Back to Top

YXNG SXNGH - Warrant Lyrics



YXNG SXNGH - Warrant Lyrics
Official




[ Featuring Harman ]

Pouring, day, day with you
Don't want it, fly away
All day, single day with you
(YXNG SXNGH on the track)

ਭੇਜ location ਆ ਜੁ ਤੇਰੇ ਕੋਲ ਕੁੜੇ
ਭੇਜ location ਆ ਜੁ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ
ਹੋਇਆ ਕਿ ਜੇ ਨਿਕਲੇ warrant ਕੁੜੇ ਜੱਟ ਤੇ ਨੀ
ਘੇੜੂ ਨਾ ਕੋਈ ਨਾਕੇਯਾਨ ਤੇ ਗੱਲ ਸਾਰੀ ਵੱਟ ਤੇ ਨੀ
ਧਾਕਡ਼ ਨੀ ਬੰਦੇ ਖਾਦ ਦੇ ਆ ਪਾਸੇ ਹੱਟ ਕੇ ਨੀ
ਹੁੰਦੇ ਨਹੀ ਇਲਾਜ ਬਿੱਲੋ ਸਾਡੀ ਦਿੱਤੀ ਸੱਤ ਦੇ ਨੀ
ਧਾਕਡ਼ ਨੀ ਬੰਦੇ ਖਾਦ ਦੇ ਆ ਪਾਸੇ ਹੱਟ ਕੇ ਨੀ
ਹੁੰਦੇ ਨਹੀ ਇਲਾਜ ਬਿੱਲੋ ਸਾਡੀ ਦਿੱਤੀ ਸੱਤ ਦੇ
ਇਕ ਵਾਰੀ ਜ਼ਿੰਦਗੀ ਆ ਮੂਡ ਏਥੇ ਔਣਾ ਨਹੀ
ਹੱਸ ਖੇਡ ਲਯੀਏ ਬਿੱਲੋ ਚਹਾਦ ਡੇਯਈਏ ਰੋਣਾ ਨੀ
ਫਾਇਦਾ ਵੀ ਕਿ ਜੱਟ ਨਾਲ ਯਾਰੀ ਬਿੱਲੋ ਲਾਯੀ ਦਾ
ਜੇ ਕੱਲਾ ਕੱਲਾ ਦਿਲ ਵਾਲਾ ਛਾ ਤੂ ਪੂਗੌਂਅ ਨਹੀ
ਅਰਮਾਨ ਦਿਲਾਂ ਦੇ ਬਿਹ ਕੇ ਨੀ ਅੱਜ ਫੋਲ ਕੁੜੇ
ਭੇਜ ਲੋਕੇਸ਼ਨ ਆ ਜੁ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ
ਭੇਜ location ਆ ਜੁ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ

ਪਿਹਲੇ ਦੀਨੋ ਤੇਰੇ ਜੱਟ ਉੱਤੇ ਟੇਡੇ scene ਨੀ
ਤਾਰਿਆਂ ਚ ਹੋਵੇ ਕਦੇ under ਜ਼ਮੀਨ ਨੀ
ਲੌ ਜੇਡੀ ਟੋਲ ਏਥੇ ਹੈ ਕੋਈ ਦੂਰਬੀਨ ਨੀ
ਚਿਤ ਨਾ ਦੁਲਾ ਨੀ ਰਖ ਯਾਰ ਤੇ ਯਕੀਨ ਨੀ
ਲੌ ਜੇਡੀ ਟੋਲ ਏਥੇ ਹੈ ਕੋਈ ਦੂਰਬੀਨ ਨੀ
ਚਿਤ ਨਾ ਦੁਲਾ ਨੀ ਰਖ ਯਾਰ ਤੇ ਯਕੀਨ ਨੀ
ਕੀਤੀਆਂ ਤੇ ਕੱਡੇ ਪਛਹਤਵਾ ਨਾ ਮੈਂ ਕਰੇਯਾ
ਮੌਤ ਵੀ ਸੀ ਸਾਮ੍ਹਣੇ ਤੇ ਤਾਨਵੀ ਨਾ ਮੈਂ ਡਰੇਯਾ
ਤੂ ਹੀ ਦਸ ਕਿਵੇਂ ਟੇਣੂ ਚਹਾਦ ਦੂਗਾ ਸੋਹਣੀਏ
ਤੇਰੀਆਂ ਅਖਾਂ ਚ ਕਦੇ ਪਾਣੀ ਨਾ ਮੈਂ ਜਰਿਆ
ਤੇਰੇ ਅੱਗੇ ਮੰਨ ਆ ਸਾਡਾ ਸੋਲ ਕੁੜੇ
ਭੇਜ location ਆ ਜੁ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ
ਭੇਜ location ਆ ਜੁ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ
ਭੇਜ location ਆ ਜੁ ਤੇਰੇ ਕੋਲ ਕੁੜੇ

(YXNG SXNGH goin' crazy on this one)
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Pouring, day, day with you
Don't want it, fly away
All day, single day with you
(YXNG SXNGH on the track)

