੇ ਡੱਬੀ ਹੱਲੇ ਭਰੀ ਪਈ ਐ
ਅੱਖ ਚੜੀ ਪਈ ਐ , ਗਰਾਰੀ ਅੜੀ ਪਈ ਐ
ਰਰ
Raftaar ਦੀ ਦਹਾੜ ਨਾਲੇ ਰੇਸ਼ਮ ਦੀ ਹਿੱਕ ਬਈ
ਸੁਣਦੇ ਹੀ ਸਾਰੇ ਵੈਰੀ ਦਿੰਦੇ ਮੱਥਾਂ ਟੇਕ ਬਈ
ਹਿੱਲੇਆ ਸਾਰਾ ਤੂ ਨਜ਼ਾਰਾ ਇਹੇ ਵੇਖ
ਕਿਵੇਂ ਲੋਕੀ ਉਠਦੇ ਛੱਡ ਦੇ ਥਾਂ ਸਾਡੇ ਬੈਣ ਲਈ
RAA! attitude ਆ ਵਜਦੇ salute ਆ
ਹਸਦਾ ਮੈਂ ਰਿਹਨਾ ਕ੍ਯੋਂ ਕੇ ਦਿਨ ਅੱਜ good ਆ
Very good ਸੀਗਾ ਕਲ ਵੀ ਯਾਰਾਂ ਐਨਾ ਚੱਲ ਨੀ
ਲੇ ਚਾਅ ਪੀ ਲਾ ਮਿੱਠੀ ਏ ਚ ਪਾਯਾ ਹੋਇਆ ਗੁੜ ਆ
ਰਾ ਹਾਹਾ...
ਨੀ ਤੂ ਆਪੇ ਹਸ ਦੇਂਗਾ
ਰਾਜ਼ ਦੀਆਂ ਗੱਲਾਂ ਹੁਣ ਆਪੇ ਦਸ ਦੇਂਗਾ
ਕਰੀ ਫਿਕਰ ਨਾ ਤੂ ਕਿੱਤੀਯਾਂ ਸੀ ਕਰਦਾ
ਮਾਰੂ ਮਾਰਦਾ ਮੈਂ ਕਾਨਾ ਫੁੱਸੀਆਂ ਨੀ ਕਰਦਾ
ਨਾ ਨਾ! ਆਧੀ ਆਂ ਮੈਂ ਭੇੜ ਚਾਲ ਦਾ
ਬਾਵਾ ਵੀਰਾ ਹਸਦਾ ਸੀ ਗਲ ਏ ਆਖਦਾ
ਗਿੱਦੜਾਂ ਦਾ ਸੁਣਿਆ group ਫਿਰਦਾ ਕੇਂਦੇ ਸ਼ੇਰ ਮਾਰਨਾ?
ਆਜਾ
ਲੰਡੂ ਬੰਦਾ ਕਦੇ ਨਈ ਓ ਯਾਰ ਰਖੇਯਾ ਨਾ ਸਹੇਲੀ ਫੁਕਰੀ
ਚੀਨੇਆਂ ਕਬੂਤਰਾਂ ਦਾ ਸ਼ੌਕ ਜੱਟ ਨੂ ਘੋੜੀ
ਲੰਡੂ ਬੰਦਾ ਕਦੇ ਨਈ ਓ ਯਾਰ ਰਖੇਯਾ ਨਾ ਸਹੇਲੀ ਫੁਕਰੀ
ਚੀਨੇਆਂ ਕਬੂਤਰਾਂ ਦਾ ਸ਼ੌਕ ਜੱਟ ਨੂ ਘੋੜੀ ਰਖੀ ਨੁਕ੍ਰੀ
ਹੋ ਇੱਕੋ time load ਹੁੰਦੇ ੯ round ਚੀਜ਼ ਸਾਡੀ ਖ਼ਰੀ ਪਈ ਐ
ਓ ਸੁਖ ਨਾਲੇ ਡੱਬੀ ਹੱਲੇ ਭਰੀ ਪਈ ਐ
ਅੱਖ ਚੜੀ ਪਈ ਐ , ਗਰਾਰੀ ਅੜੀ ਪਈ ਐ
ਸੁਖ ਨਾਲੇ ਡੱਬੀ ਹੱਲੇ ਭਰੀ ਪਈ ਐ
ਅੱਖ ਚੜੀ ਪਈ ਐ , ਗਰਾਰੀ ਅੜੀ ਪਈ ਐ
ਓ ਨੀਲੀ ਛੱਤ ਵਾਲੇ ਦੀ ਐ ਓਟ ਬੱਲੀਏ ਨਾ ਕੋਈ ਤੋਟ ਬੱਲੀਏ
UK ਤਕ ਚੱਲੇ ਕਾਰੋਬਾਰ ਜੱਟ ਦਾ ਨੀ ਕਮ
ਓ ਨੀਲੀ ਛੱਤ ਵਾਲੇ ਦੀ ਐ ਓਟ ਬੱਲੀਏ ਨਾ ਕੋਈ ਤੋਟ ਬੱਲੀਏ
UK ਤਕ ਚੱਲੇ ਕਾਰੋਬਾਰ ਜੱਟ ਦਾ ਨੀ ਕਮ ਲੋਟ ਬੱਲੀਏ
ਓ ਰੇਸ਼ਮ ਨਾਲ ਯਾਰੀ ਰੋਡ ਪਿੰਡ ਵਾਲੇ ਦੀ ਕਤੀਡ ਡਰੀ ਪਈ ਐ
ਓ ਸੁਖ ਨਾਲੇ ਡੱਬੀ ਹੱਲੇ ਭਰੀ ਪਈ ਐ
ਅੱਖ ਚੜੀ ਪਈ ਐ , ਗਰਾਰੀ ਅੜੀ ਪਈ ਐ
ਸੁਖ ਨਾਲੇ ਡੱਬੀ ਹੱਲੇ ਭਰੀ ਪਈ ਐ
ਅੱਖ ਚੜੀ ਪਈ ਐ , ਗਰਾਰੀ ਅੜੀ ਪਈ ਐ