Back to Top

Tarsem Jassar - No Blame Lyrics



Tarsem Jassar - No Blame Lyrics
Official




[ Featuring Shortie Littlebox ]

ਯਾਰੀ ਵਿਚ ਰਖੇ ਨਾ blame ਗੋਰੀਏ,
Anti change ਹੋ ਗਏ ਯਾਰ same ਗੋਰੀਏ
ਪਿਹਲੇਯਾ ਦੀ ਜਿਵੇ ਆ ਚਕਰੀ
ਏਨਾ ਦੀ ਵੀ ਪੌਣੀ gameਗੋਰੀਏ
ਯਾਰੀ ਵਿਚ ਰਖੇ ਨਾ blame ਗੋਰੀਏ
Anti change ਹੋ ਗਏ ਯਾਰ same ਗੋਰੀਏ
ਪਿਹਲੇਯਾ ਦੀ ਜਿਵੇ ਆ ਘੂਮਾਈ ਚਕਰੀ
ਏਨਾ ਦੀ ਵੀ ਪੌਣੀ ਛੇਤੀ
ਹੋ ਮਰਦਾਂ ਦੇ ਟੋਲੇਯਾ ਦੇ ਫੈਸਲੇ ਹੁੰਦੇ
ਇਕ-ਦੂਜੇ ਤੇ ਨੀ ਕਦੇ ਚਿੱਟ ਸੁੱਟੀਦਾ
ਜੇ ਹੋ ਜਾਵੇ ਮੁਨਾਫਾ ਨਾ creditਚੱਕੇ
Loss ਚ ਜਾਕੇ ਵੀ net ਤੇ ਨੀ ਪਿੱਤੀਦਾ
ਵੈਰੀ ਦੀ ਵੀ ਧੀ ਤੇ ਨੀ ਅੱਖ ਰਖਿਦੀ
ਰਖੀ ਨਾਯੋ ਸੋਚ ਕਦੇ lameਗੋਰੀਏ
ਯਾਰੀ ਵਿਚ ਰਖਏ ਨਾ blame ਗੋਰੀਏ
Anti change ਹੋ ਗਏ ਯਾਰ same ਗੋਰੀਏ
ਪਿਹਲੇਯਾ ਦੀ ਜਿਵੇ ਆ ਘੂਮਾਈ ਚਕਰੀ
ਏਨਾ ਦੀ ਵੀ ਪੌਣੀ ਛੇਤੀ gameਗੋਰੀਏ

ਓਹੀ ਅਮਲੋਹ ਆ ਓਹੀ ਯਾਰ ਬੇਲੀ ਨੇ
ਓਹੀ ਡੰਡਾ ਫੀਲਰ-ਆਂ ਲਾਯੀ ਕਾਇਮ ਰਖੇਯਾ
ਓਹੀ ਰੂਟ ਫਤਿਹਗੜ੍ਹ ਸਾਹਬ ਵਲ ਦਾ
ਓਥੇ ਜਾਕੇ ਕਦੇ ਨਾਯੋ ਵੇਹਮ ਰਖੇਯਾ
ਚਲਾਏ ਨੇ trendਓਸ ਬਾਬੇ ਸਿਰ ਤੇ
ਕੀਤਾ ਪਰ ਕਦੇ ਨੀ claimਗੋਰੀਏ
ਯਾਰੀ ਵਿਚ ਰਖੇ ਨਾ blame ਗੋਰੀਏ
Anti change ਹੋ ਗਏ ਯਾਰ same ਗੋਰੀਏ
ਪਿਹਲੇਯਾਨ ਦੀ ਜਿਵੇਈਂ ਆ ਘੂਮਾਈ ਚਕਰੀ
ਏਨਾ ਦੀ ਵੀ ਪੌਣੀ ਛੇਤੀ gameਗੋਰੀਏ

