[ Featuring Harman ]
YXNG SXNGH om the track
ਹੋ ਅੱਖ ਰਿਹੰਦੀ ਲਾਲ ਲਾਲ ਨੀ
ਸ਼ਕ ਲਈਦਾ ਦਾ ਕਾਲਾ ਮਾਲ ਨੀ
ਤੇਰਾ ਮੇਰਾ long ਚਲੁਗਾ
ਪੇਦਾ ਕਰੀਂ ਨਾ ਖਿਆਲ ਨੀ
ਸ਼ੂਟਿੰਗਾਂ ਦੇ ਸੀਨ ਰਿਹਿੰਦੇ ਆ
ਸਿੱਟਾ ਉੱਤੇ ਮਗ ਬੇਹੁੰਦੇ ਆ
ਪਰਚੇ ਨੇ 36ਚਲਦੇ
ਪੋਲੀਸ ਨਹੀ ਮੀਤ ਗੋਰੀਏ
ਹੋ ਹੋਣਾ ਨਹੀ commit ਗੋਰੀਏ
ਹੋ ਹੋਣਾ ਨਹੀ commit ਗੋਰੀਏ
ਸਾਡੇ ਨਾਲ ਅਖਾਂ ਚਾਰ ਕਰਕੇ
ਰੋਵੇਂਗੀ ਪਿੱਟ ਪਿੱਟ ਗੋਰੀਏ
ਕਾਹਣੂ ਸਾਡਾ ਨਾਮ ਰੱਟੇਯਾ
ਯਾਰਾਂ ਨੇ ਬਸ ਵੈਲ ਖੱਟੇਯਾ
ਅਸੀ ਨਹੀ ਸ਼ਰੀਫ ਨਖਰੋ
ਪਿਹਲਾਂ ਵੀ ਤੈਨੂੰ ਦੱਸ ਹੱਟੇ ਆ
ਜੇ ਤੇਰੀ ਦਿਲ ਵਿਚ ਧਦਕਂ
ਮੈਂ ਲਖਾਂ ਨਜ਼ਰਾਂ ਚ ਰਡਕਾਂ
ਓ ਤੇਰੀ ਸਿਧੀ ਜਾਏ ਲਾਇਫ ਚ
ਅਸੀ ਨਹੀ ਔਂਦੇ fit ਗੋਰੀਏ
ਹੋਣਾ ਨਹੀ commit ਗੋਰੀਏ
ਹੋਣਾ ਨਹੀ commit ਗੋਰੀਏ
ਤੇਰੇ ਨਾਲ ਮਿਲਾ ਕੇ ਨੈਣ ਨੀ
ਕਈਆਂ ਨੇ ਗਵਾਏ ਚੈਨ ਨੀ
ਚੰਨ ਮੁਧਾ ਵੇਲ ਨੂ ਕੁੜੇ
ਫੀਲਿੰਗਂ ਦਾ ਠਗ ਕਿਹਣ ਨੀ
ਕੱਡੇ ਜੀਨ ਕੱਡੇ ਸੂਟ ਦਾ
ਮੰਨ ਰਿਹੰਦਾ ਪੀਂਘਾਣ ਝੂਟ ਦਾ
ਕੱਡੇ ਜੀਨ ਕੱਡੇ ਸੂਟ ਦਾ
ਮੰਨ ਰਿਹੰਦਾ ਪੀਂਘਾਣ ਝੂਟ ਦਾ
ਥਾਵੇਂ ਥਾਵੇਂ ਵੈਰ ਚਲਦੇ
ਤੇ ਥਾਵੇਂ ਥਾਵੇਂ ਚਿਤ ਗੋਰੀਏ
ਹੋ ਹੋਣਾ ਨਹੀ commit ਗੋਰੀਏ
ਹੋ ਹੋਣਾ ਨਹੀ commit ਗੋਰੀਏ
ਸਾਡੇ ਨਾਲ ਅਖਾਂ ਚਾਰ ਕਰਕੇ
ਰੋਵੇਂਗੀ ਪਿੱਟ ਪਿੱਟ ਗੋਰੀਏ
ਹੋਣਾ ਨਹੀ commit ਗੋਰੀਏ
ਹੋ ਹੋਣਾ ਨਹੀ commit ਗੋਰੀਏ