Back to Top

Outlaw Video (MV)




Performed By: Sidhu Moose Wala
Length: 2:59
Written by: MANINDER KALYAN
[Correct Info]



Sidhu Moose Wala - Outlaw Lyrics
Official




Byg Bird on the beat
I'm bad boy
ਹੋ ਰੋਕੇਯਾ ਤੇਤੋਂ ਰੁਕੇ ਨਈ,
ਜੋਰ ਲਾ ਲਯਿਂ ਝੁਕਣੇ ਨਯੀ,
ਡਾਰਾਂ ਬੰਨ-ਬੰਨ ਆਵਾਂਗੇ,
ਅਸੀ ਗੋਲਿਆਂ ਦੇ ਨਾਲ ਮੁਕਣੇ ਨਈ
ਭੁੱਲ ਕੇ ਸਤਾ ਦੇ ਦਈ ਨਾ,
ਮੌਤ ਦਿਆਂ ਸੌਗਾਤਾਂ ਨੂ,
ਓ ਗੈਰ ਕਨੂਨੀ ਯਾਰ ਮੇਰੇ,
ਘੁਮਦੇ ਫਿਰਦੇ ਰਾਤਾਂ ਨੂ,
ਵੈਰੀ ਡਰ -ਡਰ ਕਿਹੰਦੇ ਨੇ,
ਹੋਯ ਕਿ ਹਾਲਾਤਾਂ ਨੂ
ਗੈਰ ਕਨੂਨੀ ਯਾਰ ਮੇਰੇ
ਯਾਰ ਮੇਰੇ, ਯਾਰ ਮੇਰੇ ਗੈਰ ਕਨੂਨੀ ਯਾਰ ਮੇਰੇ
ਓ Millions ਦੇ ਵਿਚ ਖਰਚੇ ਨੇ,
ਮੇਡਿਲ ਆਂ ਵਾਂਗੂ ਪਰਚੇ ਨੇ,
ਐੱਡੇ-ਐੱਡੇ ਕੰਡ ਕਰੇ,
Parliment ਤਕ ਚਰਚੇ ਨੇ,
ਹਾਥੀ ਤੁਕ ਲਾ ਚਕ ਲਾੰਗੇ,
ਪਰਖੀ ਨਾ ਔਕਤ'ਆਂ ਨੂ,
ਓ ਗੈਰ ਕਨੂਨੀ ਯਾਰ ਮੇਰਯ,
ਘੁਮਦੇ ਫਿਰਦੇ ਰਾਤਾਂ ਨੂ,
ਵੈਰੀ ਡਰ-ਡਰ ਕਿਹੰਦੇ ਨੇ,
ਹੋਯ ਕਿ ਹਲਾਤਾਂ ਨੂ, ਓ ਗੈਰ ਕਨੂਨੀ ਯਾਰ ਮੇਰੇ
ਓ ਗੈਰ ਕਨੂਨੀ ਯਾਰ ਮੇਰੇ ਯਾਰ ਮੇਰਯ
ਕੋਯੀ ਪਤਾ ਨਈ ਕਦ ਮੂਕ ਜਾਣਾ,
ਜੋਣੇ ਹਾਂ ਅਖਰੀ ਸਾਹਾਂ ਤੇ,
ਯਾਰ ਵਿਚ ਬੈਠੇ ਕਾਲੀ ਕੱਡੀਲੱਕ,
ਤੁਰਦੀ ਪਾਪ ਦੇ ਰਾਹਾਂ ਤੇ,
ਨੇਰੇਯਾ ਵਿਚ ਤਾੜ-ਤਾੜ ਹੁੰਦੀ,
News ਔਂਦੀ ਪਰਬਾਤਾਂ ਨੂ.
ਓ ਗੈਰ ਕਨੂਨੀ ਯਾਰ ਮੇਰੇ,
ਘੁਮਦੇ ਫਿਰਦੇ ਰਾਤਾਂ ਨੂ,
ਵੈਰੀ ਡਰ-ਡਰ ਕਿਹੰਦੇ ਨੇ,
ਹੋਯ ਕਿ ਹਲਾਤਾਂ ਨੂ,
ਗੈਰ ਕਨੂਨੀ ਯਾਰ ਮੇਰੇ, ਯਾਰ ਮੇਰੇ
ਗੈਰ ਕਨੂਨੀ ਯਾਰ ਮੇਰੇ, ਯਾਰ ਮੇਰੇ
ਕਦੇ ਮੂਸੇਵਲਾ ਸਚ ਕਰੀ,
ਓ gun ਤੇ ਕਲਾਮ ਦਾ ਫ੍ਯੂਸ਼੍ਹਨ ਆ,
ਤੁਸੀ violent ਮੈਨੂ ਦਸਦੇ ਓ,
ਓਏ ਸਾਲੇਯੋ ਏ ਰੇਵੋਲ੍ਯੂਸ਼ਨ ਆ,
ਤੋਡਦੇ ਪੱਲੇ ਪੈਨਿਯਾ ਨੀ,
ਮੇਰਾ ਰੱਬ ਹੀ ਜਾਂ ਦਾ ਬਾਤਾਂ ਨੂ.

