Back to Top

Stand Video (MV)




Performed By: Rupinder Handa
Length: 3:08
Written by: DEEP JANDU, YUDHVIR SHERGILL




Rupinder Handa - Stand Lyrics
Official




ਮੇਰੇ ਪਿੱਛੇ ਮੇਰੇ ਪਿੱਛੇ
ਮੇਰੇ ਪਿੱਛੇ ਮੇਰੇ ਪਿੱਛੇ
ਮੈਨੂੰ ਆਪਣੀ ਬਣਾਉਣਾ ਚਾਹੁੰਦਾ ਚਿਰਦਾ ਸੀ(ਚਿਰਦਾ ਸੀ)
ਮੇਰੇ ਪਿੱਛੇ ਪਿੱਛੇ ਫਿਰਦਾ ਸੀ( ਫਿਰਦਾ ਸੀ)
ਮੈਨੂੰ ਆਪਣੀ ਬਣਾਉਣਾ ਚਾਹੁੰਦਾ ਚਿਰਦਾ ਸੀ
ਮੇਰੇ ਪਿੱਛੇ ਪਿੱਛੇ ਫਿਰਦਾ ਸੀ
ਜੁੰਡੀ ਦਿਆ ਯਾਰਾ ਨੂੰ ਵੀ ਕਰੇ Ignore
ਮੈਨੂੰ ਲਗਦਾ ਏ ਮੇਰੇ ਜੋਗਾ ਰਹਿ ਗਿਆ
ਵਿਕ ਜਾਏ ਜ਼ਮੀਂਨ ਭਾਵੇਂ ਤੇਰੇ ਪਿੱਛੇ ਸਾਰੀ
ਮੈਨੂੰ ਸ਼ਰੇਆਮ ਸਾਰਿਆਂ ਚ ਕਹਿ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ

ਅੱਖਾਂ ਚ ਅੱਖਾਂ ਨੀ ਕਦੇ ਪਾਈਆਂ ਜੀਹਨੇ ਮੇਰੇ
ਮੈਨੂ ਕਹਿੰਦਾ ਬਿੱਲੋ ਤੈਥੋਂ ਕੁਰਬਾਨ ਆਂ
ਖੌਰੇ ਕਿਥੋਂ ਲੈ ਕੇ ਆਇਆ ਐਡੀ ਓਹ ਦਲੇਰੀ
ਸੱਚੀ ਮੈਂ ਤਾਂ ਸੋਚ ਕੇ ਹੈਰਾਨ ਆ
ਇੱਕ ਇੱਕ ਬੋਲ ਉਹਦਾ ਹੱਕ ਜਾ ਜਿਤਾਉਂਦੇ ਦਾ
ਹੱਡਾ ਵਿੱਚ ਨਸ਼ੇ ਵਾਂਗੂੰ ਵਹਿ ਗਿਆ
ਵਿਕ ਜੇ ਜ਼ਮੀਨ ਭਾਵੇਂ ਤੇਰੇ ਪਿੱਛੇ ਸਾਰੀ
ਮੈਨੂੰ ਸ਼ਰੇਆਮ ਸਾਰਿਆਂ ਚ ਕਹਿ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ

ਚਿੱਟੇ ਸ਼ੀਸ਼ੇ ਵਾਲੀ ਨਿੱਤ ਐਨਕ ਲਗਾ ਕੇ
ਜਿਹੜਾ ਰਹਿੰਦਾ ਸੀ ਪੜਾਕੂ ਜਿਹਾ ਬਣਕੇ
ਮੇਰੇ ਪਿੱਛੇ ਵੰਗਣੇ ਪਵਾਏ ਓਹਨੇ ਐਨਿਆਂ ਦੇ ਜਿੰਨੇ ਮੇਰੇ ਗਾਨੀ ਦੇ ਆ ਮਣਕੇ
ਮੇਰੇ ਲਈ ਓਹ ਕਹਿੰਦੇ ਤੇ ਕਹਾਉਂਦਿਆਂ ਦੀ ਹਿੱਕ ਉੱਤੇ
ਚੰਡੇ ਹੋਏ ਗੰਡਾਸੇ ਵਾਂਗੂੰ ਖਹਿ ਗਿਆ
ਵਿਕ ਜੇ ਜ਼ਮੀਨ ਭਾਵੇਂ ਤੇਰੇ ਪਿੱਛੇ ਸਾਰੀ
ਮੈਨੂੰ ਸ਼ਰੇਆਮ ਸਾਰਿਆਂ ਚ ਕਹਿ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ

ਹੱਥ ਫਡ਼ ਕਹਿੰਦਾ ਵੇਖੀ ਨਾਹ ਨਾ ਕਰ ਦੇਵੀ
ਤੇਰੇ ਬਿਨਾ ਨਾ ਕਦੇ ਵੀ ਕੋਈ ਤੱਕਿਆ(ਤੱਕਿਆ)
ਓਹਦੀਆਂ ਗੱਲਾਂ ਚ ਸੱਚੀ ਵੇਖੀ ਮੈਂ ਸੱਚਾਈ
ਮੈਨੂੰ ਲਗਦਾ ਫਤਿਹ ਦੀ ਫਤਿਹ ਪੱਕੀ ਆ(ਪੱਕੀ ਆ)
ਬੁਰਜ ਖਲੀਫਾ ਜਿਹਾ Attitude ਮੇਰਾ
ਅੱਜ ਛੰਨਾ ਵਾਲੇ ਮੂਹਰੇ ਆ ਕੇ ਢਹਿ ਗਿਆ
ਵਿਕ ਜੇ ਜ਼ਮੀਨ ਭਾਵੇਂ ਤੇਰੇ ਪਿੱਛੇ ਸਾਰੀ
ਮੈਨੂੰ ਸ਼ਰੇਆਮ ਸਾਰਿਆਂ ਚ ਕਹਿ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਮੇਰੇ ਪਿੱਛੇ ਮੇਰੇ ਪਿੱਛੇ
ਮੇਰੇ ਪਿੱਛੇ ਮੇਰੇ ਪਿੱਛੇ
ਮੈਨੂੰ ਆਪਣੀ ਬਣਾਉਣਾ ਚਾਹੁੰਦਾ ਚਿਰਦਾ ਸੀ(ਚਿਰਦਾ ਸੀ)
ਮੇਰੇ ਪਿੱਛੇ ਪਿੱਛੇ ਫਿਰਦਾ ਸੀ( ਫਿਰਦਾ ਸੀ)
ਮੈਨੂੰ ਆਪਣੀ ਬਣਾਉਣਾ ਚਾਹੁੰਦਾ ਚਿਰਦਾ ਸੀ
ਮੇਰੇ ਪਿੱਛੇ ਪਿੱਛੇ ਫਿਰਦਾ ਸੀ
ਜੁੰਡੀ ਦਿਆ ਯਾਰਾ ਨੂੰ ਵੀ ਕਰੇ Ignore
ਮੈਨੂੰ ਲਗਦਾ ਏ ਮੇਰੇ ਜੋਗਾ ਰਹਿ ਗਿਆ
ਵਿਕ ਜਾਏ ਜ਼ਮੀਂਨ ਭਾਵੇਂ ਤੇਰੇ ਪਿੱਛੇ ਸਾਰੀ
ਮੈਨੂੰ ਸ਼ਰੇਆਮ ਸਾਰਿਆਂ ਚ ਕਹਿ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ

ਅੱਖਾਂ ਚ ਅੱਖਾਂ ਨੀ ਕਦੇ ਪਾਈਆਂ ਜੀਹਨੇ ਮੇਰੇ
ਮੈਨੂ ਕਹਿੰਦਾ ਬਿੱਲੋ ਤੈਥੋਂ ਕੁਰਬਾਨ ਆਂ
ਖੌਰੇ ਕਿਥੋਂ ਲੈ ਕੇ ਆਇਆ ਐਡੀ ਓਹ ਦਲੇਰੀ
ਸੱਚੀ ਮੈਂ ਤਾਂ ਸੋਚ ਕੇ ਹੈਰਾਨ ਆ
ਇੱਕ ਇੱਕ ਬੋਲ ਉਹਦਾ ਹੱਕ ਜਾ ਜਿਤਾਉਂਦੇ ਦਾ
ਹੱਡਾ ਵਿੱਚ ਨਸ਼ੇ ਵਾਂਗੂੰ ਵਹਿ ਗਿਆ
ਵਿਕ ਜੇ ਜ਼ਮੀਨ ਭਾਵੇਂ ਤੇਰੇ ਪਿੱਛੇ ਸਾਰੀ
ਮੈਨੂੰ ਸ਼ਰੇਆਮ ਸਾਰਿਆਂ ਚ ਕਹਿ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ

ਚਿੱਟੇ ਸ਼ੀਸ਼ੇ ਵਾਲੀ ਨਿੱਤ ਐਨਕ ਲਗਾ ਕੇ
ਜਿਹੜਾ ਰਹਿੰਦਾ ਸੀ ਪੜਾਕੂ ਜਿਹਾ ਬਣਕੇ
ਮੇਰੇ ਪਿੱਛੇ ਵੰਗਣੇ ਪਵਾਏ ਓਹਨੇ ਐਨਿਆਂ ਦੇ ਜਿੰਨੇ ਮੇਰੇ ਗਾਨੀ ਦੇ ਆ ਮਣਕੇ
ਮੇਰੇ ਲਈ ਓਹ ਕਹਿੰਦੇ ਤੇ ਕਹਾਉਂਦਿਆਂ ਦੀ ਹਿੱਕ ਉੱਤੇ
ਚੰਡੇ ਹੋਏ ਗੰਡਾਸੇ ਵਾਂਗੂੰ ਖਹਿ ਗਿਆ
ਵਿਕ ਜੇ ਜ਼ਮੀਨ ਭਾਵੇਂ ਤੇਰੇ ਪਿੱਛੇ ਸਾਰੀ
ਮੈਨੂੰ ਸ਼ਰੇਆਮ ਸਾਰਿਆਂ ਚ ਕਹਿ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ

ਹੱਥ ਫਡ਼ ਕਹਿੰਦਾ ਵੇਖੀ ਨਾਹ ਨਾ ਕਰ ਦੇਵੀ
ਤੇਰੇ ਬਿਨਾ ਨਾ ਕਦੇ ਵੀ ਕੋਈ ਤੱਕਿਆ(ਤੱਕਿਆ)
ਓਹਦੀਆਂ ਗੱਲਾਂ ਚ ਸੱਚੀ ਵੇਖੀ ਮੈਂ ਸੱਚਾਈ
ਮੈਨੂੰ ਲਗਦਾ ਫਤਿਹ ਦੀ ਫਤਿਹ ਪੱਕੀ ਆ(ਪੱਕੀ ਆ)
ਬੁਰਜ ਖਲੀਫਾ ਜਿਹਾ Attitude ਮੇਰਾ
ਅੱਜ ਛੰਨਾ ਵਾਲੇ ਮੂਹਰੇ ਆ ਕੇ ਢਹਿ ਗਿਆ
ਵਿਕ ਜੇ ਜ਼ਮੀਨ ਭਾਵੇਂ ਤੇਰੇ ਪਿੱਛੇ ਸਾਰੀ
ਮੈਨੂੰ ਸ਼ਰੇਆਮ ਸਾਰਿਆਂ ਚ ਕਹਿ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
ਨੀ ਮੇਰੇ ਪਿੱਛੇ ਗੱਭਰੂ ਸਟੈਂਡ ਲੈ ਗਿਆ
[ Correct these Lyrics ]
Writer: DEEP JANDU, YUDHVIR SHERGILL
Copyright: Lyrics © Royalty Network


Tags:
No tags yet