ਹੋ ਹੋ ਪੜਦਾ ਏ ਅਖਾਂ ਮੇਰਿਯਾ
ਤੇ ਜਾਣਦਾ ਏ ਮੈਨੂ ਵੀ
ਆਸ਼ਿਕ਼ ਏ ਓਹੋ ਗ਼ਜਲਾ ਦਾ
ਤੇ ਪਿਹ ਚਾਨਦਾ ਏ ਮੈਨੂ ਵੀ
ਹੋ ਕਾਸ਼ ਤੇ ਵੇ ਹੱਕ ਲੱਗੇ ਹੋ ਗਯਾ
ਮਲਕੀਤੀ ਵਿਚ ਆ ਗਯੀ ਜ਼ਮੀਨ ਏ
ਕਾਹਦਾ ਮਿਲੇਯਾ ਓ ਜੱਟੀ ਨੂ ਸ਼ੋਕੀਨ ਏ
ਓਹਨੇ ਜ਼ਿੰਦਗੀ ਓ ਕਰਦੀ ਹਸੀਨ ਏ
ਕਾਹਦਾ ਮਿਲੇਯਾ ਓ ਜੱਟੀ ਨੂ ਸ਼ੋਕੀਨ ਏ
ਓਹੋ ਲਭਦਾ ਏ ਮੈਨੂ ਰੰਗ ਸੂਟਾਂ ਦੇ
ਮੈਂ ਓਹਦੇ ਫਿਰਾਂ ਰਖਨੇ ਸਵਾਰਦੀ
ਓਹੋ ਦੋਹਾਂ ਦੀ ਆ photo ਤੇ frame ਇਕ ਏ
ਏ ਰੀਝ ਪੂਰੀ ਹੋਯੀ ਮੁਟੇਆਰ ਦੀ
ਓਹ੍ਦਿ ਖੁਸ਼ਬੂ ਜੋ ਬੇਹਰੀਨ ਦਾ
ਤੇ ਉਡਾਰ ਜਿਵੇ ਹੁੰਦਾ ਓ ਸ਼ਹੀਨ ਏ
ਕਾਹਦਾ ਮਿਲੇਯਾ ਓ ਜੱਟੀ ਨੂ ਸ਼ੋਕੀਨ ਏ
ਓਹਨੇ ਜ਼ਿੰਦਗੀ ਓ ਕਰਦੀ ਹਸੀਨ ਏ
ਕਾਹਦਾ ਮਿਲੇਯਾ ਓ ਜੱਟੀ ਨੂ ਸ਼ੋਕੀਨ ਏ
ਓ ਕਿ ਆਯਾ ਆ ਗਯੀ ਪੌਣਾ ਚ ਰਵਾਨਗੀ
ਮੇਰੇ ਖ੍ਵਾਬਾਂ ਨੂ ਵੀ ਮਿਲੀ ਪਰਵਾਨਗੀ
ਓਹਨੂ ਮਿਲਣ ਤੋ ਪਿਹਲਾਂ ਮੈਂ ਵੀ ਚੱਲੀ ਜਾਪ੍ਦੀ
ਤੇ ਹੁੰਨ ਫਨਾ ਹੋ ਗਯੀ ਐਨੀ ਆਂ ਦੀਵਾਨਗੀ
ਪਾਕ ਰੂਹ ਨਾਲ ਜਸਰਾ ਵੇ ਤੈਨੂ ਮੰਗੇਯਾ
ਅੱਗੋਂ ਰਬ ਨੇ ਵੀ ਆਖਦਾ ਅਮੀਨ ਏ
ਕਾਹਦਾ ਮਿਲੇਯਾ ਓ ਜੱਟੀ ਨੂ ਸ਼ੋਕੀਨ ਏ
ਓਹਨੇ ਜ਼ਿੰਦਗੀ ਓ ਕਰਦੀ ਹਸੀਨ ਏ
ਕਾਹਦਾ ਮਿਲੇਯਾ ਓ ਜੱਟੀ ਨੂ ਸ਼ੋਕੀਨ ਏ