ਭੇਜ location ਆ ਜੁ ਤੇਰੇ ਕੋਲ ਕੁੜੇ
ਭੇਜ location ਆ ਜੁ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ
ਹੋਇਆ ਕਿ ਜੇ ਨਿਕਲੇ warrant ਕੁੜੇ ਜੱਟ ਤੇ ਨੀ
ਘੇੜੂ ਨਾ ਕੋਈ ਨਾਕੇਯਾਨ ਤੇ ਗੱਲ ਸਾਰੀ ਵੱਟ ਤੇ ਨੀ
ਧਾਕਡ਼ ਨੀ ਬੰਦੇ ਖਾਦ ਦੇ ਆ ਪਾਸੇ ਹੱਟ ਕੇ ਨੀ
ਹੁੰਦੇ ਨਹੀ ਇਲਾਜ ਬਿੱਲੋ ਸਾਡੀ ਦਿੱਤੀ ਸੱਤ ਦੇ ਨੀ
ਧਾਕਡ਼ ਨੀ ਬੰਦੇ ਖਾਦ ਦੇ ਆ ਪਾਸੇ ਹੱਟ ਕੇ ਨੀ
ਹੁੰਦੇ ਨਹੀ ਇਲਾਜ ਬਿੱਲੋ ਸਾਡੀ ਦਿੱਤੀ ਸੱਤ ਦੇ
ਇਕ ਵਾਰੀ ਜ਼ਿੰਦਗੀ ਆ ਮੂਡ ਏਥੇ ਔਣਾ ਨਹੀ
ਹੱਸ ਖੇਡ ਲਯੀਏ ਬਿੱਲੋ ਚਹਾਦ ਡੇਯਈਏ ਰੋਣਾ ਨੀ
ਫਾਇਦਾ ਵੀ ਕਿ ਜੱਟ ਨਾਲ ਯਾਰੀ ਬਿੱਲੋ ਲਾਯੀ ਦਾ
ਜੇ ਕੱਲਾ ਕੱਲਾ ਦਿਲ ਵਾਲਾ ਛਾ ਤੂ ਪੂਗੌਂਅ ਨਹੀ
ਅਰਮਾਨ ਦਿਲਾਂ ਦੇ ਬਿਹ ਕੇ ਨੀ ਅੱਜ ਫੋਲ ਕੁੜੇ
ਭੇਜ ਲੋਕੇਸ਼ਨ ਆ ਜੁ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ
ਭੇਜ location ਆ ਜੁ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ

ਪਿਹਲੇ ਦੀਨੋ ਤੇਰੇ ਜੱਟ ਉੱਤੇ ਟੇਡੇ scene ਨੀ
ਤਾਰਿਆਂ ਚ ਹੋਵੇ ਕਦੇ under ਜ਼ਮੀਨ ਨੀ
ਲੌ ਜੇਡੀ ਟੋਲ ਏਥੇ ਹੈ ਕੋਈ ਦੂਰਬੀਨ ਨੀ
ਚਿਤ ਨਾ ਦੁਲਾ ਨੀ ਰਖ ਯਾਰ ਤੇ ਯਕੀਨ ਨੀ
ਲੌ ਜੇਡੀ ਟੋਲ ਏਥੇ ਹੈ ਕੋਈ ਦੂਰਬੀਨ ਨੀ
ਚਿਤ ਨਾ ਦੁਲਾ ਨੀ ਰਖ ਯਾਰ ਤੇ ਯਕੀਨ ਨੀ
ਕੀਤੀਆਂ ਤੇ ਕੱਡੇ ਪਛਹਤਵਾ ਨਾ ਮੈਂ ਕਰੇਯਾ
ਮੌਤ ਵੀ ਸੀ ਸਾਮ੍ਹਣੇ ਤੇ ਤਾਨਵੀ ਨਾ ਮੈਂ ਡਰੇਯਾ
ਤੂ ਹੀ ਦਸ ਕਿਵੇਂ ਟੇਣੂ ਚਹਾਦ ਦੂਗਾ ਸੋਹਣੀਏ
ਤੇਰੀਆਂ ਅਖਾਂ ਚ ਕਦੇ ਪਾਣੀ ਨਾ ਮੈਂ ਜਰਿਆ
ਤੇਰੇ ਅੱਗੇ ਮੰਨ ਆ ਸਾਡਾ ਸੋਲ ਕੁੜੇ
ਭੇਜ location ਆ ਜੁ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ
ਭੇਜ location ਆ ਜੁ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂਹੋਂ ਬੋਲ ਕੁੜੇ
ਭੇਜ location ਆ ਜੁ ਤੇਰੇ ਕੋਲ ਕੁੜੇ

(YXNG SXNGH goin' crazy on this one)
[ Correct these Lyrics ]
Writer: Chan Wala
Copyright: Lyrics © O/B/O DistroKid

Back to: YXNG SXNGH



YXNG SXNGH - Warrant Video
(Show video at the top of the page)


Performed By: YXNG SXNGH
Featuring: Harman
Length: 3:11
Written by: Chan Wala
[Correct Info]
Tags:
No tags yet