[ Featuring Amarjot, Amar Singh Chamkila ]
ਕਰਦਾ ਸਿਫਤ ਮੇਰੇ ਕੋਲ ਰਹਿੰਦਾ ਸੀ
ਕਰਦਾ ਸਿਫਤ ਮੇਰੇ ਕੋਲ ਰਹਿੰਦਾ ਸੀ
ਬੜਾ ਸਾਊ ਮੁੰਡਾ ਨੀ ਵਿਚੋਲਾ ਕਹਿੰਦਾ ਸੀ
ਬੜਾ ਸਾਊ ਮੁੰਡਾ ਨੀ ਵਿਚੋਲਾ ਕਹਿੰਦਾ ਸੀ
ਕਚੀ ਕਇਓ ਖੰਗਰੀ ਦੇ ਨਾਲ ਤੋੜ ਤੀ
ਕਾਚੀ ਕਇਓ ਖੰਗਰੀ ਦੇ ਨਾਲ ਤੋੜ ਤੀ
ਅਮਲੀ ਦੇ ਲੜ ਲਾਕੇ ਬੇੜੀ ਰੋੜਤੀ
ਅਮਲੀ ਦੇ ਲੜ ਲਾਕੇ ਬੇੜੀ ਰੋੜਤੀ
ਹੋ ਚਾਅ ਦੇ ਪਤੀਲੇ ਵਿਚ ਘੋਲ ਦੇ ਡਲੀ
ਹੋ ਮਾਰ ਕੇ ਕਸੂਨ ਹੁਣੇ ਚਾੜ ਦੂ ਬਲੀ
ਹੋ ਚਾਅ ਦੇ ਪਤੀਲੇ ਵਿਚ ਘੋਲ ਦੇ ਡਲੀ
ਹੋ ਮਾਰ ਕੇ ਕਸੂਨ ਹੁਣੇ ਚਾੜ ਦੂ ਬਲੀ
ਹਾਏ ਅਮਲੀ ਦੀ ਅੱਖ ਦੇਖ ਲਾਲ ਲਾਲ ਨੀ
ਅਮਲੀ ਦੀ ਅੱਖ ਦੇਖ ਲਾਲ ਲਾਲ ਨੀ
ਗੁਤ ਦਾ ਬਣਾ ਦੂ ਹੁਣੇ ਬਾਲ ਬਾਲ ਨੀ
ਤੇਰੀ ਗੁਤ ਦਾ ਬਣਾ ਦੂ ਹੁਣੇ ਬਾਲ ਬਾਲ ਨੀ
ਦਿਨ ਰਾਤ ਮਾਵੇ ਨਾਲ ਬੁੱਤ ਫਿਰਦਾ ਐ
ਦਿਨ ਰਾਤ ਮਾਵੇ ਨਾਲ ਬੁੱਤ ਫਿਰਦਾ ਐ
ਚੱਜ ਨਾਲ ਸੌਨਾ ਨਾ ਹੰਢਾਉਣਾ ਮਿਲਦਾ ਐ
ਚੱਜ ਨਾਲ ਸੌਨਾ ਨਾ ਹੰਢਾਉਣਾ ਮਿਲਦਾ ਐ
ਤੋਲਾ ਤੋਲਾ ਖਾ ਕੇ ਨੀ ਨਜਾਰੇ ਚੱਖ ਦਾ
ਤੋਲਾ ਤੋਲਾ ਖਾ ਕੇ ਨੀ ਨਜਾਰੇ ਚੱਖ ਦਾ
ਮੇਰੀ ਤਾ ਭੰਬੀਰੀ ਏ ਘੁਮਾਈ ਰੱਖਦਾ
ਮੇਰੀ ਤਾ ਭੰਬੀਰੀ ਏ ਘੁਮਾਈ ਰੱਖਦਾ
ਓ ਖਾਦੀ ਹੋਵੇ ਉਡੂ ਉਡੂ ਚਿਤ ਕਰਦਾ ਐ