ਇਕ ਵਾਰੀ ਹੋਰ,

ਗੈਰ ਕਨੂਨੀ ਯਾਰ ਮੇਰੇ,
ਘੁਮਦਾਯ ਫਿਰਦੇ ਰਾਤਾਂ ਨੂ,
ਵੈਰੀ ਡਰ-ਡਰ ਕਿਹੰਦੇ ਨੇ
ਹੋਯਾ ਕਿ ਹਲਾਤਾਂ ਨੂ
ਗੈਰ ਕਨੂਨੀ ਯਾਰ ਮੇਰੇ,
ਘੁਮਦਾਯ ਫਿਰਦਾਯ ਰਾਤਾਂ ਨੂ,
ਵੈਰੀਏ ਡਰ-ਡਰ ਕਿਹੰਡਾਯ ਨੇ
ਹੋਯ ਕਿ ਹਲਾਤਾਂ ਨੂ
ਗੈਰ ਕਨੂਨੀ ਯਾਰ ਮੇਰੇ ਹਾਂ ਯਾਰ ਮੇਰੇ,ਯਾਰ ਮੇਰੇ,
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Byg Bird on the beat
I'm bad boy
ਹੋ ਰੋਕੇਯਾ ਤੇਤੋਂ ਰੁਕੇ ਨਈ,
ਜੋਰ ਲਾ ਲਯਿਂ ਝੁਕਣੇ ਨਯੀ,
ਡਾਰਾਂ ਬੰਨ-ਬੰਨ ਆਵਾਂਗੇ,
ਅਸੀ ਗੋਲਿਆਂ ਦੇ ਨਾਲ ਮੁਕਣੇ ਨਈ
ਭੁੱਲ ਕੇ ਸਤਾ ਦੇ ਦਈ ਨਾ,
ਮੌਤ ਦਿਆਂ ਸੌਗਾਤਾਂ ਨੂ,
ਓ ਗੈਰ ਕਨੂਨੀ ਯਾਰ ਮੇਰੇ,
ਘੁਮਦੇ ਫਿਰਦੇ ਰਾਤਾਂ ਨੂ,
ਵੈਰੀ ਡਰ -ਡਰ ਕਿਹੰਦੇ ਨੇ,
ਹੋਯ ਕਿ ਹਾਲਾਤਾਂ ਨੂ
ਗੈਰ ਕਨੂਨੀ ਯਾਰ ਮੇਰੇ
ਯਾਰ ਮੇਰੇ, ਯਾਰ ਮੇਰੇ ਗੈਰ ਕਨੂਨੀ ਯਾਰ ਮੇਰੇ
ਓ Millions ਦੇ ਵਿਚ ਖਰਚੇ ਨੇ,
ਮੇਡਿਲ ਆਂ ਵਾਂਗੂ ਪਰਚੇ ਨੇ,
ਐੱਡੇ-ਐੱਡੇ ਕੰਡ ਕਰੇ,
Parliment ਤਕ ਚਰਚੇ ਨੇ,
ਹਾਥੀ ਤੁਕ ਲਾ ਚਕ ਲਾੰਗੇ,
ਪਰਖੀ ਨਾ ਔਕਤ'ਆਂ ਨੂ,
ਓ ਗੈਰ ਕਨੂਨੀ ਯਾਰ ਮੇਰਯ,
ਘੁਮਦੇ ਫਿਰਦੇ ਰਾਤਾਂ ਨੂ,
ਵੈਰੀ ਡਰ-ਡਰ ਕਿਹੰਦੇ ਨੇ,
ਹੋਯ ਕਿ ਹਲਾਤਾਂ ਨੂ, ਓ ਗੈਰ ਕਨੂਨੀ ਯਾਰ ਮੇਰੇ
ਓ ਗੈਰ ਕਨੂਨੀ ਯਾਰ ਮੇਰੇ ਯਾਰ ਮੇਰਯ
ਕੋਯੀ ਪਤਾ ਨਈ ਕਦ ਮੂਕ ਜਾਣਾ,
ਜੋਣੇ ਹਾਂ ਅਖਰੀ ਸਾਹਾਂ ਤੇ,
ਯਾਰ ਵਿਚ ਬੈਠੇ ਕਾਲੀ ਕੱਡੀਲੱਕ,
ਤੁਰਦੀ ਪਾਪ ਦੇ ਰਾਹਾਂ ਤੇ,
ਨੇਰੇਯਾ ਵਿਚ ਤਾੜ-ਤਾੜ ਹੁੰਦੀ,
News ਔਂਦੀ ਪਰਬਾਤਾਂ ਨੂ.
ਓ ਗੈਰ ਕਨੂਨੀ ਯਾਰ ਮੇਰੇ,
ਘੁਮਦੇ ਫਿਰਦੇ ਰਾਤਾਂ ਨੂ,
ਵੈਰੀ ਡਰ-ਡਰ ਕਿਹੰਦੇ ਨੇ,
ਹੋਯ ਕਿ ਹਲਾਤਾਂ ਨੂ,
ਗੈਰ ਕਨੂਨੀ ਯਾਰ ਮੇਰੇ, ਯਾਰ ਮੇਰੇ
ਗੈਰ ਕਨੂਨੀ ਯਾਰ ਮੇਰੇ, ਯਾਰ ਮੇਰੇ
ਕਦੇ ਮੂਸੇਵਲਾ ਸਚ ਕਰੀ,
ਓ gun ਤੇ ਕਲਾਮ ਦਾ ਫ੍ਯੂਸ਼੍ਹਨ ਆ,
ਤੁਸੀ violent ਮੈਨੂ ਦਸਦੇ ਓ,
ਓਏ ਸਾਲੇਯੋ ਏ ਰੇਵੋਲ੍ਯੂਸ਼ਨ ਆ,
ਤੋਡਦੇ ਪੱਲੇ ਪੈਨਿਯਾ ਨੀ,
ਮੇਰਾ ਰੱਬ ਹੀ ਜਾਂ ਦਾ ਬਾਤਾਂ ਨੂ.

