ਹੋ yeah yeah yeah
ਮੇਰੀ ਗੱਡੀ ਦੇ alloy wheel gold ਐ (gold ਐ)
ਉੱਤੋਂ ਸੋਨੇ ਰੰਗੀਏ ਨੀ ਤੂੰ ਵੀ bold ਐ (bold ਐ)
ਮੇਰੀ ਗੱਡੀ ਦੇ alloy wheel gold (gold ਐ)
ਉੱਤੋਂ ਸੋਨੇ ਰੰਗੀਏ ਨੀ ਤੂੰ ਵੀ bold (bold ਐ)
ਮੇਰਾ ਦੋਨਾਂ ਬਿਨਾ ਜਮਾ ਈ ਨੀ ਸਰ੍ਦਾ
ਮੇਰਾ ਦੋਨਾਂ ਬਿਨਾ ਜਮਾ ਈ ਨੀ ਸਰ੍ਦਾ
ਮੁੰਡਾ ਪਾਣੀ ਭਰਦਾ ਲੋਕਾਂ ਨਾਲ ਲੜਦਾ
ਬੁੱਰਰਾ
ਨੀ ਤੂੰ ਤਾ ਮੇਰੀ car ਵਰਗੀ
ਨੀ ਤੇਰੇ ਤੇ ਗਰਾਰੀ ਅੜਗੀ
ਨੀ ਤੂੰ ਤਾ ਮੇਰੀ car ਵਰਗੀ
ਹੱਥ ਲਾਜੇ ਨਾ ਕੋਈ ਮੁੰਡਾ ਤੈਨੂੰ ਡਰਦਾ
ਨੀ ਤੂੰ ਤਾ ਮੇਰੀ car ਵਰਗੀ
ਤੇਰੇ ਤੇ ਗਰਾਰੀ ਅੜਗੀ
ਨੀ ਤੂੰ ਤਾ ਮੇਰੀ car ਵਰਗੀ
ਤੇਰੇ ਤੇ ਗਰਾਰੀ ਅੜਗੀ
ਕਿੱਦਣ ਦਾ ਲਾਯਾ ਹੋਯਾ ਮੁੰਡਾ ਨੀ ਤੂੰ wait ਤੇ
ਤੇਰਾ ਨਾਮ ਲਿਖਾ ਕੇ ਘੁੱਮੇ ਨਂਬਰ ਪ੍ਲੇਟ ਤੇ
ਕਿ ਲੈਣਾ, ਕਿ ਲੈਕੇ ਮੰਨੇਂਗੀ ਤੂੰ ਦਸਦੇ
ਇਕ ਵਾਰੀ ਯਾਰ ਨਾਲ ਚਾਲ baby date ਤੇ
ਕੱਲਾ ਈ ਚਲਾਵਾਂ ਮੈਂ ਤਾ ਗੱਡੀ ਆਪਣੀ ਨੂ
ਦਿੰਦਾ ਨੀ ਚ੍ਲੌਂ ਤੇਰੀ ਸੋਹ ਕਿਸੇ ਹੋਰ ਨੂ
ਜੱਟ ਬਿਨਾ ਤੇਰੇ ਪਿੱਛੇ ਲੌਂਦਾ ਨਈ ਕੋਈ ਗੇੜੀਆਂ
ਦਿੰਦਾ ਈ ਨੀ ਲੌਣ ਤੇਰੀ ਸੋਹ ਕਿਸੇ ਹੋਰ ਨੂ
ਤੇਰੇ ਕੋਲੋਂ ਦਸ ਕਾਹਦਾ ਪਰਦਾ
ਛੱਡ ਕੇ ਨਾ ਜਾਈ ਜਾਣੀ ਡਰਦਾ
ਮੈਂ ਏਹੀ ਗਲ ਕਰਦਾ, ਹਾਂ ਏਹੀ ਗਲ ਕਰਦਾ
ਬੁੱਰਰਾ
ਨੀ ਤੂੰ ਤਾ ਮੇਰੀ car ਵਰਗੀ
ਨੀ ਤੇਰੇ ਤੇ ਗਰਾਰੀ ਅੜਗੀ
ਨੀ ਤੂੰ ਤਾ ਮੇਰੀ car ਵਰਗੀ
ਹੱਥ ਲਾਜੇ ਨਾ ਕੋਈ ਮੁੰਡਾ ਤੈਨੂੰ ਡਰਦਾ
ਨੀ ਤੇਰੇ ਤੇ ਗਰਾਰੀ ਅੜਗੀ
ਇਕ ਗਲ ਕਿਹਨੀ ਤੈਨੂੰ ਸੁਣ ਗੌਰ ਨਾਲ ਨੀ
ਪਿਆਰ ਨਾਲ ਮਨਾਵਾਂ, ਨਾ ਮਨਾਵਾਂ ਜ਼ੋਰ ਨਾਲ ਨੀ
ਮਿਲਣਾ ਨੀ ਤੈਨੂੰ ਕੋਈ ਐਥੇ ਜਾਣੀ ਵਰਗਾ
ਯਾਰੀ ਨਾ ਤੂੰ ਐਵੇਂ ਬਿੱਲੋ ਲਾ ਲਈ ਹੋਰ ਨਾਲ ਨੀ
ਬੁੱਰਰਾ
ਮਾਊਜ਼ਰ ਮੁੰਡਾ ਚੌਵੀ ਘੰਟੇ ਕੋਲ ਰਖਦਾ, ਰਖਦਾ
ਦੇਖਾਂ ਤੇਰੇ ਵਾਲ ਕਿਹੜਾ ਤਕਦਾ, ਤਕਦਾ
ਕੱਲਾ-ਕੱਲਾ ਜਾਣਾ ਘਰੇ ਵਾੜ ਦੁ, ਵਾੜ ਦੁ
ਜਿਹੜਾ ਤੇਰੇ ਵਾਲ ਅੱਖ ਚੱਕਦਾ
ਬੁੱਰਰਾ
ਨੀ ਤੂੰ ਤਾ ਮੇਰੀ car ਵਰਗੀ
ਨੀ ਤੇਰੇ ਤੇ ਗਰਾਰੀ ਅੜਗੀ
ਨੀ ਤੂੰ ਤਾ ਮੇਰੀ car ਵਰਗੀ
ਹੱਥ ਲਾਜੇ ਨਾ ਕੋਈ ਮੁੰਡਾ ਤੈਨੂੰ ਡਰਦਾ
ਨੀ ਤੂੰ ਤਾ ਮੇਰੀ car ਵਰਗੀ
ਤੇਰੇ ਤੇ ਗਰਾਰੀ ਅੜਗੀ
ਨੀ ਤੂੰ ਤਾ ਮੇਰੀ car ਵਰਗੀ
ਨੀ ਤੇਰੇ ਤੇ ਗਰਾਰੀ ਅੜਗੀ
ਨੀ ਤੂੰ ਤਾਂ ਮੇਰੀ car ਵਰਗੀ