Insecure ਕਲਾਕਾਰ ਇਕ ਦੂਜੇ ਤੋਂ
ਦੇਖੋ-ਦੇਖੀ ਪੌਂਦੇ sameਹੀ snap ਆਂ ਨੂ
Value ਨੀ ਪਤਾ ਲਗਦਾ ਏ ਆਪਣੀ
Classless cheap ਜਾਏ brandy cat-ਆਂ ਨੂ
ਜੱਸਰ'ਆ ਵੇ ਅਣਖ'ਆਂ ਨਾ ਲੈਯਾਨ sale ਤੇ
ਐਸੇ ਗੱਲੋਂ ਆਮ ਜਹੇ ਦਾ ਆਏ nameਗੋਰੀਏ
ਯਾਰੀ ਵਿਚ ਰਖੇ ਨਾ blame ਗੋਰੀਏ
Anti change ਹੋ ਗਏ ਯਾਰ same ਗੋਰੀਏ
ਪਿਹਲੇਯਾ ਦੀ ਜਿਵੇ ਆ ਘੂਮਾਈ ਚਕਰੀ
ਏਨਾ ਦੀ ਵੀ ਪੌਣੀ ਛੇਤੀ gameਗੋਰੀਏ
ਓ ਦੇਖ ਪੱਗਾਂ ਔਂਦੇ ਸਰਦਾਰ ਆਖਦੇ
ਦਿਲਾਂ ਆਲੇ ਆ ਤਾਹੀਂ ਓ ਦਿਲਦਾਰ ਆਖਦੇ
ਦਸ ਕੇੜਾ ਦੇਸ਼ ਜਿਥੇ ਨਾਮ ਕੀਤੇ ਨੀ
ਹਾਲੇ miorityਆ ਜੱਸਰ'ਆ ਵੇ ਯਾਰ ਆਖਦੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਯਾਰੀ ਵਿਚ ਰਖੇ ਨਾ blame ਗੋਰੀਏ,
Anti change ਹੋ ਗਏ ਯਾਰ same ਗੋਰੀਏ
ਪਿਹਲੇਯਾ ਦੀ ਜਿਵੇ ਆ ਚਕਰੀ
ਏਨਾ ਦੀ ਵੀ ਪੌਣੀ gameਗੋਰੀਏ
ਯਾਰੀ ਵਿਚ ਰਖੇ ਨਾ blame ਗੋਰੀਏ
Anti change ਹੋ ਗਏ ਯਾਰ same ਗੋਰੀਏ
ਪਿਹਲੇਯਾ ਦੀ ਜਿਵੇ ਆ ਘੂਮਾਈ ਚਕਰੀ
ਏਨਾ ਦੀ ਵੀ ਪੌਣੀ ਛੇਤੀ
ਹੋ ਮਰਦਾਂ ਦੇ ਟੋਲੇਯਾ ਦੇ ਫੈਸਲੇ ਹੁੰਦੇ
ਇਕ-ਦੂਜੇ ਤੇ ਨੀ ਕਦੇ ਚਿੱਟ ਸੁੱਟੀਦਾ
ਜੇ ਹੋ ਜਾਵੇ ਮੁਨਾਫਾ ਨਾ creditਚੱਕੇ
Loss ਚ ਜਾਕੇ ਵੀ net ਤੇ ਨੀ ਪਿੱਤੀਦਾ
ਵੈਰੀ ਦੀ ਵੀ ਧੀ ਤੇ ਨੀ ਅੱਖ ਰਖਿਦੀ
ਰਖੀ ਨਾਯੋ ਸੋਚ ਕਦੇ lameਗੋਰੀਏ
ਯਾਰੀ ਵਿਚ ਰਖਏ ਨਾ blame ਗੋਰੀਏ
Anti change ਹੋ ਗਏ ਯਾਰ same ਗੋਰੀਏ
ਪਿਹਲੇਯਾ ਦੀ ਜਿਵੇ ਆ ਘੂਮਾਈ ਚਕਰੀ
ਏਨਾ ਦੀ ਵੀ ਪੌਣੀ ਛੇਤੀ gameਗੋਰੀਏ

