[ Featuring Gurlez Akhtar ]
ਹੋ ਮੇਰੇ ਸੂਰਮੇ ਨੇ ਜਾਦੂ ਜਿਹਾ ਪਾ ਲੇਯਾ
ਮੁੰਡਾ ਅੱਤ ਦਾ ਸ਼ੋਕੀਂਨ ਪਿੱਛੇ ਲਾ ਲੇਯਾ
ਹੋ ਲੌਂਦਾ ਅਂਬਰੀ ਉਡਾਰੀਆਂ ਸੀ ਲਾ ਲੇਯਾ
ਨੀ ਤੂ ਦਿਲ ਦੇ frame ਚ ਜੜਾਂ ਲੇਯਾ
ਇੱਕੋ ਇਕ ਖੁਵਾਹਿਸ਼ ਪਯਾਰ ਸੋਣੇਯਾ
ਵੇ ਤੇਰੇ ਨਾਲ ਰਖਣਾ ਮੈਂ ਪਾਕੇ
ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ
ਤੂ ਲੰਘਦੀ ਪੰਜੇਬਾਂ ਛੱਣਕਾ ਕੇ
ਹੋ ਕੱਚ ਦੇ ਗ੍ਲਾਸੀ ਵਾਂਗੂ ਸੋਣੇਯਾ
ਵੇ ਰਖਦਾ ਏ ਵੈਰੀ ਖੜ੍ਹਕਾ ਕੇ
ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ
ਤੂ ਲੰਘਦੀ ਪੰਜੇਬਾਂ ਛੱਣਕਾ ਕੇ
The Boss
ਹੋ ਮਿਲੇ ਅਖਾਂ ਚੋਂ ਸ਼ਰਾਬ ਜੋ ਨਾ ਕਰਦੀ ਖਰਾਬ
ਤੈਨੂ ਬਾਰਲੀ ਦੀ ਲੋਡ ਕਾਹਤੋਂ ਰਿਹੰਦੀ ਏ
ਹਾਏ ਲੱਗੇ ਪੂਰਾ bomb ਮੁੰਡਾ ਮੈਨੂ ਵੀ ਪਸੰਦ
ਕੱਲੀ ਕੱਲੀ ਵੇ friend ਮੇਰੀ ਕਿਹੰਦੀ ਏ
ਹਾਏ ਏਸੋ ਗੱਲੋਂ ਡਰਦੀ ਆਂ ਬਾਲਾ ਤੇਰਾ ਕਰਦੀ ਆਂ
ਕੌਣ ਸਮਝਾਵੇ Shivjot ਨੂ
ਪਿਹਲਾ number ਆ ਤੇਰਾ ਦੂਜਾ ਵੈਲਪੁਨਾ ਮੇਰਾ
ਆ ਲ਼ੈ ਰਖ ਲੈ gift ਮੇਰੇ ਗੋਟ ਨੂ
ਨਾਗਣੀ ਦੇ ਵਾਂਗੂ ਤੈਨੂ ਸੋਣੀਏ
ਰਖੂ ਚਾਂਦੀ ਦੀ ਪਟਾਰੀ ਵਿਚ ਪਾਕੇ
ਹੋ ਕੱਚ ਦੇ ਗ੍ਲਾਸੀ ਵਾਂਗੂ ਸੋਣੇਯਾ
ਵੇ ਰਖਦਾ ਏ ਵੈਰੀ ਖੜ੍ਹਕਾ ਕੇ
ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ
ਤੂ ਲੰਘਦੀ ਪੰਜੇਬਾਂ ਛੱਣਕਾ ਕੇ
ਤੂ ਵੈਲੀਆਂ ਦੇ ਥਂਬ ਬਿੱਲੋ ਰਖ ਗਯੀ ਹਿੱਲਾ ਕੇ
ਸਾਨੂ ਕਬਜ਼ੇ ਦਿਲਾਂ ਦੇ ਮਿਹੰਗੇ ਪੈ ਗਏ
ਹੋ ਪਤਲੇ ਆ ਗੱਬਰੂ ਤੂ ਨਜ਼ਰਾਂ ਮਿਲਾ ਕੇ
ਸਾਡੇ ਗੱਬਾ ਨਾਲ ਲੱਗੇ ਬਿੱਲੋ ਰਿਹ ਗਏ
ਹੋ ਬੋਚ ਬੋਚ ਰਖਦੀ ਸੀ ਹੌਲੀ ਪਬ ਚੱਕਦੀ ਸੀ
ਤਾਂ ਵੀ ਮੇਥੋਂ ਛੰਨ ਛੰਨ ਹੋ ਗਯੀ
ਹੋ ਪੱਲੇ ਛਡ ਦੀ ਨਾ ਕੱਖ ਤੇਰੀ ਮੋਟੀ ਮੋਟੀ ਅੱਖ
ਤੇਰੀ ਪੈਂਦੀ ਸੱਟ ਮਿਤਰਾਂ ਮੋਹ ਗਯੀ
ਅੱਖੀਆਂ ਰੜਕ ਦੀਆਂ ਸੋਣੇਯਾ
ਵੇ ਤੂ ਰਖਦਾ ਏ ਨਿੰਦ੍ਰਾ ਉਡਾ ਕੇ
ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ
ਤੂ ਲੰਘਦੀ ਪੰਜੇਬਾਂ ਛੱਣਕਾ ਕੇ
ਹੋ ਕੱਚ ਦੇ ਗ੍ਲਾਸੀ ਵਾਂਗੂ ਸੋਣੇਯਾ
ਵੇ ਰਖਦਾ ਏ ਵੈਰੀ ਖੜ੍ਹਕਾ ਕੇ
ਹੋ ਰਾਜਾ ਸੀ ਦਿਲ ਮੇਰਾ ਗਯਾ ਪੱਟੇਯਾ
ਤੇਰੀਆਂ ਅਦਾਵਾਂ ਹਥੋਂ ਗਯਾ ਲੁੱਟੇਯਾ
ਦੱਸੇ ਬਿਨਾ ਮੈਨੂ ਹੀ ਫਰਾਰ ਹੋ ਗਯਾ
Shivjot ਨੂ ਵੀ ਤੇਰੇ ਨਾਲ ਪ੍ਯਾਰ ਹੋ ਗਯਾ