ਨੀ ਬੁੱਲਾਂ ਵਿਚ ਰੱਖਕੇ ਪਤਾ ਕੀ ਜਰਦਾ
ਓ ਖਾਦੀ ਹੋਵੇ ਉਡੂ ਉਡੂ ਚਿਤ ਕਰਦਾ ਐ
ਨੀ ਬੁੱਲਾਂ ਵਿਚ ਰੱਖਕੇ ਪਤਾ ਕੀ ਜਰਦਾ
ਓ ਰੀਠੇ ਜਿੰਨੀ ਦੇ ਦੇ
ਹਾਂ ਰੀਠੇ ਜਿੰਨੀ ਦੇ ਦੇ ਚੋਖੀ ਵਾਂਗੂ ਤੋਰ ਲਈ
ਓ ਰੀਠੇ ਜਿੰਨੀ ਦੇ ਕੇ ਚੋਖੀ ਵਾਂਗੂ ਤੋਰ ਲਈ
ਫੇਰ ਭਾਵੇਂ ਅਮਲੀ ਗੱਡੇ ਨਾਲ ਜੋੜ ਲਈ
ਹੋ ਫੇਰ ਭਾਵੇਂ ਅਮਲੀ ਗੱਡੇ ਨਾਲ ਜੋੜ ਲਈ
ਵੇਖ ਚਰਬੁਤਾ ਮੇਰਾ ਢਿੱਡ ਹਸਦਾ
ਪਾਕੇ ਨਿਤ ਘੱਗਰੀ ਵੇਹੜੇ ਚ ਨੱਚਦਾ
ਵੇਖ ਚਰਬੁਤਾ ਮੇਰਾ ਢਿੱਡ ਹਸਦਾ
ਪਾਕੇ ਨਿਤ ਘੱਗਰੀ ਵੇਹੜੇ ਚ ਨੱਚਦਾ
ਲਿਖਦਾ ਏ ਰੱਬ ਤਕਦੀਰਾਂ ਖੋਟੀਆਂ
ਲਿਖਦਾ ਏ ਰੱਬ ਤਕਦੀਰਾਂ ਖੋਟੀਆਂ
ਚਾਅ ਦਾ ਪਤੀਲਾ ਤਾ ਨੀ ਖਾਂਦਾ ਰੋਟੀਆਂ
ਚਾਅ ਦਾ ਪਤੀਲਾ ਤਾ ਨੀ ਖਾਂਦਾ ਰੋਟੀਆਂ
ਓ ਸੱਜਰੀ ਬਹੁ ਦੀ ਜਿਵੇਂ ਵਰੀ ਪਈ ਏ
ਨੀ ਸੁਖ ਨਾਲ ਡੱਬੀ ਅਜੇ ਭਰੀ ਪਯੀ ਏ
ਓ ਸੱਜਰੀ ਬਹੁ ਦੀ ਜਿਵੇਂ ਵਰੀ ਪਈ ਏ
ਨੀ ਸੁਖ ਨਾਲ ਡੱਬੀ ਅਜੇ ਭਰੀ ਪਯੀ ਏ
ਹੋ ਦੁੱਜੀ ਨਾਲ ਪਾਉਂਦਾ
ਹਾਏ ਦੁੱਜੀ ਨਾਲ ਪਾਉਂਦਾ ਚਮਕੀਲਾ ਬਾਘੀਆਂ
ਤੋੜ ਦਊਗਾ ਅੱਜ ਅਮਲੀ ਤਾੜਗਿਆਂ
ਤੋੜ ਦਊਗਾ ਅੱਜ ਅਮਲੀ ਤਾੜਗਿਆਂ
ਚਾਅ ਦਾ ਪਤੀਲਾ ਤਾ ਨੀ ਖਾਂਦਾ ਰੋਟੀਆਂ
ਹੋ ਤੋੜ ਦਊਗਾ ਅੱਜ ਅਮਲੀ ਤਾੜਗਿਆਂ
ਚਾਅ ਦਾ ਪਤੀਲਾ ਤਾ ਨੀ ਖਾਂਦਾ ਰੋਟੀਆਂ