ਬੰਦਾ ਗੁਰ ਕ੍ਰਿਪਾ ਲੈ ਤੁਰਿਆ
ਤੇਰਾ ਬੰਦਾ ਹੋਕੇ ਤੁਰਿਆ , ਹੋ
ਬੰਦਾ ਗੁਰ ਕ੍ਰਿਪਾ ਲੈ ਤੁਰਿਆ
ਤੇਰਾ ਬੰਦਾ ਹੋਕੇ ਤੁਰਿਆ
ਬੰਦਾ ਗੁਰ ਕ੍ਰਿਪਾ ਲੈ ਤੁਰਿਆ
ਤੇਰਾ ਬੰਦਾ ਹੋਕੇ ਤੁਰਿਆ
ਬਰਸੇਗਾ ਮਿਹਰ ਦਾ ਮੀਹ ਬਣਕੇ
ਬਿਜਲੀ ਬਣ ਜ਼ੁਲਮ ਤੇ ਗਰਜੇਗਾ
ਬੰਦੇ ਦਾ, ਬੰਦੇ ਦਾ
ਹੋ ਬੰਦੇ ਦਾ ਖੰਡਾ ਖੜਕੇਗਾ
ਬੰਦੇ ਦਾ
ਬੰਦੇ ਦਾ ਖੰਡਾ ਖੜਕੇਗਾ
ਬੰਦੇ ਦਾ ਖੰਡਾ ਖੜਕੇਗਾ
ਕੱਲੇਆਂ ਗੁਰਾਂ ਨੇ ਬੰਦਾ
ਤਪੀ ਤੇ ਤੇਯਾਗੀ ਏ, (ਤੇਯਾਗੀ ਏ)
ਲੋਕਾਂ ਦੇਆਂ ਚੇਹਰਿਆਂ ਤੇ
ਆਸ ਜਿਹੀ ਜਾਗੀ ਏ
ਆਯਾ ਏ ਮਸੀਹਾ ਆਯਾ ਏ
ਲੋਕਾਂ ਦਾ ਦਰ੍ਦ ਵੰਡਾਯਾ ਏ
ਆਯਾ ਏ ਮਸੀਹਾ ਆਯਾ ਏ
ਲੋਕਾਂ ਦਾ ਦਰ੍ਦ ਵੰਡਾਯਾ ਏ
ਆਯਾ ਏ ਮਸੀਹਾ ਆਯਾ ਏ
ਲੋਕਾਂ ਦਾ ਦਰ੍ਦ ਵੰਡਾਯਾ ਏ
ਏ ਪ੍ਯਾਰ ਨਾਲ ਦਿੱਲ ਜੀਤ ਲਏਗਾ
ਬਣ ਧਰਮ ਦਿਲਾਂ ਵਿਚ ਧੜਕੇ ਗਾ
ਬੰਦੇ ਦਾ ਬੰਦੇ ਦਾ
ਬੰਦੇ ਦਾ ਹਾਂ ਬੰਦੇ ਦਾ
ਬੰਦੇ ਦਾ ਖੰਡਾ ਖੜਕੇਗਾ
ਹੋ ਬੰਦੇ ਦਾ ਖੰਡਾ ਖੜਕੇਗਾ
ਬੰਦੇ ਦਾ ਹਾਂ ਬੰਦੇ ਦਾ
ਬੰਦੇ ਦਾ ਖੰਡਾ ਖੜਕੇਗਾ
ਹੋ ਜੰਗ ਦੇ ਮੈਦਾਨ ਵਿਚ, ਸਿੰਘ ਏ ਜੋ ਆਏ ਨੇ
ਗੁਰੂ ਲਯੀ ਸੀਸ ਇਹਨਾਂ ਤਲੀ ਤੇ ਟੀਕਾਏ ਨੇ
ਆਏ ਨੇ ਮਾਰਨ ਮਰਨ ਲਯੀ
ਸੂਖੇ ਦਾ ਸਫਾਯਾ ਕਰ੍ਨ ਲਯੀ
ਇਹਨਾਂ ਦੇ ਇਕ ਜੈਕਾਰੇ ਚੋ
ਰਣਜੀਤ ਨੱਗਾਰਾ ਗੜਕੇ ਗੇ
ਬੰਦੇ ਦਾ, ਬੰਦੇ ਦਾ
ਬੰਦੇ ਦਾ, ਬੰਦੇ ਦਾ
ਹੋ ਬੰਦੇ ਦਾ ਖੰਡਾ ਖੜਕੇਗਾ
ਬੰਦੇ ਦਾ ਖੰਡਾ ਖੜਕੇਗਾ
ਬੰਦੇ ਦਾ ਖੰਡਾ ਖੜਕੇਗਾ
ਬੰਦੇ ਦਾ ਖੰਡਾ ਖੜਕੇਗਾ