ਸਚ ਬੋਲਣ ਵਾਲਾ ਡਰਦਾ ਨਈ ਤੇ ਝੂਠ ਤੇ ਰਿਹੰਦਾ ਪਰਦਾ ਨਈ
ਤੇਰਾ ਚਿਹਰਾ ਸੱਭ ਕੁਝ ਦਸਦਾ ਈ ਲੱਖ ਪਰਦੇ ਕੱਜ ਦੀ ਏ
ਗੱਲ ਗੱਲ ਤੇ ਕਸਮਾ ਖਾਂਦੀ ਏ ਤੇ ਝੂਠੀ ਲਗਦੀ ਏ
ਗੱਲ ਗੱਲ ਤੇ ਕਸਮਾ ਖਾਂਦੀ ਏ ਤੇ ਝੂਠੀ ਲਗਦੀ ਏ
ਨੀ ਤੂੰ ਝੂਠੀ ਲਗਦੀ ਏ ਹਾਂ ਸਾਚੀ ਝੂਠੀ ਲਗਦੀ ਏ
ਜੇ ਦਿੱਲ ਵਿਚ ਹੋਵੇ ਪ੍ਯਾਰ ਦੱਸਣ ਦੀ ਲੋੜ ਨਈ ਪੇਂਦੀ
ਨਾ ਝੂਠ ਦੇ ਹੁੰਦੇ ਪੈਰ ਸਾਰੀ ਦੁਨਿਯਾ ਕਿਹੰਦੀ
ਜੇ ਦਿੱਲ ਵਿਚ ਹੋਵੇ ਪ੍ਯਾਰ ਦੱਸਣ ਦੀ ਲੋੜ ਨਈ ਪੇਂਦੀ
ਨਾ ਝੂਠ ਦੇ ਹੁੰਦੇ ਪੈਰ ਸਾਰੀ ਦੁਨਿਯਾ ਕਿਹੰਦੀ
ਤੂ ਮੂੰਹੋਂ ਮਿਠਾ ਬੋਲੇ ਅੰਦਰੋ
ਤੂ ਮੂੰਹੋਂ ਮਿਠਾ ਬੋਲੇ ਅੰਦਰੋ ਲਾਟ ਅੱਗ ਦੀ ਏ
ਗੱਲ ਗੱਲ ਤੇ ਕਸਮਾ ਖਾਂਦੀ ਏ ਤੇ ਝੂਠੀ ਲਗਦੀ ਏ
ਗੱਲ ਗੱਲ ਤੇ ਕਸਮਾ ਖਾਂਦੀ ਏ ਤੇ ਝੂਠੀ ਲਗਦੀ ਏ
ਨੀ ਤੂੰ ਝੂਠੀ ਲਗਦੀ ਏ ਹਾਂ ਸਾਚੀ ਝੂਠੀ ਲਗਦੀ ਏ
ਥੱਕਿਆ ਹਾਰਿਆਂ ਨਜ਼ਰਾ ਦਾ ਤੈਨੂੰ ਫਰਕ ਨਾ ਕੋਈ
ਰੁਲਦੀਆਂ ਸਾਡੀਆਂ ਸਦਰਾ ਦਾ ਤੈਨੂੰ ਹਰਕ ਨਾ ਕੋਈ
ਥੱਕਿਆ ਹਾਰਿਆਂ ਨਜ਼ਰਾ ਦਾ ਤੈਨੂੰ ਫਰਕ ਨਾ ਕੋਈ
ਰੁਲਦੀਆਂ ਸਾਡੀਆਂ ਸਦਰਾ ਦਾ ਤੈਨੂੰ ਹਰਕ ਨਾ ਕੋਈ
ਹੋ ਸਾੜਨ ਲਈ ਪਰਵਾਨੇ ਤੂ
ਹੋ ਸਾੜਨ ਲਈ ਪਰਵਾਨੇ ਤੂ ਵਾਂਗ ਸ਼ੰਮਾ ਦੇ ਜਗਦੀ ਏ
ਗੱਲ ਗੱਲ ਤੇ ਕਸਮਾ ਖਾਂਦੀ ਏ ਤੇ ਝੂਠੀ ਲਗਦੀ ਏ
ਗੱਲ ਗੱਲ ਤੇ ਕਸਮਾ ਖਾਂਦੀ ਏ ਤੇ ਝੂਠੀ ਲਗਦੀ ਏ
ਨੀ ਤੂੰ ਝੂਠੀ ਲਗਦੀ ਏ ਹਾਂ ਸਚੀ ਝੂਠੀ ਲਗਦੀ ਏ
ਹੋਲੀ ਹੋਲੀ ਦਿੱਲ ਚੰਦਰਾ ਤੈਨੂੰ ਸਮਝ ਗਿਆ ਏ
ਨਿਜਾਮਪੁਰੀ ਜਾਣ ਤੇਰੀ ਹਰ ਇਕ ਰਮਜ਼ ਗਿਆ ਏ
ਹੋਲੀ ਹੋਲੀ ਦਿੱਲ ਚੰਦਰਾ ਤੈਨੂੰ ਸਮਝ ਗਿਆ ਏ
ਨਿਜਾਮਪੁਰੀ ਜਾਣ ਤੇਰੀ ਹਰ ਇਕ ਰਮਜ਼ ਗਿਆ ਏ
ਹੋ ਆਪਣਾ ਬਣ ਕੇ ਕਾਲੇ ਨੂ
ਹੋ ਆਪਣਾ ਬਣ ਕੇ ਕਾਲੇ ਨੂ ਤੂ ਨਿਤ ਪਈ ਠਗਡ਼ੀ ਏ
ਗੱਲ ਗੱਲ ਤੇ ਕਸਮਾ ਖਾਂਦੀ ਏ ਤੇ ਝੂਠੀ ਲਗਦੀ ਏ
ਗੱਲ ਗੱਲ ਤੇ ਕਸਮਾ ਖਾਂਦੀ ਏ ਤੇ ਝੂਠੀ ਲਗਦੀ ਏ
ਨੀ ਤੂੰ ਝੂਠੀ ਲਗਦੀ ਏ ਹਾਂ ਸਚੀ ਝੂਠੀ ਲਗਦੀ ਏ