Back to Top

Jaqeen Video (MV)




Performed By: Talwiinder
Featuring: Rish
Length: 3:25
Written by: MOIT, RISH, TALWIINDER




Talwiinder - Jaqeen Lyrics
Official




[ Featuring Rish ]

ਤੂ ਨਿਕਲੀ ਬੇਵਫਾ
ਕਿਯੂ ਦਿੱਤੀ ਏ ਸਜ਼ਾ
ਕਿਯੂ ਨਿਕਲੀ ਬੇਵਫਾ
ਤੂ ਦਿੱਤੀ ਏ ਸਜ਼ਾ
ਪ੍ਯਾਰ ਨਹੀ ਔਂਦਾ ਇਸ ਦਿਲ ਨੂ ਹੁਣ ਤੇਰੇ ਤੇ
ਪ੍ਯਾਰ ਨਹੀ ਔਂਦਾ ਇਸ ਦਿਲ ਨੂ ਹੁਣ ਤੇਰੇ ਤੇ

ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ
ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ

ਕਿਵੇਂ ਦੀਏ ਤੂ ਹਾਏ ਤੂ ਧੋਖੇਬਾਜ ਹੈ
ਦਸਦੇ ਨਾ ਤੂ ਤੇਰੇ ਕਿੰਨੇ ਰਾਜ਼ ਹੈ
ਨਾ ਰਿਹਾ ਮੈਂ ਮੈਨੂ ਕਿੱਤਾ ਖਾਕ ਹੈ
ਮੈਨੂ ਕਿੱਤਾ ਖਾਕ ਹੈ, ਮੈਨੂ ਕਿੱਤਾ ਖਾਕ ਹੈ

ਕਿਹ ਦੇਂਦੀ ਜੇ ਕਰਨਾ ਨੀ ਸੀ ਪ੍ਯਾਰ ਤੈਨੂੰ
ਕਿਹ ਦੇਂਦੀ ਜੇ ਲਭ ਗਯਾ ਨਯਾ ਯਾਰ ਤੈਨੂੰ
ਕਿਹ ਦੇਂਦੀ ਨਾ ਮੈਂ ਔਂਦਾ ਨਦੀਓਂ ਪਾਰ
ਮੈਨੂ ਕਿਹ ਦਿੰਦੀ

ਗਲਤੀ ਤੇਰੀ ਨੀ (ਤੇਰੀ ਨੀ)
ਹਾਂ ਗਲਤੀ ਮੇਰੀ ਹੈ (ਮੇਰੀ ਹੈ)
ਪ੍ਯਾਰ ਕਿੱਤਾ ਮੈਂ, ਦਗਾ ਤੇਰੀ ਹੈ (ਤੇਰੀ ਹੈ)
ਓਰ ਨਾ ਤੂ ਮੇਰੀ ਹੈ (ਮੇਰੀ ਹੈ)
ਨਾ ਕਿਸੇ ਹੋਰ ਦੀ
ਓ ਧੋਖਾ ਦੇਣ ਦੀ ਹਾਂ ਫਿਤਰਤ ਤੇਰੀ ਹੈ

ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ
ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ

ਮੇਰਾ ਜੋ ਪ੍ਯਾਰ ਹੁਣ ਤੇਰੇ ਕੋਲੋ ਭੂਲਨਾ ਨੀ
ਮੈਂ ਤੇਰੇ ਪੀਛੇ ਹੁਣ ਐਵੇ ਹੋਰ ਰੂਲਣਾ ਨੀ
ਹੱਦ ਤੋਹ ਜਾਦਾ ਤੈਨੂੰ ਚਾਹਿਆ ਸੀ ਮੈਂ ਸੋਹਣੀਏ
ਹੁਣ ਯੇ ਦਿਲ ਮੇਰਾ ਤੇਰੇ ਲਯੀ ਖੁਲ੍ਣਾ ਨੀ
ਜ਼ਿਣਦੇ ਨੇ ਲਗ ਚੁਕੇ ਹੁਣ ਮੇਰੇ ਪ੍ਯਾਰ ਨੂ
ਮੰਗੀ ਸੀ ਏਕੋ ਚੀਜ਼ ਹੋਵੇ ਮੇਰੇ ਨਾਲ ਤੂ
ਕੋਈ ਨਾ ਪੂਛੇ ਹੁਣ ਹਾਲ ਤੇਰੇ ਯਾਰ ਦਾ
ਛੱਡ ਦਿੱਤਾ ਤੂ ਸਾਤ ਅਧ ਵਿਚਕਾਰ ਕਿਯੂ
ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ (ਤੇਰੇ ਤੇ)
ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ (ਤੇਰੇ ਤੇ)
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ (ਮੇਰੀ ਯੇ)
ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ (ਮੇਰੀ ਯੇ)
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਤੂ ਨਿਕਲੀ ਬੇਵਫਾ
ਕਿਯੂ ਦਿੱਤੀ ਏ ਸਜ਼ਾ
ਕਿਯੂ ਨਿਕਲੀ ਬੇਵਫਾ
ਤੂ ਦਿੱਤੀ ਏ ਸਜ਼ਾ
ਪ੍ਯਾਰ ਨਹੀ ਔਂਦਾ ਇਸ ਦਿਲ ਨੂ ਹੁਣ ਤੇਰੇ ਤੇ
ਪ੍ਯਾਰ ਨਹੀ ਔਂਦਾ ਇਸ ਦਿਲ ਨੂ ਹੁਣ ਤੇਰੇ ਤੇ

ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ
ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ

ਕਿਵੇਂ ਦੀਏ ਤੂ ਹਾਏ ਤੂ ਧੋਖੇਬਾਜ ਹੈ
ਦਸਦੇ ਨਾ ਤੂ ਤੇਰੇ ਕਿੰਨੇ ਰਾਜ਼ ਹੈ
ਨਾ ਰਿਹਾ ਮੈਂ ਮੈਨੂ ਕਿੱਤਾ ਖਾਕ ਹੈ
ਮੈਨੂ ਕਿੱਤਾ ਖਾਕ ਹੈ, ਮੈਨੂ ਕਿੱਤਾ ਖਾਕ ਹੈ

ਕਿਹ ਦੇਂਦੀ ਜੇ ਕਰਨਾ ਨੀ ਸੀ ਪ੍ਯਾਰ ਤੈਨੂੰ
ਕਿਹ ਦੇਂਦੀ ਜੇ ਲਭ ਗਯਾ ਨਯਾ ਯਾਰ ਤੈਨੂੰ
ਕਿਹ ਦੇਂਦੀ ਨਾ ਮੈਂ ਔਂਦਾ ਨਦੀਓਂ ਪਾਰ
ਮੈਨੂ ਕਿਹ ਦਿੰਦੀ

ਗਲਤੀ ਤੇਰੀ ਨੀ (ਤੇਰੀ ਨੀ)
ਹਾਂ ਗਲਤੀ ਮੇਰੀ ਹੈ (ਮੇਰੀ ਹੈ)
ਪ੍ਯਾਰ ਕਿੱਤਾ ਮੈਂ, ਦਗਾ ਤੇਰੀ ਹੈ (ਤੇਰੀ ਹੈ)
ਓਰ ਨਾ ਤੂ ਮੇਰੀ ਹੈ (ਮੇਰੀ ਹੈ)
ਨਾ ਕਿਸੇ ਹੋਰ ਦੀ
ਓ ਧੋਖਾ ਦੇਣ ਦੀ ਹਾਂ ਫਿਤਰਤ ਤੇਰੀ ਹੈ

ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ
ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ

ਮੇਰਾ ਜੋ ਪ੍ਯਾਰ ਹੁਣ ਤੇਰੇ ਕੋਲੋ ਭੂਲਨਾ ਨੀ
ਮੈਂ ਤੇਰੇ ਪੀਛੇ ਹੁਣ ਐਵੇ ਹੋਰ ਰੂਲਣਾ ਨੀ
ਹੱਦ ਤੋਹ ਜਾਦਾ ਤੈਨੂੰ ਚਾਹਿਆ ਸੀ ਮੈਂ ਸੋਹਣੀਏ
ਹੁਣ ਯੇ ਦਿਲ ਮੇਰਾ ਤੇਰੇ ਲਯੀ ਖੁਲ੍ਣਾ ਨੀ
ਜ਼ਿਣਦੇ ਨੇ ਲਗ ਚੁਕੇ ਹੁਣ ਮੇਰੇ ਪ੍ਯਾਰ ਨੂ
ਮੰਗੀ ਸੀ ਏਕੋ ਚੀਜ਼ ਹੋਵੇ ਮੇਰੇ ਨਾਲ ਤੂ
ਕੋਈ ਨਾ ਪੂਛੇ ਹੁਣ ਹਾਲ ਤੇਰੇ ਯਾਰ ਦਾ
ਛੱਡ ਦਿੱਤਾ ਤੂ ਸਾਤ ਅਧ ਵਿਚਕਾਰ ਕਿਯੂ
ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ (ਤੇਰੇ ਤੇ)
ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ (ਤੇਰੇ ਤੇ)
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ (ਮੇਰੀ ਯੇ)
ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ (ਮੇਰੀ ਯੇ)
[ Correct these Lyrics ]
Writer: MOIT, RISH, TALWIINDER
Copyright: Lyrics © Sony/ATV Music Publishing LLC

Back to: Talwiinder

Tags:
No tags yet