[ Featuring Vision ]
ਕਿਉਂ ਨਸ਼ਾ ਤੇਰਾ ਹੋਇਆ ਹੋਇਆ
ਮੇਰੇ ਦਿਲ ਨੂੰ ਕੀ ਹੋਇਆ
ਕਿਉਂ ਫਿਰਦਾ ਐ ਖੋਇਆ
ਕਿਉਂ ਤੇਰੇ ਤੇ ਅੱਖਾਂ ਜੁੜੀਆਂ
ਕੀ ਕਰਲੂ ਗੀ ਸਾਡਾ ਦੁਨੀਆਂ
ਮੈਂ ਅੱਜ ਤੱਕ ਕਿਸੇ ਦੀਆਂ ਨੀ ਸੁਣੀਆਂ
ਤੂੰ ਮੇਨੂੰ ਪਾਗਲ ਕਰ ਜਾਣਾ
ਤੇਰੇ ਮੇਰਾ ਅਫਸਾਨਾ ਦੇਖੀ ਅੱਧਾ ਰਹ ਜਾਣਾ
ਪੂਰਾ ਕਰਦੇ ਤੂੰ ਮੇਨੂੰ ਜੋ ਵੀ ਮੇਰੇ ਦਿਲ ਵਿੱਚ ਲਿਖਿਆ
ਪਹਿਲਾਂ ਦਾ ਪਤਾ ਏ ਇਹ ਤੇਨੂੰ
ਕਿਉਂ ਨਸ਼ਾ ਤੇਰਾ ਹੋਇਆ ਹੋਇਆ
ਕਿਉਂ ਨਸ਼ਾ ਤੇਰਾ ਹੋਇਆ ਹੋਇਆ
ਕਿਉਂ ਨਸ਼ਾ ਤੇਰਾ ਹੋਇਆ ਹੋਇਆ
ਕਿਉਂ ਨਸ਼ਾ ਤੇਰਾ ਹੋਇਆ ਹੋਇਆ
ਕਿਉਂ ਤੇਰੇ ਤੇ ਅੱਖਾਂ ਜੁੜੀਆਂ
ਕੀ ਕਰਲੂ ਗੀ ਸਾਡਾ ਦੁਨੀਆਂ
ਮੈਂ ਅੱਜ ਤੱਕ ਕਿਸੇ ਦੀਆਂ ਨੀ ਸੁਣੀਆਂ
ਤੂੰ ਮੇਨੂੰ ਪਾਗਲ ਕਰ ਜਾਣਾ
ਤੇਰੇ ਮੇਰਾ ਅਫਸਾਨਾ ਦੇਖੀ ਅੱਧਾ ਰਹ ਜਾਣਾ
ਪੂਰਾ ਕਰਦੇ ਤੂੰ ਮੇਨੂੰ ਜੋ ਵੀ ਮੇਰੇ ਦਿਲ ਵਿੱਚ ਲਿਖਿਆ
ਪਹਿਲਾਂ ਦਾ ਪਤਾ ਏ ਇਹ ਤੇਨੂੰ
ਪਹਿਲਾਂ ਦਾ ਪਤਾ ਏ ਤੇਨੂੰ
ਪਹਿਲਾਂ ਦਾ ਪਤਾ ਏ ਤੇਨੂੰ
ਤੂੰ ਵੀ ਕੁਝ ਦੱਸ ਜਾ ਮੇਨੂੰ
ਪਹਿਲਾਂ ਦਾ ਪਤਾ ਏ ਤੇਨੂੰ
ਤੇਰੇ ਖੱਤ ਸਾਂਭੇ ਸਾਰੇ
ਪੁੱਛਦੇ ਮੇਨੂੰ ਤੇਰੇ ਬਾਰੇ ਲਾਉਣੇ ਪੇਂਦੇ ਮੇਨੂੰ ਲਾਰੇ
ਜਿੰਨੇ ਅੰਬਰਾਂ ਵਿੱਚ ਤਾਰੇ ਥੱਲੇ ਲੇ ਆਉ ਸਾਰੇ ਸਾਰੇ ਤੇਰੇ ਤੋਂ ਵਾਰੇ
ਕੋਸ਼ਿਸ਼ ਕਰਦਾ ਤੇਨੂੰ ਭੁਲਜਾ ਜਾਂ ਤੇਰੇ ਪਿੱਛੇ ਰੁਲਜਾ
ਇਹੀ ਬਸ ਦੱਸ ਜਾ ਆਕੇ
ਕਿਉਂ ਨਸ਼ਾ ਤੇਰਾ ਹੋਇਆ ਹੋਇਆ
ਕਿਉਂ ਨਸ਼ਾ ਤੇਰਾ ਹੋਇਆ ਹੋਇਆ
ਕਿਉਂ ਨਸ਼ਾ ਤੇਰਾ ਹੋਇਆ ਹੋਇਆ
ਕਿਉਂ ਨਸ਼ਾ ਤੇਰਾ ਹੋਇਆ ਹੋਇਆ
ਕਿਉਂ ਨਸ਼ਾ ਤੇਰਾ ਹੋਇਆ ਹੋਇਆ
ਕਿਉਂ ਨਸ਼ਾ ਤੇਰਾ ਹੋਇਆ ਹੋਇਆ