ਇਕ ਵਾਰੀ ਹੋਰ,

ਗੈਰ ਕਨੂਨੀ ਯਾਰ ਮੇਰੇ,
ਘੁਮਦਾਯ ਫਿਰਦੇ ਰਾਤਾਂ ਨੂ,
ਵੈਰੀ ਡਰ-ਡਰ ਕਿਹੰਦੇ ਨੇ
ਹੋਯਾ ਕਿ ਹਲਾਤਾਂ ਨੂ
ਗੈਰ ਕਨੂਨੀ ਯਾਰ ਮੇਰੇ,
ਘੁਮਦਾਯ ਫਿਰਦਾਯ ਰਾਤਾਂ ਨੂ,
ਵੈਰੀਏ ਡਰ-ਡਰ ਕਿਹੰਡਾਯ ਨੇ
ਹੋਯ ਕਿ ਹਲਾਤਾਂ ਨੂ
ਗੈਰ ਕਨੂਨੀ ਯਾਰ ਮੇਰੇ ਹਾਂ ਯਾਰ ਮੇਰੇ,ਯਾਰ ਮੇਰੇ,
[ Correct these Lyrics ]
Writer: MANINDER KALYAN
Copyright: Lyrics © Songtrust Ave, Warner Music India Private Limited


Tags:
No tags yet