ਓਹੀ ਅਮਲੋਹ ਆ ਓਹੀ ਯਾਰ ਬੇਲੀ ਨੇ
ਓਹੀ ਡੰਡਾ ਫੀਲਰ-ਆਂ ਲਾਯੀ ਕਾਇਮ ਰਖੇਯਾ
ਓਹੀ ਰੂਟ ਫਤਿਹਗੜ੍ਹ ਸਾਹਬ ਵਲ ਦਾ
ਓਥੇ ਜਾਕੇ ਕਦੇ ਨਾਯੋ ਵੇਹਮ ਰਖੇਯਾ
ਚਲਾਏ ਨੇ trendਓਸ ਬਾਬੇ ਸਿਰ ਤੇ
ਕੀਤਾ ਪਰ ਕਦੇ ਨੀ claimਗੋਰੀਏ
ਯਾਰੀ ਵਿਚ ਰਖੇ ਨਾ blame ਗੋਰੀਏ
Anti change ਹੋ ਗਏ ਯਾਰ same ਗੋਰੀਏ
ਪਿਹਲੇਯਾਨ ਦੀ ਜਿਵੇਈਂ ਆ ਘੂਮਾਈ ਚਕਰੀ
ਏਨਾ ਦੀ ਵੀ ਪੌਣੀ ਛੇਤੀ gameਗੋਰੀਏ

Insecure ਕਲਾਕਾਰ ਇਕ ਦੂਜੇ ਤੋਂ
ਦੇਖੋ-ਦੇਖੀ ਪੌਂਦੇ sameਹੀ snap ਆਂ ਨੂ
Value ਨੀ ਪਤਾ ਲਗਦਾ ਏ ਆਪਣੀ
Classless cheap ਜਾਏ brandy cat-ਆਂ ਨੂ
ਜੱਸਰ'ਆ ਵੇ ਅਣਖ'ਆਂ ਨਾ ਲੈਯਾਨ sale ਤੇ
ਐਸੇ ਗੱਲੋਂ ਆਮ ਜਹੇ ਦਾ ਆਏ nameਗੋਰੀਏ
ਯਾਰੀ ਵਿਚ ਰਖੇ ਨਾ blame ਗੋਰੀਏ
Anti change ਹੋ ਗਏ ਯਾਰ same ਗੋਰੀਏ
ਪਿਹਲੇਯਾ ਦੀ ਜਿਵੇ ਆ ਘੂਮਾਈ ਚਕਰੀ
ਏਨਾ ਦੀ ਵੀ ਪੌਣੀ ਛੇਤੀ gameਗੋਰੀਏ
ਓ ਦੇਖ ਪੱਗਾਂ ਔਂਦੇ ਸਰਦਾਰ ਆਖਦੇ
ਦਿਲਾਂ ਆਲੇ ਆ ਤਾਹੀਂ ਓ ਦਿਲਦਾਰ ਆਖਦੇ
ਦਸ ਕੇੜਾ ਦੇਸ਼ ਜਿਥੇ ਨਾਮ ਕੀਤੇ ਨੀ
ਹਾਲੇ miorityਆ ਜੱਸਰ'ਆ ਵੇ ਯਾਰ ਆਖਦੇ
[ Correct these Lyrics ]
Writer: PENDU BOYZ, TARSEM JASSAR
Copyright: Lyrics © Phonographic Digital Limited (PDL), Royalty Network

Back to: Tarsem Jassar



Tarsem Jassar - No Blame Video
(Show video at the top of the page)


Performed By: Tarsem Jassar
Featuring: Shortie Littlebox
Length: 2:54
Written by: PENDU BOYZ, TARSEM JASSAR
[Correct Info]
Tags:
No tags yet